ਫ਼ਿਰੋਜ਼ਪੁਰ: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ

Corruption समाचार

ਫ਼ਿਰੋਜ਼ਪੁਰ: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ
CORRUPTIONFRAUDGOVT AID
  • 📰 Zee News
  • ⏱ Reading Time:
  • 79 sec. here
  • 7 min. at publisher
  • 📊 Quality Score:
  • News: 49%
  • Publisher: 63%

ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ ਉਤੇ ਹੀ ਇੱਕ ਜਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ।

ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ। ਕਿ ਜਿਸਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੋਂ ਤੱਕ ਕਿ ਹੁਣ ਗੂਗਲ ਮੈਪ ਵੀ ਪਰੇਸ਼ਾਨ ਹੋਕੇ ਕੰਧਾਂ ਨੂੰ ਟੱਕਰਾਂ ਮਾਰ ਰਿਹਾ ਹੈ ਕਿ ਆਖਰਕਾਰ ਨਿਊ ਰਾਜੋ ਕੀ ਗਟੀ ਪਿੰਡ ਫ਼ਿਰੋਜ਼ਪੁਰ ਵਿੱਚ ਹੈ ਕਿੱਥੇ। Vayve Eva Solar Car: भारत की पहली सौर ऊर्जा से चलने वाली इलेक्ट्रिक कार हुई लॉन्च, देखें कीमत और दमदार फीचर्सNational Hugging Day...

National Hugging Day 2025: ਹੱਗਿੰਗ ਡੇ 'ਤੇ ਆਪਣੇ ਚਹੇਤਿਆਂ ਨਾਲ ਇਸ ਤਰ੍ਹਾਂ ਕਰੋ ਪਿਆਰ ਦਾ ਇਜ਼ਹਾਰ; ਜਾਣੋ ਹੱਗਿੰਗ ਡੇ ਦੀਆਂ ਕਿਸਮਾਂFerozepur News: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨ ਪਰ ਇਸ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ। ਕਿ ਜਿਸਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੋਂ ਤੱਕ ਕਿ ਹੁਣ ਗੂਗਲ ਮੈਪ ਵੀ ਪਰੇਸ਼ਾਨ ਹੋਕੇ ਕੰਧਾਂ ਨੂੰ ਟੱਕਰਾਂ ਮਾਰ ਰਿਹਾ ਹੈ ਕਿ ਆਖਰਕਾਰ ਨਿਊ ਰਾਜੋ ਕੀ ਗਟੀ ਪਿੰਡ ਫ਼ਿਰੋਜ਼ਪੁਰ ਵਿੱਚ ਹੈ...

ਕੁਝ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜਪਣ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ ਉਤੇ ਹੀ ਇੱਕ ਜਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ। ਇਹ ਮਾਮਲਾ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇੱਕ ਵਿਅਕਤੀ ਨੂੰ ਇਸ ਘਪਲੇ ਬਾਰੇ ਭਿਣਕ ਲੱਗੀ ਤੇ ਉਸ ਨੇ 2019...

ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਲਖਵਿੰਦਰ ਸਿੰਘ ਰੰਧਾਵਾ ਏਡੀਸੀ ਡਿਵੈਲਪਮੈਂਟ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਠੱਗੀ ਵਿੱਚ ਸ਼ਾਮਿਲ ਹੋਣਗੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਤਾਂ ਜਰੂਰ ਹੈਗਾ ਹੈ ਪਰ ਨਿਊ ਗੱਟੀ ਦੇ ਨਾਮ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਉਸ ਸਮੇਂ ਇਸ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਕੋਈ ਵਿਕਾਸ ਕਾਰਜ ਹੋਇਆ ਹੈ।bjp leaderChandigarh mayorਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਰਾਜ ਚੋਣ ਕਮਿਸ਼ਨ ਵੱਲੋਂ 3 ਨਗਰ ਕੌਂਸਲਾਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਸ਼ਡਿਊਲ ਜਾਰੀbathinda newsBatiala...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

