Arvind Kejriwal Surrender: ਅੱਜ ਤਿਹਾੜ ਜੇਲ੍ਹ ਵਾਪਸ ਜਾਣਗੇ CM ਅਰਵਿੰਦ ਕੇਜਰੀਵਾਲ, ਕਰਨਗੇ ਆਤਮ ਸਮਰਪਣ

Delhi News समाचार

Arvind Kejriwal Surrender: ਅੱਜ ਤਿਹਾੜ ਜੇਲ੍ਹ ਵਾਪਸ ਜਾਣਗੇ CM ਅਰਵਿੰਦ ਕੇਜਰੀਵਾਲ, ਕਰਨਗੇ ਆਤਮ ਸਮਰਪਣ
CM Arvind Kejriwal NewsTihar JailSupreme Court
  • 📰 Zee News
  • ⏱ Reading Time:
  • 20 sec. here
  • 22 min. at publisher
  • 📊 Quality Score:
  • News: 81%
  • Publisher: 63%

Arvind Kejriwal Tihar News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਸ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਦਿੱਤਾ ਹੈ। ਪਟੀਸ਼ਨ ਤੇ ਫੈਸਲਾ 5 ਜੂਨ ਨੂੰ ਸੁਣਾਇਆ ਜਾਵੇਗਾ।

Arvind Kejriwal Tihar News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਉਸ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਕੋਈ ਫੈਸਲਾ ਨਹੀਂ ਦਿੱਤਾ ਹੈ। ਪਟੀਸ਼ਨ 'ਤੇ ਫੈਸਲਾ 5 ਜੂਨ ਨੂੰ ਸੁਣਾਇਆ ਜਾਵੇਗਾ।Anurag Thakur Vote Cast Photos: लोकसभा चुनाव 2024 के लिए अनुराग ठाकुर ने किया मतदान, देखें तस्वीरेंHimachal Lok Sabha Election Voting: हिमाचल की सभी लोकसभा सीटों से BJP प्रत्याशियों ने किया मतदान, देखें PhotosPunjab Lok Sabha Elections 2024: भगवंत मान समेत पंजाब-चंडीगढ़ के कई बड़े नेताओं...

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵਾਪਸ ਤਿਹਾੜ ਜੇਲ੍ਹ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10 ਮਈ ਨੂੰ ਸੁਪਰੀਮ ਕੋਰਟ ਦੁਆਰਾ ਉਨ੍ਹਾਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ ਦੀ ਮਿਆਦ ਪੂਰੀ ਹੋਣ ਹੋ ਗਈ ਹੈ ਅਤੇ ਹੁਣ ਅੱਜ ਨੂੰ 10 ਮਈ ਨੂੰ 21 ਦਿਨਾਂ ਦੀ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਉਸ ਦੀ ਜ਼ਮਾਨਤ ਦੀ ਮਿਆਦ 2 ਜੂਨ ਨੂੰ ਖਤਮ ਹੋ ਰਹੀ ਹੈ ਅਤੇ ਉਸ ਨੂੰ ਐਤਵਾਰ ਨੂੰ ਆਤਮ ਸਮਰਪਣ ਕਰਨਾ ਹੋਵੇਗਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

CM Arvind Kejriwal News Tihar Jail Supreme Court Arvind Kejriwal Surrender Arvind Kejriwal Surrender News Arvind Kejriwal News CM Arvind Kejriwal Lokshabha Elections 2024 AAP Supreme Court Delhi CM Arvind Kejriwal Mlas Meeting Delhi News Punjabi News CM Residence Delhi Cm Meeting With Mlas Breaking News Delhi CM Kejriwal. अरविंद केजरीवाल Interim Bail

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Arvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ।
और पढो »

UP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀUP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀCM Arvind Kejriwal Press confernce: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਵੇਰੇ 10 ਵਜੇ ਲਖਨਊ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
और पढो »

Arvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਭਲਕੇ ਪਹਿਲੀ ਵਾਰ ਪੰਜਾਬ ਆਉਣਗੇ ਕੇਜਰੀਵਾਲ, ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮੁਹਿੰਮ ਨੂੰ ਮਿਲੇਗੀ ਮਜ਼ਬੂਤੀ, ਵਰਕਰਾਂ ਦਾ ਵੀ ਵਧੇਗਾ ਹੌਸਲਾ
और पढो »

Arvind Kejriwal News: ਕੀ ਕੇਜਰੀਵਾਲ ਨੂੰ ਮਿਲੇਗੀ ਜ਼ਮਾਨਤ? ਅੱਜ ਲਿਆ ਜਾਵੇਗਾ ਵੱਡਾ ਫੈਸਲਾArvind Kejriwal News: ਕੀ ਕੇਜਰੀਵਾਲ ਨੂੰ ਮਿਲੇਗੀ ਜ਼ਮਾਨਤ? ਅੱਜ ਲਿਆ ਜਾਵੇਗਾ ਵੱਡਾ ਫੈਸਲਾArvind Kejriwal News: ਕੇਜਰੀਵਾਲ ਨੂੰ ਮਿਲੇਗੀ ਜ਼ਮਾਨਤ, ਇਸ ਨੂੰ ਲੈ ਕੇ ਸ਼ੁੱਕਰਵਾਰ ਅੱਜ ਵੱਡਾ ਫੈਸਲਾ ਲਿਆ ਜਾਵੇਗਾ।
और पढो »

Arvind Kejriwal: ਕਾਰੋਬਾਰੀ ਸੂਬੇ ਦੀ ਰੀੜ ਦੀ ਹੱਡੀ-ਕੇਜਰੀਵਾਲArvind Kejriwal: ਕਾਰੋਬਾਰੀ ਸੂਬੇ ਦੀ ਰੀੜ ਦੀ ਹੱਡੀ-ਕੇਜਰੀਵਾਲArvind Kejriwal: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਉਪਰ ਹਨ।
और पढो »

Lok Sabha Elections 2024: CM ਮਾਨ ਅੱਜ ਪਟਿਆਲਾ ਤੇ ਮਲੇਰਕੋਟਲਾ ਚ ਕਰਨਗੇ ਚੋਣ ਪ੍ਰਚਾਰLok Sabha Elections 2024: CM ਮਾਨ ਅੱਜ ਪਟਿਆਲਾ ਤੇ ਮਲੇਰਕੋਟਲਾ ਚ ਕਰਨਗੇ ਚੋਣ ਪ੍ਰਚਾਰPunjab Lok Sabha Elections 2024: CM ਮਾਨ ਅੱਜ ਦੋ ਮੰਤਰੀਆਂ ਲਈ ਪੂਰੀ ਕੋਸ਼ਿਸ਼ ਕਰਨਗੇ। CM ਭਗਵੰਤ ਮਾਨ ਪਟਿਆਲਾ ਅਤੇ ਮਲੇਰਕੋਟਲਾ ਚੋਣ ਪ੍ਰਚਾਰ ਕਰਨਗੇ।
और पढो »



Render Time: 2025-02-15 22:44:35