Delhi Weather Updates: ਧੂੰਏਂ ਕਾਰਨ ਦਿੱਲੀ ਦੀ ਹਾਲਤ ਖਰਾਬ, ਕਈ ਥਾਵਾਂ ਤੇ AQI 400 ਤੋਂ ਪਾਰ, ਕਦੋਂ ਸੁਧਰੇਗੀ ਸਥਿਤੀ?

Delhi Weather Updates समाचार

Delhi Weather Updates: ਧੂੰਏਂ ਕਾਰਨ ਦਿੱਲੀ ਦੀ ਹਾਲਤ ਖਰਾਬ, ਕਈ ਥਾਵਾਂ ਤੇ AQI 400 ਤੋਂ ਪਾਰ, ਕਦੋਂ ਸੁਧਰੇਗੀ ਸਥਿਤੀ?
Delhi WeatherDelhi Air QualityDelhi News
  • 📰 Zee News
  • ⏱ Reading Time:
  • 24 sec. here
  • 20 min. at publisher
  • 📊 Quality Score:
  • News: 76%
  • Publisher: 63%

Delhi Weather Updates : ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਹੈ। ​​ਅੱਖਾਂ ਵਿੱਚ ਜਲਣ ਅਤੇ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Delhi Weather Updates : ਧੂੰਏਂ ਕਾਰਨ ਦਿੱਲੀ ਦੀ ਹਾਲਤ ਖਰਾਬ, ਕਈ ਥਾਵਾਂ 'ਤੇ AQI 400 ਤੋਂ ਪਾਰ, ਕਦੋਂ ਸੁਧਰੇਗੀ ਸਥਿਤੀ?

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਅਤੇ ਹਵਾ ਵਿੱਚ ਘੁਲਿਆ ਜ਼ਹਿਰ ਲੋਕਾਂ ਨੂੰ ਡਰਾ ਰਿਹਾ ਹੈ। ਵਧਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ, ਅੱਖਾਂ 'ਚ ਜਲਣ ਅਤੇ ਗਲੇ 'ਚ ਖਰਾਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੱਠ ਦੇ ਤਿਉਹਾਰ ਦੌਰਾਨ ