Mahakumbh 2025: ਮਹਾਂਕੁੰਭ ਜਾਣ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੀਰਵਾਰ ਤੋਂ ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਇੱਕ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰ ਰਿਹਾ ਹੈ। ਇਹ ਬੱਸ ਰੋਜ਼ਾਨਾ ਆਈਐਸਬੀਟੀ, ਸੈਕਟਰ 17, ਚੰਡੀਗੜ੍ਹ ਤੋਂ ਰਵਾਨਾ ਹੋਵੇਗੀ।
ਮਹਾਂਕੁੰਭ ਜਾਣ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵੀਰਵਾਰ ਤੋਂ ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਇੱਕ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰ ਰਿਹਾ ਹੈ। ਇਹ ਬੱਸ ਰੋਜ਼ਾਨਾ ਆਈਐਸਬੀਟੀ, ਸੈਕਟਰ 17, ਚੰਡੀਗੜ੍ਹ ਤੋਂ ਰਵਾਨਾ ਹੋਵੇਗੀ।Trump ਦੀ ਪ੍ਰੀ-ਉਦਘਾਟਨ ਪਾਰਟੀ ਵਿੱਚ Nita Ambani ਦੀ ਸਟਾਈਲਿਸ਼ ਸਾੜੀ ਲੁੱਕ ਦੀਆਂ ਤਸਵੀਰਾਂ ਹੋਈਆਂ ਵਾਇਰਲIncrease Collagen: 30 ਦੀ ਉਮਰ ਪਾਰ ਕਰਦੇ ਹੀ ਖਾਣ 'ਚ ਸ਼ਾਮਲ ਕਰੋ ਇਹ 5 ਕੋਲਾਜਨ ਵਧਾਉਣ ਵਾਲੇ ਖਾਣ ਪੀਂਣ ਦੀਆਂ...
ਚੰਡੀਗੜ੍ਹ ਟਰਾਂਸਪੋਰਟ ਵਿਭਾਗ ਨੇ ਮਹਾਕੁੰਭ 2025 ਦੇ ਮੌਕੇ ‘ਤੇ ਚੰਡੀਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾ 23 ਜਨਵਰੀ ਤੋਂ 26 ਫਰਵਰੀ 2025 ਤੱਕ ਉਪਲਬਧ ਰਹੇਗੀ। ਇਹ ਵਿਸ਼ੇਸ਼ ਬੱਸ ਸੇਵਾ 23 ਜਨਵਰੀ 2025 ਨੂੰ ਦੁਪਹਿਰ 12 ਵਜੇ ਆਈਐਸਬੀਟੀ ਸੈਕਟਰ-17 ਚੰਡੀਗੜ੍ਹ ਦੇ ਕਾਊਂਟਰ ਨੰਬਰ 27 ਤੋਂ ਸ਼ੁਰੂ ਕੀਤੀ ਜਾਵੇਗੀ।
ਇਸ ਦੀ ਜਾਣਕਾਰੀ ਦਿੰਦਿਆਂ CTU ਦੇ ਡਾਇਰੈਕਟਰ ਪ੍ਰਦਿਊਮਨ ਸਿੰਘ ਨੇ ਦੱਸਿਆ ਕਿ ਇਹ ਸੇਵਾ ਮਹਾਂਕੁੰਭ ਵਿੱਚ ਭਾਗ ਲੈਣ ਵਾਲੇ ਸ਼ਰਧਾਲੂਆਂ ਲਈ ਸੁਚਾਰੂ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਏਗੀ। ਸਕੱਤਰ ਟਰਾਂਸਪੋਰਟ, ਯੂਟੀ ਚੰਡੀਗੜ੍ਹ ਇਸ ਬੱਸ ਸੇਵਾ ਦਾ ਉਦਘਾਟਨ ਕਰਨਗੇ।ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਸਿੱਧੀ ਬੱਸ ਸੇਵਾ ਰੋਜ਼ਾਨਾ ਕੰਮ ਕਰੇਗੀ, ਜਿਸ ਨਾਲ ਸ਼ਰਧਾਲੂ ਆਪਣੇ ਸੁਵਿਧਾਜਨਕ ਸਮੇਂ ‘ਤੇ ਯਾਤਰਾ ਕਰ ਸਕਣਗੇ। ਯਾਤਰੀਆਂ ਦੀ ਸਹੂਲਤ ਲਈ ਆਰਾਮਦਾਇਕ ਸੀਟਾਂ, ਸਾਫ਼ ਬੱਸਾਂ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ...
