Arvind Kejriwal News: ਅਰਵਿੰਦ ਕੇਜਰੀਵਾਲ ਨੇ ਕਿਹਾ ਕੱਲ੍ਹ ਸਾਰੇ ਨੇਤਾਵਾਂ ਨਾਲ ਭਾਜਪਾ ਦਫ਼ਤਰ ਜਵਾਂਗਾ, ਜਿਸ ਨੂੰ ਬੰਦ ਕਰਨਾ ਹੈ ਕਰ ਲਵੋ

National News Punjab समाचार

Arvind Kejriwal News: ਅਰਵਿੰਦ ਕੇਜਰੀਵਾਲ ਨੇ ਕਿਹਾ ਕੱਲ੍ਹ ਸਾਰੇ ਨੇਤਾਵਾਂ ਨਾਲ ਭਾਜਪਾ ਦਫ਼ਤਰ ਜਵਾਂਗਾ, ਜਿਸ ਨੂੰ ਬੰਦ ਕਰਨਾ ਹੈ ਕਰ ਲਵੋ
National News In PunjabiLatest National News In PunjabiNational India News
  • 📰 Zee News
  • ⏱ Reading Time:
  • 30 sec. here
  • 11 min. at publisher
  • 📊 Quality Score:
  • News: 46%
  • Publisher: 63%

Arvind Kejriwal News: ਕੁਝ ਦਿਨਾਂ ਵਿੱਚ ਉਹ ਕਹਿ ਰਹੇ ਹਨ ਕਿ ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਵਿੱਚ ਡੱਕਿਆ ਜਾਵੇਗਾ, ਆਤਿਸ਼ੀ ਨੂੰ ਵੀ ਜੇਲ੍ਹ ਵਿੱਚ ਡੱਕਿਆ ਜਾਵੇਗਾ। ਉਨ੍ਹਾਂ ਨੇ ਪੀ.ਐੱਮ.

Arvind Kejriwal News: ਅਰਵਿੰਦ ਕੇਜਰੀਵਾਲ ਨੇ ਕਿਹਾ ਕੱਲ੍ਹ ਸਾਰੇ ਨੇਤਾਵਾਂ ਨਾਲ ਭਾਜਪਾ ਦਫ਼ਤਰ ਜਵਾਂਗਾ, ਜਿਸ ਨੂੰ ਬੰਦ ਕਰਨਾ ਹੈ ਕਰ ਲਵੋ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੀਏ ਬਿਭਵ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਕਾਨਫਰੰਸ ਦੌਰਾਨ ਭਾਜਪਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਸਾਰੇ ਆਗੂਆਂ ਨੂੰ ਜੇਲ੍ਹ ਭੇਜਣ ਉਤੇ ਤੁਲੀ ਹੋਈ ਹੈ। ਉਹ ਉਨ੍ਹਾਂ ਦੇ ਨੇਤਾਵਾਂ ਨੂੰ ਇੱਕ ਤੋਂ ਬਾਅਦ ਇੱਕ ਜੇਲ੍ਹ ਵਿੱਚ ਬੰਦ ਕਰ ਰਹੇ ਹਨ। ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਪਾ ਦਿੱਤਾ, ਸਤਿੰਦਰ ਜੈਨ ਨੂੰ ਜੇਲ੍ਹ ਵਿੱਚ ਪਾ ਦਿੱਤਾ, ਸੰਜੇ ਸਿੰਘ ਨੂੰ ਜੇਲ੍ਹ ਵਿੱਚ ਪਾ ਦਿੱਤਾ, ਅੱਜ ਮੇਰੇ ਪੀਏ ਨੂੰ ਜੇਲ੍ਹ ਵਿੱਚ ਪਾ ਦਿੱਤਾ, ਹੁਣ ਉਹ ਕਹਿ ਰਹੇ ਹਨ ਕਿ ਰਾਘਵ ਚੱਢਾ ਨੂੰ ਵੀ ਜੇਲ੍ਹ ਵਿੱਚ ਡੱਕ ਦੇਣਗੇ ਹੁਣੇ ਹੁਣੇ ਲੰਡਨ ਤੋਂ ਪਰਤੇ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

National News In Punjabi Latest National News In Punjabi National India News National India News In Punjabi National News Today National News Today In Punjabi Arvind Kejriwal Delhi BJP Office PM Narendra Modi

