Chandigarh News: ਪੀਜੀਆਈ ਦੇ ਠੇਕਾ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਗਏ

Chandigarh News समाचार

Chandigarh News: ਪੀਜੀਆਈ ਦੇ ਠੇਕਾ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਗਏ
PGIPunjabi NewsContract Employees Strike
  • 📰 Zee News
  • ⏱ Reading Time:
  • 53 sec. here
  • 5 min. at publisher
  • 📊 Quality Score:
  • News: 35%
  • Publisher: 63%

Chandigarh News: ਹੜਤਾਲ ਦੇ ਐਲਾਨ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਕੇਂਦਰੀ ਡਿਪਟੀ ਲੇਬਰ ਕਮਿਸ਼ਨਰ ਦੇ ਸਾਹਮਣੇ ਦੋਵਾਂ ਧਿਰਾਂ ਵਿਚਾਲੇ ਸੁਲਾਹ ਦੀ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਹੜਤਾਲ ਦੇ ਐਲਾਨ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਕੇਂਦਰੀ ਡਿਪਟੀ ਲੇਬਰ ਕਮਿਸ਼ਨਰ ਦੇ ਸਾਹਮਣੇ ਦੋਵਾਂ ਧਿਰਾਂ ਵਿਚਾਲੇ ਸੁਲਾਹ ਦੀ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ।Mirabai Chanu Birthday

Mirabai Chanu Birthday: पेरिस ओलंपिक में मेडल से चूकी बर्थडे गर्ल मीराबाई, पिछली उपलब्धियों पर डालें नजरSawan Mehndi Design 2024: सावन में महिलाओं का मेहंदी लगाना होता है शुभ, इन आसान मेहंदी डिजाइन को जरूर करें ट्राईNational Javelin Day 2024: क्यों मनाया जाता है राष्ट्रीय भाला फेंक दिवस, जानें इस खेल का इतिहास और नीरज चोपड़ा की उपलब्धियां

ਚੰਡੀਗੜ੍ਹ ਪੀਜੀਆਈ ਦੇ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ ਹਨ। ਮੁਲਾਜ਼ਮਾਂ ਦੀ ਹੜਤਾਲ ਦਾ ਖ਼ਮਿਆਜ਼ਾ ਦੂਰ-ਦੁਰਾਡੇ ਤੋਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਪੀਜੀਆਈ ਦੀ ਓਪੀਡੀ ਵਿੱਚ ਰੋਜ਼ਾਨਾ 10 ਹਜ਼ਾਰ ਤੋਂ ਵੱਧ ਮਰੀਜ਼ ਇਲਾਜ ਲਈ ਆਉਂਦੇ ਹਨ। ਦੱਸ ਦਈਏ ਕਿ ਠੇਕਾ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਪੀਜੀਆਈ ਮੈਨੇਜਮੈਂਟ ਅਤੇ ਸਿਹਤ ਮੰਤਰਾਲਾ ਗਰੀਬ ਕੰਟਰੈਕਟ ਵਰਕਰਾਂ ਦਾ ਮਜ਼ਾਕ ਉਡਾ ਰਹੀ ਹੈ, ਜਿਸ ਕਾਰਨ ਸਾਰੇ ਠੇਕਾ ਕਰਮਚਾਰੀ 8 ਅਗਸਤ ਨੂੰ ਹੜਤਾਲ 'ਤੇ ਹਨ। ਜੇਕਰ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਮੁਲਾਜ਼ਮ ਜੇਲ੍ਹ ਭਰੋ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

PGI Punjabi News Contract Employees Strike

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Pathankot News: ਪਤੀ ਨੇ ਸਕੂਲ ਚ ਵੜ ਕੇ ਪੈਟਰੋਲ ਪਾ ਕੇ ਅਧਿਆਪਕ ਪਤਨੀ ਨੂੰ ਸਾੜਨ ਦੀ ਕੀਤੀ ਕੋਸ਼ਿਸ਼Pathankot News: ਪਤੀ ਨੇ ਸਕੂਲ ਚ ਵੜ ਕੇ ਪੈਟਰੋਲ ਪਾ ਕੇ ਅਧਿਆਪਕ ਪਤਨੀ ਨੂੰ ਸਾੜਨ ਦੀ ਕੀਤੀ ਕੋਸ਼ਿਸ਼Pathankot News: ਭੋਆ ਵਿੱਚ ਪੈਂਦੇ ਪਿੰਡ ਗਤੌਰਾ ਦੇ ਸਰਕਾਰ ਪ੍ਰਾਇਮਰੀ ਸਕੂਲ ਵਿੱਚ ਭੱਜ ਦੌੜ ਮਚ ਗਈ ਜਦਕਿ ਇੱਕ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਅਧਿਆਪਕਾ ਨੂੰ ਸਾੜਨ ਲਈ ਅੰਦਰ ਵੜ ਗਿਆ।
और पढो »

