ਪੰਜਾਬ ਬੰਦ ਦੌਰਾਨ ਲੁਧਿਆਣਾ ਦੇ ਚੌੜਾ ਬਾਜ਼ਾਰ ਸ਼ਰਾਰਤ 30 ਦਸੰਬਰ ਨੂੰ ਪੰਜਾਬ ਬੰਦ ਦੌਰਾਨ ਲੁਧਿਆਣਾ ਦੇ ਚੌੜਾ ਬਾਜ਼ਾਰ ਘੰਟਾ ਘਰ ਵਿੱਚ ਕੱਪੜੇ ਦੀਆਂ ਅਤੇ ਹੋਰ ਵੱਖ-ਵੱਖ ਦੁਕਾਨਾਂ ਖੁੱਲ੍ਹੀਆਂ ਦਿਖਾਈ ਦਿੱਤੀਆਂ। ਮੀਡੀਆ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਕਮਾਉਂਦੇ ਹਨ ਅਤੇ ਉਹੀ ਆਪਣਾ ਖਾਂਦੇ ਹਨ।
Ludhiana News: ਚੌੜਾ ਬਾਜ਼ਾਰ ਵਿੱਚ ਦੁਕਾਨਾਂ ਖੁੱਲ੍ਹੀਆਂ, ਦੁਕਾਨਦਾਰ ਬੋਲੇ- ਕਿਸਾਨ ਾਂ ਤੇ ਸਰਕਾਰ ਨੇ ਕੁੱਝ ਨਹੀਂ ਦੇਣਾ ਕਿਸਾਨ ਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਤਹਿਤ ਸੜਕਾਂ, ਰੇਲਵੇ, ਸਰਕਾਰ ੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।Weekly Rashifal: यहां जानें आपके लिए कैसा रहेगा साल 2024 का आखिरी और नए साल का पहला सप्ताहYearender 2024: सोनाक्षी-जहीर से लेकर कीर्ति-एंटोनी तक, इस साल शादी करने वाले सेलिब्रिटी कपलPV Sindhu ने अपने संगीत समारोह में एमरल्ड एलिगेंस में सबको चौंका दिया, देखें तस्वीरें ਕਿਸਾਨ ...
ਇਸ ਮੌਕੇ ਮੀਡੀਆ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਕਮਾਉਂਦੇ ਹਨ ਅਤੇ ਉਹੀ ਆਪਣਾ ਖਾਂਦੇ ਹਨ। ਉਸ ਨਾਲ ਹੀ ਆਪਣੇ ਦੁਕਾਨਾਂ ਦੇ ਕਿਰਾਏ ਦਿੰਦੇ ਹਨ ਅਤੇ ਮੁੰਡੇ ਜੋ ਕੰਮ ਕਰਦੇ ਨੇ ਉਹਨਾਂ ਦੀਆਂ ਦਿਹਾੜੀਆਂ ਦਿੰਦੇ ਹਨ। ਜੇਕਰ ਉਹ ਦੁਕਾਨਾਂ ਬੰਦ ਕਰਨਗੇ ਤਾਂ ਨਾ ਤਾਂ ਸਰਕਾਰ ਨੇ ਕੁਝ ਦੇਣਾ ਨਾ ਹੀ ਕਿਸਾਨਾਂ ਨੇ...ਇਸ ਕਰਕੇ ਅਸੀਂ ਦੁਕਾਨਾਂ ਖੋਲ੍ਹ ਰਹੇ ਹਾਂ।Punjab weather newsPunjab Breaking Live Updates
Punjab Breaking News Live Updates: ਕਿਸਾਨਾਂ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦ, ਜਾਣੋਂ ਬੰਦ ਨੂੰ ਲੈਕੇ ਹਰ ਅਪਡੇਟHimachal की खूबसूरत वादियों में घूमने आए पर्यटकों को जिंदगीभर का गम दे गया ये सफर
ਪੰਜਾਬ ਬੰਦ ਚੌੜਾ ਬਾਜ਼ਾਰ ਲੁਧਿਆਣਾ ਕਿਸਾਨ ਸਰਕਾਰ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
ਪੰਜਾਬ ਬੰਦਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ 'ਪੰਜਾਬ ਬੰਦ' ਦਾ ਐਲਾਨ ਕੀਤਾ ਗਿਆ ਹੈ।
और पढो »
ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
और पढो »
ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਹੜਤਾਲ.ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:) ਵੱਲੋਂ ਕਿਸਾਨਾਂ ਦੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਦਾ ਸਾਮਰਥ ਕਰਨ ਦਾ ਫੈਸਲਾ ਕੀਤਾ।
और पढो »
ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 18 ਦਸੰਬਰ ਨੂੰ ਧਰਨਾਬੁੱਧਵਾਰ ਨੂੰ ਪੰਜਾਬ ਭਰ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ। 18 ਦਸੰਬਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਧਰਨਾ ਦੇਣਗੇ।
और पढो »
ਪੰਜਾਬ ਬੰਦ: ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ, ਜਾਣੋ ਕੀ ਬੰਦ ਰਹੇਗਾ ਤੇ ਕੀ ਖੁੱਲ੍ਹਾ ਰਹੇਗਾ30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸੜਕੀ, ਰੇਲ, ਦੁਕਾਨਦਾਰੀ, ਸਰਕਾਰੀ ਤੇ ਗੈਰ-ਸਰਕਾਰੀ ਦਫਤਰ ਬੰਦ ਰਹਿਣਗੇ। ਐਮਰਜੈਂਸੀ ਸੇਵਾਵਾਂ, ਮੈਡੀਕਲ ਸੇਵਾ, ਵਿਆਹ, ਨੌਕਰੀ ਲਈ ਇੰਟਰਵਿਊ, ਏਅਰਪੋਰਟ ਜਾਣ ਵਾਲੇ ਸੇਵਾਵਾਂ ਬਹਾਲ ਰਹਿਣਗੀਆਂ ।
और पढो »
Narayan Singh Chaura: ਨਰਾਇਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆNarayan Singh Chaura: ਨਰਾਇਣ ਸਿੰਘ ਚੌੜਾ ਨੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ’ਚ ਜਾਨਲੇਵਾ ਹਮਲਾ ਕੀਤਾ ਸੀ।
और पढो »