Bhagwant Mann On Sheetal Angural: ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ।
ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ।Chandigarh Rain: मानसून की बारिश से पानी-पानी हुआ ट्राइसिटी, देखें जलभराव की तस्वीरेंInternational Plastic Bag Free Day 2024: क्या है अंतर्राष्ट्रीय प्लास्टिक बैग मुक्त दिवस? जानें इसका इतिहास और महत्वTips To Reduce Stress At Workਭਾਜਪਾ ਆਗੂ ਸ਼ੀਤਲ ਅੰਗੂਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ...
ਸੀਐਮ ਮਾਨ ਨੇ ਕਿਹਾ- ਇਹ ਲੋਕ ਮੇਰ ਉੱਤੇ ਇਲਜ਼ਾਮ ਲਗਾਉਦੇ ਹਨ। ਜੇਕਰ ਮੈਂ ਸਿਰਫ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਇੱਕ ਕਲਾਕਾਰ ਵਜੋਂ ਕੰਮ ਕਰ ਸਕਦਾ ਸੀ। ਪਰ ਲੋਕਾਂ ਦੀ ਸੇਵਾ ਲਈ ਮੈ ਰਾਜਨੀਤੀ ਵਿੱਚ ਆਇਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਾ। ਮੁੱਖ ਮੰਤਰੀ ਨੇ ਕਿਹਾ ਕਿ 20 ਸਾਲ ਪਹਿਲਾਂ ਮੈਂ ਆਪਣੇ ਸ਼ੋਅ ਲਈ ਇੰਡੀਆ ਵਿੱਚ 25 ਲੱਖ ਰੁਪਏ ਅਤੇ ਵਿਦੇਸ਼ ਵਿੱਚ 70 ਲੱਖ ਰੁਪਏ ਲੈਂਦਾ ਸੀ। ਜਿਸ ਦਿਨ ਸਾਡੇ 'ਤੇ ਇਕ ਰੁਪਏ ਦਾ ਵੀ ਇਲਜ਼ਾਮ ਲੱਗਾ ਸੀ, ਮੈਂ ਖੁਦ ਕਿਹਾ ਸੀ ਕਿ ਮੈਂ ਆਪਣੀ ਕੁਰਸੀ ਛੱਡ ਦੇਵਾਂਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ ਮੇਰੇ 'ਤੇ ਇਲਜ਼ਾਮ ਲਗਾ ਰਹੇ ਹਨ, ਉਨ੍ਹਾਂ...
ਮੁੱਖ ਮੰਤਰੀ ਨੇ ਮਾਨ ਨੇ ਕਿਹਾ ਕਿ ਸਾਲ ਪਹਿਲਾ ਇੱਕ ਬੰਦਾ ਤੁਸੀਂ ਜਿਤਾਇਆ ਸੀ। ਉਸ ਪਾਰਟੀ ਛੱਡਕੇ ਚਲਾ ਗਿਆ। 2 ਸਾਲ ਪਹਿਲਾਂ ਜਲੰਧਰ ਵੈਸਟ ਤੋਂ ਤੁਸੀਂ ਇੱਕ ਹੋਰ ਬੰਦਾ ਜਿਤਾਇਆ ਸੀ ਉਹ ਵੀ ਪਾਰਟੀ ਛੱਡਕੇ ਚਲਾ ਗਿਆ। ਜੇਕਰ ਭਗਤ ਇੱਥੋਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਜ਼ਾਰਤ ਦੀ ਪੌੜੀ ਚੜਾਉਣਾ ਮੇਰਾ ਕੰਮ ਹੈ।
Bhagwant Mann Punjabi News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਅਤੇ ਝੋਨੇ ਦੇ ਸੀਜ਼ਨ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਅਧਿਕਾਰੀਆਂ ਕੀਤੀ ਮੀਟਿੰਗPunjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ।
और पढो »
Raman Arora: ਸ਼ੀਤਲ ਅੰਗੂਰਾਲ ਦੇ ਇਲਜ਼ਾਮਾਂ ਤੇ ਵਿਧਾਇਕ ਰਮਨ ਅਰੋੜਾ ਦੀ ਸਫਾਈRaman Arora: ਜ਼ੀ ਮੀਡੀਆ ਵੱਲੋਂ ਜਦੋਂ ਰਮਨ ਅਰੋੜਾ ਨੂੰ ਆਡੀਓ ਕਲਿੱਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਆਡੀਓ ਬਾਰੇ ਸ਼ੀਤਲ ਗੱਲ ਕਰ ਰਹੇ ਹਾਂ ਅਜਿਹਾ ਕੁੱਝ ਵੀ ਨਹੀਂ ਹੈ। ਸਭ ਕੁੱਝ ਫੇਕ ਹੈ ਮੇਰੀ ਉਨ੍ਹਾਂ ਨਾਲ ਅਜਿਹੀ ਕੋਈ ਵੀ ਗੱਲ ਨਹੀਂ ਹੋਈ।
और पढो »
Punjab News:ਵਿਧਾਇਕ ਨੂੰ ਹਸਪਤਾਲ ਚ ਮਿਲ ਰਿਹਾ VVIP ਟ੍ਰਰੀਟਮੈਂਟ, RTI ਕਾਰਕੁੰਨ ਮਾਨਿਕ ਗੋਇਲ ਨੇ ਕੀਤਾ ਖੁਲਾਸਾPunjab News: ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੇ ਕੋਲ ਜੇਲ੍ਹਾਂ ਦਾ ਵਿਭਾਗ ਹੈ, ਹੁਣ ਨਿਆਂਇਕ ਹਿਰਾਸਤ ਵਿੱਚ ਤੁਹਾਡੇ ਵਿਧਾਇਕਾਂ ਨਾਲ ਇਸ VVIP ਸਲੂਕ ਦੀ ਜਾਂਚ ਕੌਣ ਕਰੇਗਾ?
और पढो »
Dinanagar News: ਪਿੰਡ ਡੀਡਾ ਸਾਂਸੀਆਂ ਚ 3 ਲਾਸ਼ਾਂ ਮਿਲਣ ਦਾ ਮਾਮਲਾ, 3 ਔਰਤਾਂ ਸਮੇਤ 5 ਕਾਬੂDinanagar News: ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਂਸੀਆਂ ‘ਚ 3 ਨੌਜਵਾਨਾਂ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਵਿੱਚ ਪੁਲਿਸ ਨੇ 17 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ।
और पढो »
CM Bhagwant Mann: ਭ੍ਰਿਸ਼ਟਾਚਾਰ ਹੋਣ ਉਤੇ ਡੀਸੀ ਅਤੇ ਐਸਐਸਪੀ ਹੋਣਗੇ ਜ਼ਿੰਮੇਵਾਰ-ਮੁੱਖ ਮੰਤਰੀ ਭਗਵੰਤ ਮਾਨCM Bhagwant Mann: ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਡੂੰਘੀ ਚਰਚਾ ਕੀਤੀ।
और पढो »
Congress Meeting News: ਕਾਂਗਰਸ ਪਾਰਟੀ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰਾ- ਰਾਜਾ ਵੜਿੰਗCongress Meeting News: ਪੰਜਾਬ ਵਿਚ ਜਲੰਧਰ ਵੈਸਟ ਸੀਟ ਉਤੇ ਚੋਣ ਹੋ ਰਹੀ ਹੈ, ਜਿਥੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਅਸਤੀਫਾ ਦੇ ਦਿੱਤਾ ਸੀ।
और पढो »