Clinic name change: ​ਪੰਜਾਬ ਚ 242 ਸ਼ਹਿਰੀ ਆਮ ਆਦਮੀ ਕਲੀਨਿਕ ਦੇ ਬਦਲਣਗੇ ਨਾਂਅ

Aam Aadmi Clinics समाचार

Clinic name change: ​ਪੰਜਾਬ ਚ 242 ਸ਼ਹਿਰੀ ਆਮ ਆਦਮੀ ਕਲੀਨਿਕ ਦੇ ਬਦਲਣਗੇ ਨਾਂਅ
Ayushman Arogya CenterPunjabi News
  • 📰 Zee News
  • ⏱ Reading Time:
  • 26 sec. here
  • 4 min. at publisher
  • 📊 Quality Score:
  • News: 21%
  • Publisher: 63%

Clinic name change: ਆਮ ਆਦਮੀ ਕਲੀਨਿਕਾਂ ਉਤੇ ਲੱਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਹਟਾ ਦਿੱਤੀ ਜਾਵੇਗੀ। ਇਸ ਦੇ ਬਦਲੇ ਵਿੱਚ ਕੇਂਦਰ ਸਰਕਾਰ ਰੁਕੇ ਹੋਏ ਫੰਡ ਨੂੰ ਵੀ ਜਾਰੀ ਕਰੇਗੀ।

ਆਮ ਆਦਮੀ ਕਲੀਨਿਕਾਂ ਉਤੇ ਲੱਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਹਟਾ ਦਿੱਤੀ ਜਾਵੇਗੀ। ਇਸ ਦੇ ਬਦਲੇ ਵਿੱਚ ਕੇਂਦਰ ਸਰਕਾਰ ਰੁਕੇ ਹੋਏ ਫੰਡ ਨੂੰ ਵੀ ਜਾਰੀ ਕਰੇਗੀ। Fawad Khan Birthday Special: पाकिस्तानी एक्टर फवाद खान की 5 प्रतिष्ठित भूमिकाएं जिन्होंने उन्हें बनाया वैश्विक स्टारDr.

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਗਏ ਆਮ ਆਦਮੀ ਕਲੀਨਿਕ ਦੇ ਜਲਦ ਨਾਂਅ ਬਦਲ ਦਿੱਤੇ ਜਾਣਗੇ। ਹੈਲਥ ਵਿਭਾਗ ਪੰਜਾਬ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਵੈਲਨੈਸ ਸੈਂਟਰਾਂ ਦਾ ਨਾਂਅ ਹੁਣ ਆਯੁਸ਼ਮਾਨ ਅਰੋਗਿਆ ਸੈਂਟਰ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ ਕਲੀਨਿਕਾਂ ਉਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਹਟਾ ਦਿੱਤੀ ਜਾਵੇਗੀ। ਇਸ ਦੇ ਬਦਲੇ ਵਿੱਚ ਕੇਂਦਰ ਸਰਕਾਰ ਰੁਕੇ ਹੋਏ ਫੰਡ ਨੂੰ ਵੀ ਜਾਰੀ ਕਰੇਗੀ।Shimla News: सरकार में नहीं है विपक्ष का सामना करने की हिम्मत- MLA रणधीर शर्माbathinda newsसेहत के लिए बहुत फायदेमंद होता है सागों का राजा...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Ayushman Arogya Center Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Chandigarh Vegetable Price: ਮੌਸਮ ਦੇ ਬਦਲਾਅ ਕਰਕੇ ਸਬਜ਼ੀਆਂ ਦੇ ਰੇਟਾਂ ਚ ਹੋਇਆ ਵਾਧਾ, ਆਮ ਆਦਮੀ ਪਰੇਸ਼ਾਨChandigarh Vegetable Price: ਮੌਸਮ ਦੇ ਬਦਲਾਅ ਕਰਕੇ ਸਬਜ਼ੀਆਂ ਦੇ ਰੇਟਾਂ ਚ ਹੋਇਆ ਵਾਧਾ, ਆਮ ਆਦਮੀ ਪਰੇਸ਼ਾਨChandigarh Vegetable Price: ਮੌਸਮ ਵਿੱਚ ਆਈ ਤਬਦੀਲੀ ਕਾਰਨ ਸਬਜ਼ੀਆਂ ਦੇ ਭਾਅ (Vegetable Price) ਇੱਕ ਵਾਰ ਫਿਰ ਵਧ ਗਏ ਹਨ। ਜਿਸ ਕਾਰਨ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ।
और पढो »

