Beyond the Breaking News

ADR Report: ਦੇਸ਼ ਦੇ 151 MP ਅਤੇ MLA ਤੇ ਔਰਤ ਨਾਲ ਅਪਰਾਧ ਦੇ ਮਾਮਲੇ ਦਰਜ, ਪੰਜਾਬ ਦੇ ਆਗੂ ਵੀ ਲਿਸਟ ਵਿੱਚ

Keywords: ADR समाचार

ADR Report: ਦੇਸ਼ ਦੇ 151 MP ਅਤੇ MLA ਤੇ ਔਰਤ ਨਾਲ ਅਪਰਾਧ ਦੇ ਮਾਮਲੇ ਦਰਜ, ਪੰਜਾਬ ਦੇ ਆਗੂ ਵੀ ਲਿਸਟ ਵਿੱਚ
ADR ReportMP Mlas Crime HistoryCrime Against Women

ADR Report: ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ।

ADR Report: ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ 'ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ। Split Ends Home Remedies: दो मुंहे बालों से हैं परेशान? तो बस लगाएं ये 5 हेयर मास्क, जल्द मिलेगा रिजल्टAaj Ka Rashifal: इन तीन राशि वालों के लिए कुछ खास नहीं रहेगा यह बृहस्पतिवार, जानें क्या है आपका राशिफलAaj Ka Rashifal: इन तीन राशि वालों के लिए कुछ खास नहीं रहेगा यह बृहस्पतिवार, जानें क्या है आपका राशिफलAaj Ka Rashifal: मीन राशि वालों के लिए लाभकारी रहेगा आज का दिन, जानें क्या है आज का राशिफल ਕੋਲਕਾਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਨ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਮਹਿਲਾ ਡਾਕਟਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹਰੇ ਸੂਬੇ ਦੇ ਡਾਕਟਰਾਂ ਵੱਲੋਂ ਸਰੁੱਖਿਆ ਪ੍ਰਬੰਧਾਂ ਨੂੰ ਲੈ ਕੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਨੇਤਾਵਾਂ ਦੇ ਉੱਤੇ ਵੀ ਮਹਿਲਾਵਾਂ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦੁਨੀਆਂ ਸਾਹਮਣੇ ਨਸ਼ਰ ਕੀਤੇ ਹਨ। ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ 'ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ। ਏਡੀਆਰ ਦੀ ਰਿਪੋਰਟ ਦੇ ਮੁਤਾਬਿਕ 28 ਸੂਬਿਆਂ ਅਤੇ ਅੱਠ ਕੇਂਦਰ ਸ਼ਾਸਿਤ ਸ਼ਹਿਰਾਂ ਦੇ ਵਿੱਚ ਮੌਜੂਦਾ ਸਮੇਂ ਅੰਦਰ 776 ਵਿੱਚੋਂ 755 ਮੈਂਬਰ ਪਾਰਲੀਮੈਂਟ ਅਤੇ 4033 ਵਿੱਚੋਂ 3938 ਮੌਜੂਦਾ ਵਿਧਾਇਕਾਂ ਵੱਲੋਂ ਚੋਣਾਂ ਦੇ ਦੌਰਾਨ ਦਾਖਲ ਕੀਤੇ ਗਏ ਹਲਫੀਆ ਬਿਆਨਾਂ ਦੀ ਘੋਖ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਡਾਟਾ ਸਾਹਮਣੇ ਆਇਆ ਹੈ। ਇਹਨਾਂ ਵਿੱਚ 151 ਆਗੂ ਅਜਿਹੇ ਹਨ ਜਿਨਾਂ ਉੱਤੇ ਮਹਿਲਾਵਾਂ ਦੇ ਖਿਲਾਫ ਜੁਲਮ ਕਰਨ ਦੇ ਮਾਮਲੇ ਚੱਲ ਰਹੇ ਹਨ। ਏਡੀਆਰ ਦੀ ਰਿਪੋਰਟ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਆਗੂ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ 54 ਮਾਮਲਿਆਂ ਨਾਲ ਸਿਖਰ 'ਤੇ ਹਨ। ਇਸ ਤੋਂ ਬਾਅਦ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਹਨ। ਇਸ ਲਿਸਟ ਵਿੱਚ 16 ਮੌਜੂਦਾ ਮੈਂਬਰ ਪਾਰਲੀਮੈਂਟ ਅਤੇ 135 ਮੌਜੂਦਾ ਐਮਐਲਏ ਹਨ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਦਰਜ ਹਨ, ਇੱਥੋਂ ਤੱਕ ਕਿ 14 ਵਿਧਾਇਕਾਂ ਅਤੇ 2 ਮੈਂਬਰ ਪਾਰਲੀਮੈਂਟ ਉੱਤੇ ਮਹਿਲਾਵਾਂ ਦਾ ਬਲਾਤਕਾਰ ਕਰਨ ਦੇ ਵੀ ਇਲਜ਼ਾਮ ਹਨ। ਭਾਜਪਾ ਅਤੇ ਕਾਂਗਰਸ ਦੇ ਪੰਜ-ਪੰਜ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਸ਼ਾਮਿਲ ਹਨ। ਇਹਨਾਂ ਵਿੱਚੋਂ ਭਾਜਪਾ ਦੇ ਤਿੰਨ ਐਮਐਲਏ ਅਤੇ ਦੋ ਮੈਂਬਰ ਪਾਰਲੀਮੈਂਟ ਹਨ ਜਦੋਂ ਕਿ ਕਾਂਗਰਸ ਦੇ ਪੰਜ ਐਮਐਲਏ ਹਨ। ਇਸ ਸੂਚੀ ਵਿੱਚ ਟੀਡੀਪੀ, ਬੀਜੇਡੀ, ਆਮ ਆਦਮੀ ਪਾਰਟੀ, ਭਾਰਤ ਆਦਿਵਾਸੀ ਪਾਰਟੀ ਦੇ ਵੀ ਇੱਕ-ਇੱਕ ਵਿਧਾਇਕ ਸ਼ਾਮਿਲ ਹਨ। ਇਸ ਲਿਸਟ ਵਿੱਚ ਪੱਛਮੀ ਬੰਗਾਲ ਸਭ ਤੋਂ ਮੋਹਰੀ ਸੂਬਾ ਹੈ ਜਿਸ ਦੇ 25 ਆਗੂ ਔਰਤਾਂ ਖਿਲਾਫ ਅਪਰਾਧਿਕ ਮਾਮਲਿਆ ਲਈ ਸ਼ਾਮਿਲ ਹਨ ਜਦੋਂ ਕਿ ਆਂਧਰਾ ਪ੍ਰਦੇਸ਼ ਦੇ 21 ਅਤੇ ਉੜੀਸਾ ਦੇ 17 ਸਿਆਸੀ ਆਗੂ ਸ਼ਾਮਿਲ ਹਨ। ਇਸ ਮਾਮਲੇ ਨੂੰ ਲੈਕੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇਸ਼ ਅੰਦਰ 16ਵੇਂ ਨੰਬਰ ਉੱਤੇ ਹੈ। ਪੰਜਾਬ ਦੇ ਮੌਜੂਦਾ 3 ਸਿਆਸੀ ਆਗੂ ਅਜਿਹੇ ਹਨ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦਾ ਨਾਂ ਸ਼ਾਮਿਲ ਹੈ ਜੋ ਕਿ ਤਰਨ ਤਰਨ ਨਾਲ ਸਬੰਧਿਤ ਹੈ। 2022 ਦੌਰਾਨ ਪੰਜਾਬ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣਾਂ ਦੇ ਦੌਰਾਨ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਨ੍ਹਾਂ ਦੇ ਉੱਤੇ ਮਹਿਲਾ ਅਪਰਾਧ ਦੇ ਪੰਜ ਮਾਮਲੇ ਚੱਲ ਰਹੇ ਹਨ। ਦੂਜੇ ਵਿਧਾਇਕ ਦਾ ਨਾਮ ਦਲਜੀਤ ਸਿੰਘ ਭੋਲਾ ਗਰੇਵਾਲ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹਨ। ਲੁਧਿਆਣਾ ਪੂਰਬ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ।.

