AC Blast News: ਕੁਝ ਦਿਨ ਪਹਿਲਾਂ ਲਿਆਂਦੇ ਏਸੀ ਚ ਜ਼ਬਰਦਸਤ ਧਮਾਕਾ; ਘਰ ਚ ਪਿਆ ਸਾਮਾਨ ਹੋਇਆ ਸੁਆਹ

Derabassi AC Blast समाचार

AC Blast News: ਕੁਝ ਦਿਨ ਪਹਿਲਾਂ ਲਿਆਂਦੇ ਏਸੀ ਚ ਜ਼ਬਰਦਸਤ ਧਮਾਕਾ; ਘਰ ਚ ਪਿਆ ਸਾਮਾਨ ਹੋਇਆ ਸੁਆਹ
Why AC BlastAC BlastPunjabi News
  • 📰 Zee News
  • ⏱ Reading Time:
  • 42 sec. here
  • 19 min. at publisher
  • 📊 Quality Score:
  • News: 79%
  • Publisher: 63%

AC Blast News: ਉਨ੍ਹਾਂ ਦੇ ਘਰ ਦੇ ਥੱਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਪਰਿਵਾਰ ਗਾਹਕਾਂ ਨੂੰ ਕੱਪੜੇ ਦਿਖਾਉਣ ਲਈ ਗਏ ਸਨ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਿਹਾ ਸੀ।

AC Blast News: ਡੇਰਾਬੱਸੀ ਟੈਲੀਫੋਨ ਐਕਸਚੇਂਜ ਨੇੜੇ ਘਰ ਵਿੱਚ ਏ.ਸੀ ਵਿੱਚ ਧਮਾਕਾ ਹੋਣ ਕਾਰਨ ਘਰ ਵਿੱਚ ਰੱਖਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।Sunil Dutt Birth Anniversary: पहले बस कंडक्टर से RJ फिर एक्टर से राजनीतिज्ञ बने सुनील दत्त, पढ़े उनके कुछ दिलचस्प किस्सेShani Jayanti 2024: जानें कब मनाई जाएगी शनि जयंती, इस दिन कुछ खास उपाय करने से बरसेगी शनि देव की भरपूर कृपाkangana ranautਡੇਰਾਬੱਸੀ ਟੈਲੀਫੋਨ ਐਕਸਚੇਂਜ ਨੇੜੇ ਘਰ ਵਿੱਚ ਏ.

ਇਸ ਦੌਰਾਨ ਉਨ੍ਹਾਂ ਨੂੰ ਘਰੋਂ ਫੋਨ ਆਇਆ ਕਿ ਉਨ੍ਹਾਂ ਦੇ ਘਰ ਦਾ ਏਸੀ ਫਟ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 30 ਮਈ ਏ.ਸੀ. ਖ਼ਰੀਦਿਆ ਸੀ ਅਤੇ ਅੱਜ ਦੁਪਹਿਰ 12 ਵਜੇ ਦੇ ਕਰੀਬ ਘਰ ਦਾ ਏਸੀ ਚੱਲ ਰਿਹਾ ਸੀ। ਉਸ ਸਮੇਂ ਘਰ ਵਿਚ ਉਨ੍ਹਾਂ ਦੀ ਪਤਨੀ ਅਤੇ ਬੱਚੇ ਮੌਜੂਦ ਸਨ। ਉਨ੍ਹਾਂ ਦੇ ਘਰ ਦੇ ਥੱਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਪਰਿਵਾਰ ਗਾਹਕਾਂ ਨੂੰ ਕੱਪੜੇ ਦਿਖਾਉਣ ਲਈ ਗਏ ਸਨ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਿਹਾ ਸੀ। ਇਸ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ। ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇ ਘਰੋਂ ਵਿਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਏਸੀ ਫਟ ਗਿਆ ਸੀ ਅਤੇ ਘਰ ਨੂੰ ਅੱਗ ਲੱਗ ਗਈ ਸੀ।

ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਇਸ ਦੌਰਾਨ ਘਰ 'ਚ ਪਏ ਗਹਿਣਾ, ਫਰਨੀਚਰ, ਕੱਪੜੇ ਅਤੇ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। Weather Update: ਪੰਜਾਬ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਮੋਹਾਲੀ ਸਣੇ ਕਈ ਜ਼ਿਲ੍ਹਿਆ 'ਚ ਪਿਆ ਤੇਜ਼ ਮੀਂਹ