CORRUPTION FRAUD GOVT AID PUNJAB

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab News: ਪੰਜਾਬ ਸਰਕਾਰ ਵੱਲੋਂ 1,000 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ, ਮੌਜੂਦਾ 350 ਆਂਗਣਵਾੜੀ ਕੇਂਦਰ ਕੀਤੇ ਜਾਣਗੇ ਅਪਗ੍ਰੇਡPunjab News: ਪੰਜਾਬ ਸਰਕਾਰ ਵੱਲੋਂ 1,000 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ, ਮੌਜੂਦਾ 350 ਆਂਗਣਵਾੜੀ ਕੇਂਦਰ ਕੀਤੇ ਜਾਣਗੇ ਅਪਗ੍ਰੇਡPunjab News: ਪੰਜਾਬ ਸਰਕਾਰ ਵੱਲੋਂ 1,000 ਆਂਗਣਵਾੜੀ ਕੇਂਦਰਾਂ ਦਾ ਨਿਰਮਾਣ ਕੀਤਾ ਜਾਣਾ ਹੈ। ਹਰੇਕ ਆਂਗਣਵਾੜੀ ਕੇਂਦਰ ਨੂੰ 12 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
और पढो »

IPL 2025: ਪੰਜਾਬ ਕਿੰਗਜ਼ ਨੇ ਕਪਤਾਨ ਦਾ ਕੀਤਾ ਐਲਾਨ, Shreyas Iyer ਸੰਭਾਲਣਗੇ ਜਿੰਮੇਵਾਰੀIPL 2025: ਪੰਜਾਬ ਕਿੰਗਜ਼ ਨੇ ਕਪਤਾਨ ਦਾ ਕੀਤਾ ਐਲਾਨ, Shreyas Iyer ਸੰਭਾਲਣਗੇ ਜਿੰਮੇਵਾਰੀShreyas Iyer: ਆਈਪੀਐਲ 2025 ਲਈ ਪੰਜਾਬ ਕਿੰਗਜ਼ ਨੇ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਫਰੈਂਚਾਇਜ਼ੀ ਨੇ ਇਹ ਜ਼ਿੰਮੇਵਾਰੀ ਸ਼੍ਰੇਅਸ ਅਈਅਰ ਨੂੰ ਸੌਂਪ ਦਿੱਤੀ ਹੈ।
और पढो »

ਅੰਮ੍ਰਿਤਸਰ: ਚਾਈਨੀਜ਼ ਡੋਰ ਦੀ ਮਾਰ, ਦੇਸੀ ਡੋਰ ਵਾਲੇ ਮੰਦੀ ਦੀ ਦੌਰਅੰਮ੍ਰਿਤਸਰ: ਚਾਈਨੀਜ਼ ਡੋਰ ਦੀ ਮਾਰ, ਦੇਸੀ ਡੋਰ ਵਾਲੇ ਮੰਦੀ ਦੀ ਦੌਰਅੰਮ੍ਰਿਤਸਰ ਵਿਚ ਚਾਈਨੀਜ਼ ਡੋਰ ਦੀ ਵਿਕਰੀ ਖ਼ਤਰੇ ਵਾਲੀ ਹੈ। ਬੱਚੇ ਚਾਈਨੀਜ਼ ਡੋਰ ਨਾਲ ਪਤੰਗਬਾਜ਼ੀ ਕਰ ਰਹੇ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।
और पढो »

ਪੰਜਾਬ 'ਚ ਸੀਤ ਲਹਿਰਪੰਜਾਬ 'ਚ ਸੀਤ ਲਹਿਰਪੰਜਾਬ 'ਚ ਮੌਸਮ ਵਿਭਾਗ ਵੱਲੋਂ ਸੰਘਣੀ ਤੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
और पढो »

ਪੰਜਾਬ: ਪੰਜ ਨਗਰ ਨਿਗਮਾਂ ਦੇ ਮੇਅਰ ਚੁਣੇ ਜਾ ਚੁੱਕੇਪੰਜਾਬ: ਪੰਜ ਨਗਰ ਨਿਗਮਾਂ ਦੇ ਮੇਅਰ ਚੁਣੇ ਜਾ ਚੁੱਕੇਪੰਜਾਬ ਸਰਕਾਰ ਵੱਲੋਂ ਪੰਜ ਨਗਰ ਨਿਗਮਾਂ ਦੇ ਮੇਅਰ ਚੁਣੇ ਜਾਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ है।
और पढो »

ਕਿਸਾਨਾਂ ਦਾ ਧਰਨਾ, ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕਕਿਸਾਨਾਂ ਦਾ ਧਰਨਾ, ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕਕਿਸਾਨਾਂ ਦਾ ਧਰਨਾ ਭਖਦਾ ਜਾ ਰਿਹਾ ਹੈ।
और पढो »



Render Time: 2025-02-13 20:43:21