ADR Report: ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ 'ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ। Split Ends Home Remedies: दो मुंहे बालों से हैं परेशान? तो बस लगाएं ये 5 हेयर मास्क, जल्द मिलेगा रिजल्टAaj Ka Rashifal: इन तीन राशि वालों के लिए कुछ खास नहीं रहेगा यह बृहस्पतिवार, जानें क्या है आपका राशिफलAaj Ka Rashifal: इन तीन राशि वालों के लिए कुछ खास नहीं रहेगा यह बृहस्पतिवार, जानें क्या है आपका राशिफलAaj Ka Rashifal: मीन राशि वालों के लिए लाभकारी रहेगा आज का दिन, जानें क्या है आज का राशिफल ਕੋਲਕਾਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰਨ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਣ ਨੂੰ ਮਿਲ ਰਿਹਾ ਹੈ। ਜਿੱਥੇ ਲੋਕ ਮਹਿਲਾ ਡਾਕਟਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹਰੇ ਸੂਬੇ ਦੇ ਡਾਕਟਰਾਂ ਵੱਲੋਂ ਸਰੁੱਖਿਆ ਪ੍ਰਬੰਧਾਂ ਨੂੰ ਲੈ ਕੇ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਨੇਤਾਵਾਂ ਦੇ ਉੱਤੇ ਵੀ ਮਹਿਲਾਵਾਂ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦੁਨੀਆਂ ਸਾਹਮਣੇ ਨਸ਼ਰ ਕੀਤੇ ਹਨ। ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਰਿਪੋਰਟ ਦੇ ਵਿੱਚ ਦਾ ਖੁਲਾਸਾ ਹੋਇਆ ਕੁੱਲ 151 ਆਗੂਆਂ 'ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਹਨ। ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ। ਏਡੀਆਰ ਦੀ ਰਿਪੋਰਟ ਦੇ ਮੁਤਾਬਿਕ 28 ਸੂਬਿਆਂ ਅਤੇ ਅੱਠ ਕੇਂਦਰ ਸ਼ਾਸਿਤ ਸ਼ਹਿਰਾਂ ਦੇ ਵਿੱਚ ਮੌਜੂਦਾ ਸਮੇਂ ਅੰਦਰ 776 ਵਿੱਚੋਂ 755 ਮੈਂਬਰ ਪਾਰਲੀਮੈਂਟ ਅਤੇ 4033 ਵਿੱਚੋਂ 3938 ਮੌਜੂਦਾ ਵਿਧਾਇਕਾਂ ਵੱਲੋਂ ਚੋਣਾਂ ਦੇ ਦੌਰਾਨ ਦਾਖਲ ਕੀਤੇ ਗਏ ਹਲਫੀਆ ਬਿਆਨਾਂ ਦੀ ਘੋਖ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਡਾਟਾ ਸਾਹਮਣੇ ਆਇਆ ਹੈ। ਇਹਨਾਂ ਵਿੱਚ 151 ਆਗੂ ਅਜਿਹੇ ਹਨ ਜਿਨਾਂ ਉੱਤੇ ਮਹਿਲਾਵਾਂ ਦੇ ਖਿਲਾਫ ਜੁਲਮ ਕਰਨ ਦੇ ਮਾਮਲੇ ਚੱਲ ਰਹੇ ਹਨ। ਏਡੀਆਰ ਦੀ ਰਿਪੋਰਟ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਆਗੂ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ 54 ਮਾਮਲਿਆਂ ਨਾਲ ਸਿਖਰ 'ਤੇ ਹਨ। ਇਸ ਤੋਂ ਬਾਅਦ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਹਨ। ਇਸ ਲਿਸਟ ਵਿੱਚ 16 ਮੌਜੂਦਾ ਮੈਂਬਰ ਪਾਰਲੀਮੈਂਟ ਅਤੇ 135 ਮੌਜੂਦਾ ਐਮਐਲਏ ਹਨ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਦਰਜ ਹਨ, ਇੱਥੋਂ ਤੱਕ ਕਿ 14 ਵਿਧਾਇਕਾਂ ਅਤੇ 2 ਮੈਂਬਰ ਪਾਰਲੀਮੈਂਟ ਉੱਤੇ ਮਹਿਲਾਵਾਂ ਦਾ ਬਲਾਤਕਾਰ ਕਰਨ ਦੇ ਵੀ ਇਲਜ਼ਾਮ ਹਨ। ਭਾਜਪਾ ਅਤੇ ਕਾਂਗਰਸ ਦੇ ਪੰਜ-ਪੰਜ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਸ਼ਾਮਿਲ ਹਨ। ਇਹਨਾਂ ਵਿੱਚੋਂ ਭਾਜਪਾ ਦੇ ਤਿੰਨ ਐਮਐਲਏ ਅਤੇ ਦੋ ਮੈਂਬਰ ਪਾਰਲੀਮੈਂਟ ਹਨ ਜਦੋਂ ਕਿ ਕਾਂਗਰਸ ਦੇ ਪੰਜ ਐਮਐਲਏ ਹਨ। ਇਸ ਸੂਚੀ ਵਿੱਚ ਟੀਡੀਪੀ, ਬੀਜੇਡੀ, ਆਮ ਆਦਮੀ ਪਾਰਟੀ, ਭਾਰਤ ਆਦਿਵਾਸੀ ਪਾਰਟੀ ਦੇ ਵੀ ਇੱਕ-ਇੱਕ ਵਿਧਾਇਕ ਸ਼ਾਮਿਲ ਹਨ। ਇਸ ਲਿਸਟ ਵਿੱਚ ਪੱਛਮੀ ਬੰਗਾਲ ਸਭ ਤੋਂ ਮੋਹਰੀ ਸੂਬਾ ਹੈ ਜਿਸ ਦੇ 25 ਆਗੂ ਔਰਤਾਂ ਖਿਲਾਫ ਅਪਰਾਧਿਕ ਮਾਮਲਿਆ ਲਈ ਸ਼ਾਮਿਲ ਹਨ ਜਦੋਂ ਕਿ ਆਂਧਰਾ ਪ੍ਰਦੇਸ਼ ਦੇ 21 ਅਤੇ ਉੜੀਸਾ ਦੇ 17 ਸਿਆਸੀ ਆਗੂ ਸ਼ਾਮਿਲ ਹਨ। ਇਸ ਮਾਮਲੇ ਨੂੰ ਲੈਕੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇਸ਼ ਅੰਦਰ 16ਵੇਂ ਨੰਬਰ ਉੱਤੇ ਹੈ। ਪੰਜਾਬ ਦੇ ਮੌਜੂਦਾ 3 ਸਿਆਸੀ ਆਗੂ ਅਜਿਹੇ ਹਨ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦਾ ਨਾਂ ਸ਼ਾਮਿਲ ਹੈ ਜੋ ਕਿ ਤਰਨ ਤਰਨ ਨਾਲ ਸਬੰਧਿਤ ਹੈ। 2022 ਦੌਰਾਨ ਪੰਜਾਬ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣਾਂ ਦੇ ਦੌਰਾਨ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਨ੍ਹਾਂ ਦੇ ਉੱਤੇ ਮਹਿਲਾ ਅਪਰਾਧ ਦੇ ਪੰਜ ਮਾਮਲੇ ਚੱਲ ਰਹੇ ਹਨ। ਦੂਜੇ ਵਿਧਾਇਕ ਦਾ ਨਾਮ ਦਲਜੀਤ ਸਿੰਘ ਭੋਲਾ ਗਰੇਵਾਲ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹਨ। ਲੁਧਿਆਣਾ ਪੂਰਬ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