Punjab AAP New President: ਪੰਜਾਬ ਚ ਅੱਜ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਨਵਾਂ ਪ੍ਰਧਾਨPunjab AAP New President: ਪੰਜਾਬ ਚ ਅੱਜ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਨਵਾਂ ਪ੍ਰਧਾਨPunjab AAP New President: ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਪਾਰਟੀ ਕਿਸੇ ਹਿੰਦੂ ਚਿਹਰੇ ਤੇ ਦਾਅ ਖੇਡ ਸਕਦੀ ਹੈ। ਦਰਅਸਲ, ਪਾਰਟੀ ਦਾ ਹਿੰਦੂ ਵੋਟ ਬੈਂਕ ਭਾਜਪਾ ਵੱਲ ਚਲਾ ਗਿਆ ਸੀ।
और पढो »

Sugarcane Price Increases: ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ਚ 10 ਰੁਪਏ ਕੀਤਾ ਵਾਧਾ; ਜਾਣੋ ਹੁਣ ਕਿੰਨਾ ਹੋਇਆ ਰੇਟSugarcane Price Increases: ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ਚ 10 ਰੁਪਏ ਕੀਤਾ ਵਾਧਾ; ਜਾਣੋ ਹੁਣ ਕਿੰਨਾ ਹੋਇਆ ਰੇਟSugarcane Price Increases: ਹੁਣ ਪੂਰੇ ਭਾਰਤ ਚੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ। ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਭਲਾਈ ਚ ਫ਼ੈਸਲੇ ਲੈਣ ਲਈ ਹਮੇਸ਼ਾ ਵਚਨਬੱਧ ਹੈ।
और पढो »

Jalandhar Encounter News: ਜਲੰਧਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਅੱਤਵਾਦੀ ਲੰਡਾ ਦੇ 2 ਸਾਥੀ ਗ੍ਰਿਫਤਾਰJalandhar Encounter News: ਜਲੰਧਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਅੱਤਵਾਦੀ ਲੰਡਾ ਦੇ 2 ਸਾਥੀ ਗ੍ਰਿਫਤਾਰJalandhar Encounter News: ਜਲੰਧਰ ਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਹੋਰ ਐਨਕਾਊਂਟਰ ਕਰਨ ਦੀ ਖਬਰ ਸਾਹਮਣਏ ਆਈ ਹੈ। ਇਸ ਦੌਰਾਨ ਅੱਤਵਾਦੀ ਲੰਡਾ ਦੇ 2 ਸਾਥੀ ਗ੍ਰਿਫਤਾਰ ਕਰ ਲਿਆ ਹੈ।
और पढो »

Punjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲPunjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲPunjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI ਪਹੁੰਚ ਗਿਆ ਹੈ। ਇਸ ਦੇ ਨਾਲ ਹੁਣ ਮੌਸਮ ਖੁਸ਼ਕ ਰਹੇਗਾ। ਜਾਣੋ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
और पढो »

Punjab AAP New President: ਅਮਨ ਅਰੋੜਾ ਬਣੇ ਪੰਜਾਬ AAP ਦੇ ਨਵੇਂ ਪ੍ਰਧਾਨ, ਸ਼ੈਰੀ ਕਲਸੀ ਹੋਣਗੇ ਮੀਤ ਪ੍ਰਧਾਨPunjab AAP New President: ਅਮਨ ਅਰੋੜਾ ਬਣੇ ਪੰਜਾਬ AAP ਦੇ ਨਵੇਂ ਪ੍ਰਧਾਨ, ਸ਼ੈਰੀ ਕਲਸੀ ਹੋਣਗੇ ਮੀਤ ਪ੍ਰਧਾਨPunjab AAP New President: ਪਿਛਲੇ ਕਈ ਦਿਨਾਂ ਤੋਂ ਇਸ ਦੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਨ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ ਇਕਾਈ ਦੀ ਵਾਗਡੋਰ ਸੌਂਪ ਸਕਦੀ ਹੈ।
और पढो »



Render Time: 2025-02-21 01:00:41