ਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰ

Crime समाचार

ਪੰਜਾਬ 'ਚ ਭੈਣ ਦੇ ਕਤਲ 'ਚ ਭਰਾ ਗ੍ਰਿਫਤਾਰ
CrimeMurderBrother
  • 📰 Zee News
  • ⏱ Reading Time:
  • 30 sec. here
  • 8 min. at publisher
  • 📊 Quality Score:
  • News: 36%
  • Publisher: 63%

ਮੋਗਾ, ਪੰਜਾਬ 'ਚ 'ਚ ਭੈਣ ਦੇ ਕਤਲ 'ਚ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਥਾਣਾ ਬਾਘਾ ਪੁਰਾਣਾ ਅਤੇ ਸਮਾਲਸਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਗਾ ਦੇ ਬਾਘਾ ਪੁਰਾਣਾ ਦੇ ਅਧੀਨ ਆਉਂਦੇ ਪਿੰਡ ਵੈਰੋਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਸਕੇ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਦਰਅਸਲ ਮਾਮਲਾ ਪਿੰਡ ਵੈਰੋਕੇ ਦਾ ਹੈ ਜਿੱਥੇ ਇੱਕ ਮੰਪਾਲ ਸਿੰਘ ਨਾਮ ਦੇ ਵਿਅਕਤੀ ਵੱਲੋ ਆਪਣੀ ਸਕੀ ਭੈਣ ਵੀਰਜੋਤ ਕੌਰ ਦਾ ਘੋਟਣਾ ਮਾਰਕੇ ਕਤਲ ਕਰ ਦਿੱਤਾ। ਦੋਸ਼ੀ ਮੰਪਾਲ ਸਿੰਘ ਆਪਣੀ ਭੈਣ ਉੱਪਰ ਕਿਸੇ ਨਾਲ ਨਜਾਇ uitz ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਮ੍ਰਿਤਕ ਦੀ ਨਾਨੀ ਰਾਣੀ

ਕੌਰ ਨੇ ਪੁਲਿਸ ਨੂੰ ਦੱਸਿਆ ਕਿ ਮੰਪਾਲ ਸਿੰਘ ਆਪਣੀ ਸਕੀ ਭੈਣ ਵੀਰਜੋਤ ਕੌਰ ਨਾਲ ਉਹਨਾਂ ਕੋਲ ਹੀ ਵੈਰੋਕੇ ਪਿੰਡ ਰਹਿੰਦੇ ਸਨ। ਮੰਪਾਲ ਸਿੰਘ ਆਪਣੀ ਭੈਣ ਉੱਪਰ ਸ਼ੱਕ ਕਰਦਾ ਸੀ ਅਤੇ ਬੀਤੇ ਦਿਨ ਜਦੋਂ ਵੀਰਜੋਤ ਕੌਰ ਘਰ ਆਈ ਤਾਂ ਦੋਨਾਂ ਵਿਚਕਾਰ ਤਕਰਾਰ ਹੋ ਗਈ ਅਤੇ ਤੈਸ਼ ਵਿੱਚ ਆ ਕੇ ਮੰਪਾਲ ਸਿੰਘ ਨੇ ਆਪਣੀ ਭੈਣ ਵੀਰਪਾਲ ਕੌਰ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਨਾਨੀ ਦੇ ਮੁਤਾਬਿਕ ਉਸਤੋ ਬਾਅਦ ਮਮਪਾਲ ਸਿੰਘ ਨੇ ਸਾਨੂੰ ਡਰਾ ਕੇ ਚੁੱਪ ਕਰਵਾ ਦਿੱਤਾ ਅਤੇ ਖੂਨ ਨੂੰ ਚਾਦਰ ਨਾਲ ਸਾਫ ਕਰਕੇ ਮ੍ਰਿਤਕ ਵੀਰਪਾਲ ਦੇ ਸਿਰ ਉੱਪਰ ਰੁਮਾਲ ਬੰਨ੍ਹ ਕੇ ਉਸਨੂੰ ਦੂਸਰੇ ਕਮਰੇ ਵਿੱਚ ਮੰਝੇ ਉੱਪਰ ਲਿਟਾ ਕੇ ਚਲਾ ਗਿਆ। ਮ੍ਰਿਤਕ ਦੀ ਨਾਨੀ ਵੱਲੋ ਥਾਣਾ ਸਮਾਲਸਰ ਵਿਖੇ ਸੂਚਨਾ ਦਿੱਤੀ ਗਈ ਅਤੇ ਪੁਲਿਸ ਵੱਲੋ ਤਫਤੀਸ਼ ਕਰਦਿਆਂ ਹੋਇਆ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Crime Murder Brother Sister Punjab Police