ISBT ਸੈਕਟਰ-17 ਦੇ ਕਾਊਂਟਰ ਨੰਬਰ 27 ‘ਤੇ ਟਿਕਟ ਬੁਕਿੰਗ ਉਪਲਬਧ ਹੋਵੇਗੀ।ਭਾਰੀ ਭੀੜ ਤੋਂ ਬਚਣ ਲਈ ਐਡਵਾਂਸ ਬੁਕਿੰਗ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।ਨਿਰਦੇਸ਼ਕ ਪ੍ਰਦਿਊਮਨ ਸਿੰਘ ਨੇ ਕਿਹਾ, ‘ਸਾਡੀ ਕੋਸ਼ਿਸ਼ ਹੈ ਕਿ ਸ਼ਰਧਾਲੂ ਮਹਾਕੁੰਭ ਦੇ ਧਾਰਮਿਕ ਮਹੱਤਵ ਨੂੰ ਆਸਾਨੀ ਨਾਲ ਅਨੁਭਵ ਕਰ ਸਕਣ। ਇਹ ਵਿਸ਼ੇਸ਼ ਬੱਸ ਸੇਵਾ ਯਾਤਰਾ ਦੌਰਾਨ ਆਰਾਮ ਅਤੇ ਸਹੂਲਤ ਪ੍ਰਦਾਨ ਕਰਨ ਲਈ ਹੈ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਸਾਡੀ ਪਹਿਲ ਹੈ।ਮਹਾਕੁੰਭ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਇਸ ਵਿਸ਼ੇਸ਼ ਬੱਸ ਸੇਵਾ ਦੇ ਐਲਾਨ ਨੂੰ ਚੰਡੀਗੜ੍ਹ...
Mahakumbh Chandigarh Chandigarh News Chandigarh News Ctu Bus Chandigarh To Prayagraj News Prayagraj Mahakumbh News Chandigarh To Mahakumbh Bus Punjab News Punjabi News Chandigarh Latest News Punjab Latest News
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
ਪੰਜਾਬ 'ਚ ਸੀਤ ਲਹਿਰਪੰਜਾਬ 'ਚ ਮੌਸਮ ਵਿਭਾਗ ਵੱਲੋਂ ਸੰਘਣੀ ਤੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
और पढो »
ਫਰੀਦਕੋਟ ਬੱਸ ਸਟੈਂਡ 'ਤੇ 2 ਦਿਨਾਂ ਤੋਂ ਹੜਤਾਲ ਮਗਰੋਂ ਵਿਵਾਦਫਰੀਦਕੋਟ ਬੱਸ ਸਟੈਂਡ 'ਤੇ 2 ਦਿਨਾਂ ਤੋਂ ਚੱਲ ਰਹੀ ਹੜਤਾਲ ਮਗਰੋਂ ਪੀਏਆਰਟੀਸੀ ਮੈਨੇਜਮੈਂਟ ਨੇ ਕਲੈਰੀਕਲ ਸਟਾਫ ਨੂੰ ਹਾਜ਼ਰੀ ਨਹੀਂ ਲਗਾਉਣ ਦਿੱਤੀ। ਅੱਜ ਸਵੇਰੇ ਬੱਸ ਸਟੈਂਡ 'ਤੇ ਕੰਮ-ਕਾਜ ਠੱਪ ਹੋ ਗਿਆ।
और पढो »
ਚੰਡੀਗੜ੍ਹ ਮੇਅਰ ਚੋਣ ਮੁਲਤਵੀ: 29 ਜਨਵਰੀ ਤੋਂ ਬਾਅਦ ਹੋਵੇਗੀ ਚੋਣਚੰਡੀਗੜ੍ਹ ਹਾਈ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ 29 ਜਨਵਰੀ ਤੋਂ ਬਾਅਦ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
और पढो »
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਨੂੰ ਲੈ ਕੇ ਵੱਡਾ ਅਪਡੇਟ, ਜਾਣੋਂ ਕਦੋਂ ਮਿਲੇਗੀ ਧੁੰਦ ਤੋਂ ਰਾਹਤPunjab Weather Update: ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 23 ਜਨਵਰੀ ਤੱਕ ਮੌਸਮ ਵਿਚ ਸੁਧਾਰ ਹੋਵੇਗਾ ਅਤੇ ਧੁੰਦ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ।
और पढो »
Punjab News: ਕੈਬਨਿਟ ਸਬ-ਕਮੇਟੀ ਵੱਲੋਂ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਰਮਚਾਰੀ ਯੂਨੀਅਨਾਂ ਮੀਟਿੰਗPunjab News: ਪਾਵਰਕੌਮ ਸੀ.ਐਚ.ਬੀ ਲਾਈਨਮੈਨ ਠੇਕਾ ਮੁਲਾਜਮ ਯੂਨੀਅਨ, ਸਰਬ ਸਿਖਿਆ ਅਭਿਆਨ ਮਿਡ-ਡੇਅ ਮੀਲ ਦਫਤਰੀ ਮੁਲਾਜਮ ਯੂਨੀਅਨ ਅਤੇ ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਾਜਮ ਯੂਨੀਅਨ ਦੇ ਨੁਮਾਇੰਦਿਆਂ ਨੇ ਇੰਨ੍ਹਾਂ ਮੀਟਿੰਗਾਂ ਦੌਰਾਨ ਆਪਣੀਆਂ ਮੰਗਾਂ ਅਤੇ ਚਿੰਤਾਵਾਂ ਨਾਲ ਸਬੰਧਤ ਮੰਗ ਪੱਤਰ ਸੌਂਪੇ।
और पढो »
ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਦਾ ਕਹਿਰ, ਜੀਰੋ ਵਿਜੀਬਿਲਟੀਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਅੰਮ੍ਰਿਤਸਰ 'ਚ ਰਾਤ 10 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ।
और पढो »