Amritsar News: ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ

Crime News Punjabi समाचार

Amritsar News: ਹਥਿਆਰਾਂ ਦੇ ਜਾਅਲੀ ਲਾਇਸੈਂਸ ਬਣਾਉਣ ਵਾਲੇ ਗਿਰੋਹ ਨੂੰ ਕੀਤਾ ਕਾਬੂ
Today Crime News PunjabiCrime News In PunjabiLatest Crime News In Punjabi
  • 📰 Zee News
  • ⏱ Reading Time:
  • 55 sec. here
  • 9 min. at publisher
  • 📊 Quality Score:
  • News: 49%
  • Publisher: 63%

Amritsar News: ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਹੁਣ ਤੱਕ ਛੇ ਅਸਲਾ ਲਾਇਸੈਂਸ ਨਕਲੀ ਪਾਏ ਗਏ ਹਨ ਤੇ ਉਨ੍ਹਾ ਅਸਲਾ ਲਾਇਸੈਂਸ ਬਣਾਉਣ ਵਾਲੇ ਵਿਅਕਤੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ।

Amritsar News: ਅੰਮ੍ਰਿਤਸਰ ਪੁਲਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।Raghav Juyal Birthday: 'किल' स्टार राघव जुयाल के बारे में कुछ रोचक तथ्य जिन्हें आप शायद ही जानते होंगेHow to Increase Platelets: ਪਲੇਟਲੈਟਸ ਘੱਟ ਹੋਣ 'ਤੇ ਇਨ੍ਹਾਂ ਪੱਤਿਆਂ ਦੇ ਜੂਸ ਦਾ ਕਰੋ ਸੇਵਨ, ਤੇਜ ਨਾਲ ਹੋਵੇਗੀ ਰਿਕਵਰੀHealthy Lifestyle: 6 आदतें जिन्हें रोजाना फॉलो कर आप भी जी सकते हैं एक बेहतर-स्वस्थ जीवनਕਈ ਲੋਕ ਆਪਣੇ ਇਲਾਕੇ ਵਿੱਚ ਆਪਣੀ ਟੌਹਰ ਬਣਾਉਣ ਲਈ ਹਥਿਆਰ ਰੱਖਣ ਦੇ ਸ਼ੌਕੀਨ ਹੁੰਦੇ ਹਨ। ਹਥਿਆਰ ਰੱਖਣ ਲਈ ਅਸਲਾ ਲਾਇਸੈਂਸ...

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੀ ਪੁਲਿਸ ਵੱਲੋਂ ਕਿਸੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਪੁਲਿਸ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਉੱਪਰ ਅਪਰਾਧਿਕ ਮਾਮਲੇ ਦਰਜ ਹਨ ਤੇ ਉਸ ਕੋਲ ਅਸਲੇ ਦਾ ਲਾਇਸੈਂਸ ਹੈ। ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤੇ ਇਹ ਪਾਇਆ ਗਿਆ ਕਿ ਇਹ ਅਸਲਾ ਲਾਇਸੈਂਸ ਤਰਨਤਾਰਨ ਇਲਾਕੇ ਵਿਚੋਂ ਬਣਾਇਆ ਗਿਆ ਹੈ ਤੇ ਇਹ ਅਸਲਾ ਲਾਇਸੈਂਸ ਪੂਰੀ ਤਰੀਕੇ ਜਾਅਲੀ ਹੈ ਤੇ ਇਸ ਦੇ ਉੱਪਰ ਹਥਿਆਰ ਨੂੰ ਵੀ ਚੜ੍ਹਾਇਆ ਗਿਆ...

ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ ਕੁੱਲ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਛੇ ਲੋਕ ਉਹ ਹਨ ਜਿਨ੍ਹਾਂ ਨੇ ਨਕਲੀ ਅਸਲਾ ਲਾਇਸੈਂਸ ਬਣਵਾਏ ਸਨ। ਦੋ ਲੋਕ ਉਹ ਹਨ ਜਿਨ੍ਹਾਂ ਵੱਲੋਂ ਨਕਲੀ ਅਸਲਾ ਲਾਇਸੈਂਸ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਜਿਨ੍ਹਾਂ ਵਿੱਚ ਇੱਕ ਤਰਨਤਾਰਨ ਦੇ ਸੇਵਾ ਕੇਂਦਰ ਦਾ ਮੁਲਾਜ਼ਮ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਸੇਵਾ ਕੇਂਦਰ ਦਾ ਮੈਨੇਜਰ ਸੂਰਜ ਭੰਡਾਰੀ ਇਸ ਗਿਰੋਹ ਦਾ ਕਿੰਗ ਪਿਨ ਸੀ ਤੇ ਫਿਲਹਾਲ ਉਹ ਪੁਲਿਸ ਦੀ ਗ੍ਰਿਫਤਾਰੀ ਵਿੱਚੋਂ ਫ਼ਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿੱਚ ਹੁਣ ਤੱਕ ਛੇ ਅਸਲਾ ਲਾਇਸੈਂਸ ਨਕਲੀ ਪਾਏ ਗਏ ਹਨ ਤੇ ਉਨ੍ਹਾ ਅਸਲਾ ਲਾਇਸੈਂਸ ਬਣਾਉਣ ਵਾਲੇ ਵਿਅਕਤੀਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਇਸ ਗਿਰੋਹ ਦੇ ਕਿੰਗ ਪਿੰਨ ਸੂਰਜ ਭੰਡਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Today Crime News Punjabi Crime News In Punjabi Latest Crime News In Punjabi Top Crime News Punjabi Fake Arms Licence Amritsar Police Amritsar Crime