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟPunjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟPunjab Weather Update: ਪੰਜਾਬ-ਚੰਡੀਗੜ੍ਹ ਚ ਫਿਰ ਤੋਂ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਦੇ 21 ਜ਼ਿਲ੍ਹਿਆਂ ਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।
और पढो »

Punjab Weather Update: ਪੰਜਾਬ ਦੇ 5 ਜ਼ਿਲ੍ਹਿਆਂ ਚ ਯੈਲੋ ਧੁੰਦ ਦਾ ਅਲਰਟ, ਚੰਡੀਗੜ੍ਹ ਚ ਵਧੀ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Update: ਪੰਜਾਬ ਦੇ 5 ਜ਼ਿਲ੍ਹਿਆਂ ਚ ਯੈਲੋ ਧੁੰਦ ਦਾ ਅਲਰਟ, ਚੰਡੀਗੜ੍ਹ ਚ ਵਧੀ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲPunjab Chandigarh Weather Update: ਪੰਜਾਬ ਦੇ ਚ 5 ਜ਼ਿਲ੍ਹਿਆਂ ਚ ਯੈਲੋ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਮੁੜ ਹੁਣ ਕੜਾਕੇ ਦੀ ਠੰਡ ਪਵੇਗੀ।
और पढो »

Faridkot News: 10 ਕਰੋੜ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀ ਇੱਕ ਮਹਿਲਾ ਸਮੇਤ ਕਾਬੂFaridkot News: 10 ਕਰੋੜ ਰੁਪਏ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀ ਇੱਕ ਮਹਿਲਾ ਸਮੇਤ ਕਾਬੂFaridkot News: ਪੁਲਿਸ ਨੇ ਇਸ ਮਾਮਲੇ ਚ ਭਰਾ-ਭੈਣ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੀ ਗਈ ਲੜਕੀ ਤਲਾਕਸ਼ੁਦਾ ਹੈ ਅਤੇ ਸੋਨੀਪਤ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ।
और पढो »

Punjab New MLA Oath Ceremony: ਪੰਜਾਬ ਚ ਜ਼ਿਮਨੀ ਚੋਣਾਂ ਜਿੱਤਣ ਵਾਲੇ 4 ਵਿਧਾਇਕ ਅੱਜ ਚੁੱਕਣਗੇ ਸਹੁੰPunjab New MLA Oath Ceremony: ਪੰਜਾਬ ਚ ਜ਼ਿਮਨੀ ਚੋਣਾਂ ਜਿੱਤਣ ਵਾਲੇ 4 ਵਿਧਾਇਕ ਅੱਜ ਚੁੱਕਣਗੇ ਸਹੁੰPunjab New MLA Oath Ceremony Updates: ਪੰਜਾਬ ਚ ਜ਼ਿਮਨੀ ਚੋਣਾਂ ਜਿੱਤਣ ਵਾਲੇ ਚਾਰ ਵਿਧਾਇਕ ਅੱਜ ਸਹੁੰ ਚੁੱਕਣਗੇ। ਸਵੇਰੇ 11.30 ਵਜੇ ਵਿਧਾਨ ਸਭਾ ਚ ਸਹੁੰ ਹੋਵੇਗਾ। ਹੁਣ ਆਪ ਦੇ 95 ਵਿਧਾਇਕ ਹਨ।
और पढो »

Weather Update: ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਚ ਆਈ ਗਿਰਾਵਟ, ਕਈ ਜ਼ਿਲ੍ਹਿਆਂ ਚ ਧੁੰਦ ਦਾ ਅਲਰਟWeather Update: ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਚ ਆਈ ਗਿਰਾਵਟ, ਕਈ ਜ਼ਿਲ੍ਹਿਆਂ ਚ ਧੁੰਦ ਦਾ ਅਲਰਟPunjab Chandigarh Weather Update: ਪੰਜਾਬ-ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ 19 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਹੈ ਅਤੇ 8 ਜ਼ਿਲ੍ਹਿਆਂਵਿੱਚ ਮੀਂਹ ਦਾ ਅਲਰਟ ਹੈ। ਅਬੋਹਰ ਵਿੱਚ ਪਾਰਾ 4.1 ਡਿਗਰੀ ਤੱਕ ਪਹੁੰਚ ਗਿਆ ਹੈ।
और पढो »

ਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 18 ਦਸੰਬਰ ਨੂੰ ਧਰਨਾਪੰਜਾਬ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 18 ਦਸੰਬਰ ਨੂੰ ਧਰਨਾਬੁੱਧਵਾਰ ਨੂੰ ਪੰਜਾਬ ਭਰ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ। 18 ਦਸੰਬਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਧਰਨਾ ਦੇਣਗੇ।
और पढो »



Render Time: 2025-02-13 22:18:19