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

UP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀUP Lok Sabha Election 2024: ਅਰਵਿੰਦ ਕੇਜਰੀਵਾਲ ਦਾ ਦਾਅਵਾ -ਭਾਜਪਾ ਅਮਿਤ ਸ਼ਾਹ ਨੂੰ ਬਣਾਏਗੀ ਪ੍ਰਧਾਨ ਮੰਤਰੀ, ਯੋਗੀ ਨੂੰ ਦੋ ਮਹੀਨਿਆਂ ਚ ਹਟਾਏਗੀCM Arvind Kejriwal Press confernce: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸਵੇਰੇ 10 ਵਜੇ ਲਖਨਊ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
और पढो »

Arvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ, MLAs ਨਾਲ ਕਰਨਗੇ ਅੱਜ ਮੀਟਿੰਗArvind Kejriwal Meeting: ਤਿਹਾੜ ਤੋਂ ਬਾਹਰ ਆਉਂਦੇ ਹੀ CM ਕੇਜਰੀਵਾਲ ਐਕਸ਼ਨ ਚ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ (ਆਪ) ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ।
और पढो »

Ravneet Bittu: ਰਵਨੀਤ ਬਿੱਟੂ ਨੇ ਦੇਰੀ ਰਾਤ ਖਾਲੀ ਕੀਤੀ ਸਰਕਾਰ ਕੋਠੀ, ਪਾਰਟੀ ਦਫ਼ਤਰ ਚ ਲਾਏ ਡੇਰੇRavneet Bittu: ਰਵਨੀਤ ਬਿੱਟੂ ਨੇ ਦੇਰੀ ਰਾਤ ਖਾਲੀ ਕੀਤੀ ਸਰਕਾਰ ਕੋਠੀ, ਪਾਰਟੀ ਦਫ਼ਤਰ ਚ ਲਾਏ ਡੇਰੇRavneet Bittu: ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਕਦਰ ਘਟੀਆਂ ਹਰਕਤਾਂ ਤੇ ਉਤਰ ਆਈ ਹੈ,ਦੇਰ ਰਾਤ ਭਾਜਪਾ ਦਫ਼ਤਰ ਦੀ ਲਾਈਟ ਹੀ ਬੰਦ ਕਰਤੀ।
और पढो »

Sunil Jakhar News: ਵਿਰੋਧੀ ਧਿਰਾਂ ਵੱਲੋਂ ਭੜਕਾਉਣ ਤੇ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ-ਜਾਖੜSunil Jakhar News: ਵਿਰੋਧੀ ਧਿਰਾਂ ਵੱਲੋਂ ਭੜਕਾਉਣ ਤੇ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ-ਜਾਖੜSunil Jakhar News: ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਇੱਕ-ਇੱਕਾ ਪੈਸਾ ਦਿੱਤਾ ਗਿਆ ਹੈ।
और पढो »

Amritsar News: ਮਹਿਤਾ ਦੇ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਨਮ ਅੱਖਾਂ ਨਾਲ ਪਤਨੀ ਨੇ ਪਤੀ ਦੀ ਸ਼ਹੀਦ ਉਤੇ ਫਖਰ ਮਹਿਸੂਸ ਕੀਤਾAmritsar News: ਮਹਿਤਾ ਦੇ ਜਵਾਨ ਨੇ ਪੀਤਾ ਸ਼ਹਾਦਤ ਦਾ ਜਾਮ; ਨਮ ਅੱਖਾਂ ਨਾਲ ਪਤਨੀ ਨੇ ਪਤੀ ਦੀ ਸ਼ਹੀਦ ਉਤੇ ਫਖਰ ਮਹਿਸੂਸ ਕੀਤਾAmritsar News: ਉਨ੍ਹਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਲਖਵਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਪਰਿਵਾਰ ਨੂੰ ਸਵੇਰੇ ਫੋਨ ਕਰਨਗੇ ਅਤੇ ਬੱਚਿਆਂ ਨਾਲ ਗੱਲ ਕਰਨਗੇ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ
और पढो »

Arvind Kejriwal News: ਸੀਐਮ ਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤArvind Kejriwal News: ਸੀਐਮ ਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤArvind Kejriwal News: 30 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 12:30 ਵਜੇ ਤਿਹਾੜ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ।
और पढो »



Render Time: 2025-02-19 12:58:36