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤPunjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤPunjab News: ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ
और पढो »

Jagraon News: 9 ਏਕੜ ਜ਼ਮੀਨ ਦੀ ਫਰਜ਼ੀ ਵਸੀਅਤ ਬਣਾ ਕੇ ਹੜੱਪਣ ਦੀ ਕੋਸ਼ਿਸ਼; ਬਜ਼ੁਰਗ ਨੇ ਇਨਸਾਫ਼ ਦੀ ਕੀਤੀ ਮੰਗJagraon News: 9 ਏਕੜ ਜ਼ਮੀਨ ਦੀ ਫਰਜ਼ੀ ਵਸੀਅਤ ਬਣਾ ਕੇ ਹੜੱਪਣ ਦੀ ਕੋਸ਼ਿਸ਼; ਬਜ਼ੁਰਗ ਨੇ ਇਨਸਾਫ਼ ਦੀ ਕੀਤੀ ਮੰਗJagraon News: ਜਗਰਾਓਂ ਦੇ ਬਲਾਕ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਅੱਬੂਪੂਰਾ ਦੇ ਰਹਿਣ ਵਾਲੇ 69 ਸਾਲ ਦੇ ਵਿਅਕਤੀ ਨੂੰ ਆਪਣੀ ਹੀ ਜ਼ਮੀਨ ਵਿੱਚ ਜਾਣ ਤੋਂ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ।
और पढो »

Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਹਥਿਆਰ ਲੈ ਕੇ ਆਉਂਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਮੁਹਾਲੀ ਦੀ ਖਰੜ ਤੋਂ ਗ੍ਰਿਫਤਾਰ ਕੀਤਾ ਹੈ।
और पढो »

Bathinda News: ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਤਿੰਨ ਗੁਰਗੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂBathinda News: ਗੈਂਗਸਟਰ ਗੋਲਡੀ ਬਰਾੜ ਗਿਰੋਹ ਦੇ ਤਿੰਨ ਗੁਰਗੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂBathinda News: ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਸਵਾਰਾਂ ਕਰਨਦੀਪ ਸਿੰਘ ਉਰਫ਼ ਕਨੂੰ, ਰਘਵੀਰ ਸਿੰਘ, ਕੁਲਵਿੰਦਰ ਸਿੰਘ ਕੋਲੋਂ ਤਿੰਨ 30 ਬੋਰ ਦੇ ਹਥਿਆਰ ਬਰਾਮਦ ਹੋਏ।
और पढो »

Amritsar News: ਅੰਮ੍ਰਿਤਸਰ ਤੋਂ ਨਸ਼ੇ ਚ ਝੂਲਦੀ ਲੜਕੀ ਦੀ ਵੀਡੀਓ ਆਈ ਸਾਹਮਣੇ; ਦੁਕਨਦਾਰਾਂ ਨੇ ਪੈਟਰੋਲਿੰਗ ਵਧਾਉਣ ਦੀ ਕੀਤੀ ਮੰਗAmritsar News: ਅੰਮ੍ਰਿਤਸਰ ਤੋਂ ਨਸ਼ੇ ਚ ਝੂਲਦੀ ਲੜਕੀ ਦੀ ਵੀਡੀਓ ਆਈ ਸਾਹਮਣੇ; ਦੁਕਨਦਾਰਾਂ ਨੇ ਪੈਟਰੋਲਿੰਗ ਵਧਾਉਣ ਦੀ ਕੀਤੀ ਮੰਗAmritsar News: ਜ਼ੀ ਮੀਡੀਆ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਿਟੀ ਸੈਂਟਰ ਮਾਰਕੀਟ ਵਿੱਚ ਰੋਜ਼ ਰਾਤ ਨੂੰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ।
और पढो »

Amritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾAmritsar News: ਸ਼ਹਿਰਾਂ ਨੂੰ ਮਾਤ ਦਿੰਦੈ ਅੰਮ੍ਰਿਤਸਰ ਦਾ ਇਹ ਪਿੰਡ; ਛੱਪੜ ਦੀ ਥਾਂ ਤੇ ਬਣਾਈ ਝੀਲ ਪਾਉਂਦੀ ਹੈ ਸੁਖਨਾ ਦਾ ਭੁਲੇਖਾAmritsar News: ਅੰਮ੍ਰਿਤਸਰ ਦਾ ਮੱਲੂ ਨੰਗਲ ਵਿੱਚ ਗੰਦਗੀ ਭਰੇ ਛੱਪੜ ਦੇ ਪਾਣੀ ਅਤੇ ਸੀਵਰੇਜ ਦੇ ਪਾਣੀ ਨੂੰ ਰੀਸਾਈਕਲ ਕਰਕੇ ਬਣਾ ਦਿੱਤੀ ਗਈ ਝੀਲ ਜੋ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਭੁਲੇਖਾ ਪਾਉਂਦੀ ਹੈ।
और पढो »



Render Time: 2025-02-19 09:24:28