Fazilka News: ਹਰਿਆਣਾ ਵਿੱਚ NRI ਪਰਿਵਾਰ ਤੇ ਹਮਲਾ, ਘਟਨਾ ਸਬੰਧੀ ਜ਼ੀਰੋ ਐਫ.ਆਈ.ਆਰ. ਦਰਜFazilka News: ਹਰਿਆਣਾ ਵਿੱਚ NRI ਪਰਿਵਾਰ ਤੇ ਹਮਲਾ, ਘਟਨਾ ਸਬੰਧੀ ਜ਼ੀਰੋ ਐਫ.ਆਈ.ਆਰ. ਦਰਜFazilka News: ਸੁਖਵਿੰਦਰ ਕੌਰ, ਜੋ ਕਿ ਵਿਦੇਸ਼ ਤੋਂ ਪਰਤੇ ਸਨ ਅਤੇ ਉਨ੍ਹਾਂ ਦੇ ਪਤੀ ਬੂਟਾ ਸਿੰਘ, ਜੋ ਉਨ੍ਹਾਂ ਨੂੰ ਦਿੱਲੀ ਤੋਂ ਲੈਣ ਗਏ ਸਨ, ’ਤੇ ਰਸਤੇ ’ਚ ਹਮਲਾ ਹੋਇਆ ਸੀ।
और पढो »

Amritsar News: ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ ਤੇ ਉਤਰਿਆAmritsar News: ਪੁਲਿਸ ਪ੍ਰਸ਼ਾਸਨ ਨਵੇਂ ਕਾਨੂੰਨ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਸੜਕਾਂ ਤੇ ਉਤਰਿਆAmritsar News: ਜੇਕਰ ਫਿਰ ਵੀ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 25,000 ਰੁਪਏ ਜੁਰਮਾਨਾ ਹੋ ਸਕਦਾ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ 3 ਸਾਲ ਦੀ ਕੈਦ ਵੀ ਹੋ ਸਕਦੀ ਹੈ।
और पढो »

Khanna News: ਖੰਨਾ ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ ਉਪਰ ਆਏ ਸਫਾਈ ਸੇਵਕ ਤੇ ਸੀਵਰਮੈਨKhanna News: ਖੰਨਾ ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ ਉਪਰ ਆਏ ਸਫਾਈ ਸੇਵਕ ਤੇ ਸੀਵਰਮੈਨKhanna News: ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ, ਕਿਉਂਕਿ ਤੀਜੀ ਪੀੜ੍ਹੀ ਸਫ਼ਾਈ ਦੇ ਕੰਮ ਵਿੱਚ ਲੱਗੀ ਹੋਈ ਹੈ।
और पढो »

Amritsar News: ਅੰਮ੍ਰਿਤਸਰ ਚ ਨੌਜਵਾਨਾਂ ਵੱਲੋਂ ਸਾਥੀਆਂ ਦੇ ਨਾਲ ਮਿਲ ਕੇ ਘਰ ਉੱਪਰ ਇੱਟਾਂ ਰੋੜੇ ਨਾਲ ਹਮਲਾAmritsar News: ਅੰਮ੍ਰਿਤਸਰ ਚ ਨੌਜਵਾਨਾਂ ਵੱਲੋਂ ਸਾਥੀਆਂ ਦੇ ਨਾਲ ਮਿਲ ਕੇ ਘਰ ਉੱਪਰ ਇੱਟਾਂ ਰੋੜੇ ਨਾਲ ਹਮਲਾAmritsar News: ਪਿੰਡ ਦੇ ਨੌਜਵਾਨਾਂ ਵੱਲੋਂ ਕੁਝ ਅਨਪਛਾਤੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਘਰ ਉੱਪਰ ਇੱਟਾਂ ਰੋੜੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।
और पढो »

Jalandhar News: ਨੂਰਾਂ ਭੈਣਾਂ ਤੇ ਨਹੀਂ ਹੋਇਆ ਕੋਈ ਹਮਲਾ; ਉਲਟਾ ਗਾਇਕਾ ਨੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਲੁਟੇਰਿਆ ਤੋਂ ਬਚਾਇਆJalandhar News: ਨੂਰਾਂ ਭੈਣਾਂ ਤੇ ਨਹੀਂ ਹੋਇਆ ਕੋਈ ਹਮਲਾ; ਉਲਟਾ ਗਾਇਕਾ ਨੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਲੁਟੇਰਿਆ ਤੋਂ ਬਚਾਇਆJalandhar News: ਜਲੰਧਰ ਵਿੱਚ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸੂਫੀ ਗਾਇਕਾ ਨੂਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਰ ਰਾਤ ਇੱਕ ਨੌਜਵਾਨ ਨੂੰ ਲੁਟੇਰਿਆਂ ਦੇ ਹੱਥੋਂ ਬਚਾਇਆ।
और पढो »



Render Time: 2025-02-19 04:31:20