ADR Report MP Mlas Crime History Crime Against Women Association For Democratic Reforms RG Kar Rape And Murder Case Kolkata Rape And Murder Punjab News Punjab Leaders With Criminal History

 

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Pathankot News: ਪਠਾਨਕੋਟ ਚ ਵੇਖੇ ਗਏ 7 ਸ਼ਕੀ, ਘਰ ਚ ਵੜ ਔਰਤ ਤੋਂ ਮੰਗਿਆ ਪਾਣੀ, ਸੁਰਖਿਆ ਏਜੰਸੀਆਂ ਅਲਰਟPathankot News: ਪਠਾਨਕੋਟ ਚ ਵੇਖੇ ਗਏ 7 ਸ਼ਕੀ, ਘਰ ਚ ਵੜ ਔਰਤ ਤੋਂ ਮੰਗਿਆ ਪਾਣੀ, ਸੁਰਖਿਆ ਏਜੰਸੀਆਂ ਅਲਰਟPathankot News: ਪਿੰਡ ਦੇ ਆਏ ਦੁਆਲੇ ਦੇ ਜੰਗਲ ਵਿੱ ਚ ਸੁਰਖਿਆ ਏਜੰਸੀਆਂ ਸਰਚ ਕਰ ਰਹੀਆਂ ਹਨ। ਪਿੰਡ ਦੇ ਘਰ ਵਿੱਚ ਵੜ ਇਕ ਔਰਤ ਤੋਂ ਮੰਗਿਆ ਪਾਣੀ ਅਤੇ ਹੁਣ ਸੁਰਖਿਆ ਏਜੰਸੀਆਂ ਹੋਇਆ ਅਲਰਟ।
और पढो »