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Why AC Blast AC Blast Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Fazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇFazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇFazilka News: ਫਾਜ਼ਿਲਕਾ ਚ 2 ਨੌਜਵਾਨ ਕਬੂਤਰ ਫੜਨ ਲਈ ਗਏ, ਤੇ ਇਸ ਤੋਂ ਬਾਅਦ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ, ਹਾਲਤ ਨਾਜ਼ੁਕ; ਫਰੀਦਕੋਟ ਰੈਫਰ ਕੀਤਾ।
और पढो »

Barnala Bandh News: ਕਾਰੋਬਾਰੀਆਂ ਦੇ ਸੱਦੇ ਤੇ ਬਰਨਾਲਾ ਰਿਹੈ ਮੁਕੰਮਲ ਬੰਦ; ਧਰਨਾਕਾਰੀ ਕਿਸਾਨਾਂ ਉਤੇ ਕਾਰਵਾਈ ਲਈ ਅੜੇBarnala Bandh News: ਕਾਰੋਬਾਰੀਆਂ ਦੇ ਸੱਦੇ ਤੇ ਬਰਨਾਲਾ ਰਿਹੈ ਮੁਕੰਮਲ ਬੰਦ; ਧਰਨਾਕਾਰੀ ਕਿਸਾਨਾਂ ਉਤੇ ਕਾਰਵਾਈ ਲਈ ਅੜੇBarnala Bandh News: ਬਰਨਾਲਾ ਚ ਕਿਸਾਨਾਂ ਅਤੇ ਵਪਾਰੀਆਂ ਚ ਹੋਈ ਝੜਪ ਕਾਰਨ ਸ਼ਹਿਰ ਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ, ਜਿਸ ਦੇ ਚੱਲਦਿਆਂ ਅੱਜ ਬਰਨਾਲਾ ਦੇ ਵਪਾਰੀਆਂ ਦੇ ਵਿਰੋਧ ਚ ਪੂਰੇ ਸ਼ਹਿਰ ਚ ਸੈਂਕੜੇ ਵਪਾਰੀਆਂ ਨੇ ਬਰਨਾਲਾ ਬੰਦ ਕਰਕੇ ਸੜਕਾਂ ਤੇ ਉਤਰ ਆਏ।
और पढो »

Surjit Patar Death: 79 ਸਾਲ ਦੀ ਉਮਰ ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤSurjit Patar Death: 79 ਸਾਲ ਦੀ ਉਮਰ ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤSurjit Patar Death: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ, 79 ਸਾਲ ਦੀ ਉਮਰ ਚ ਦੁਨੀਆਂ ਨੂੰ ਕਿਹਾ ਅਲਵਿਦਾ
और पढो »

Surjit Patar Death: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ, ਸਿਆਸੀ ਪਾਰਟੀਆਂ ਨੇ ਪ੍ਰਗਟਾਇਆ ਦੁੱਖSurjit Patar Death: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ, ਸਿਆਸੀ ਪਾਰਟੀਆਂ ਨੇ ਪ੍ਰਗਟਾਇਆ ਦੁੱਖSurjit Patar Death: ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋਇਆ। 79 ਸਾਲ ਦੀ ਉਮਰ ਚ ਦੁਨੀਆਂ ਨੂੰ ਅਲਵਿਦਾ ਕਿਹਾ। ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ ਹੈ।
और पढो »

Punjab Politics: ਅੰਮ੍ਰਿਤਸਰ ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਹੋਏ ਆਪ ਚ ਸ਼ਾਮਿਲPunjab Politics: ਅੰਮ੍ਰਿਤਸਰ ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਹੋਏ ਆਪ ਚ ਸ਼ਾਮਿਲPunjab Politics: ਅੰਮ੍ਰਿਤਸਰ ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਆਪ ਚ ਸ਼ਾਮਿਲ ਹੋ ਗਏ ਹਨ।
और पढो »

Punjab Weather Update: ਪੰਜਾਬ ਚ ਇਸ ਵਾਰ ਮਈ ਮਹੀਨੇ ਵਿੱਚ ਹੀ ਅੱਤ ਦੀ ਗਰਮੀ! ਜਲਦ ਮੀਂਹ ਦੀ ਸੰਭਾਵਨਾPunjab Weather Update: ਪੰਜਾਬ ਚ ਇਸ ਵਾਰ ਮਈ ਮਹੀਨੇ ਵਿੱਚ ਹੀ ਅੱਤ ਦੀ ਗਰਮੀ! ਜਲਦ ਮੀਂਹ ਦੀ ਸੰਭਾਵਨਾPunjab Weather Update: ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਚ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਚ 17 ਥਾਵਾਂ ਤੇ ਤਾਪਮਾਨ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ।
और पढो »



Render Time: 2025-02-21 05:02:05