Sunam News: ਮੁੱਖ ਮੰਤਰੀ ਭਗਵੰਤ ਮਾਨ ਨੇ ਖੇੜੀ ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆSunam News: ਮੁੱਖ ਮੰਤਰੀ ਭਗਵੰਤ ਮਾਨ ਨੇ ਖੇੜੀ ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆSunam News: ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਾਕੀ 14 ਸੀ-ਪਾਈਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ।
और पढो »

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚPunjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚPunjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
और पढो »

Ludhiana News: ਪਰਿਵਾਰਕ ਝਗੜੇ ਦੇ ਚਲਦੇ ਸਾਲੇ ਤੇ ਜੀਜੇ ਨਾਲ ਕੁੱਟਮਾਰ ਦੇ ਇਲਜ਼ਾਮLudhiana News: ਪਰਿਵਾਰਕ ਝਗੜੇ ਦੇ ਚਲਦੇ ਸਾਲੇ ਤੇ ਜੀਜੇ ਨਾਲ ਕੁੱਟਮਾਰ ਦੇ ਇਲਜ਼ਾਮLudhiana News: ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧੜੇ ਆਪਸ ਦੇ ਵਿੱਚ ਲੜਦੇ ਹੋਏ ਦਿਖਾਈ ਦਿੱਤੇ ਹਨ।
और पढो »

Paris Olympics: ਹਾਕੀ ਦੇ ਸੈਮੀਫਾਈਨਲ ਤੇ ਭਾਰਤ ਦੀਆਂ ਨਜ਼ਰਾਂ; ਕੁਆਰਟਰ ਫਾਈਨਲ ਚ ਭਾਰਤ ਸਾਹਮਣੇ ਗ੍ਰੇਟ ਬ੍ਰਿਟੇਨ ਦੀ ਚੁਣੌਤੀParis Olympics: ਹਾਕੀ ਦੇ ਸੈਮੀਫਾਈਨਲ ਤੇ ਭਾਰਤ ਦੀਆਂ ਨਜ਼ਰਾਂ; ਕੁਆਰਟਰ ਫਾਈਨਲ ਚ ਭਾਰਤ ਸਾਹਮਣੇ ਗ੍ਰੇਟ ਬ੍ਰਿਟੇਨ ਦੀ ਚੁਣੌਤੀParis Olympics: ਆਸਟ੍ਰੇਲੀਆ ਤੇ ਜਿੱਤ ਦੇ ਨਾਲ, ਭਾਰਤ ਪੂਲ ਬੀ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਦੇ ਪਿੱਛੇ ਦੂਜੇ ਸਥਾਨ ਤੇ ਹੈ, ਜਦਕਿ ਗ੍ਰੇਟ ਬ੍ਰਿਟੇਨ ਪੂਲ ਏ ਚ ਤੀਜੇ ਸਥਾਨ ਤੇ ਹੈ।
और पढो »

Chandigarh PGI Protest: ਚੰਡੀਗੜ੍ਹ ਚ ਅੱਜ ਦੂਜੇ ਦਿਨ ਵੀ ਡਾਕਟਰ ਹੜਤਾਲ ਤੇ, ਕੋਲਕਾਤਾ ਮਾਮਲੇ ਵਿੱਚ ਕਾਰਵਾਈ ਦੀ ਮੰਗChandigarh PGI Protest: ਚੰਡੀਗੜ੍ਹ ਚ ਅੱਜ ਦੂਜੇ ਦਿਨ ਵੀ ਡਾਕਟਰ ਹੜਤਾਲ ਤੇ, ਕੋਲਕਾਤਾ ਮਾਮਲੇ ਵਿੱਚ ਕਾਰਵਾਈ ਦੀ ਮੰਗChandigarh PGI Protest: ਕੋਲਕਾਤਾ ਮਾਮਲੇ ਦੀ ਸਹੀ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਡੀਕਲ ਕਾਲਜ ਦੇ ਜ਼ਿੰਮੇਦਾਰ ਅਧਿਕਾਰੀਆਂ ਨੂੰ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ।
और पढो »



Render Time: 2026-05-30 06:05:55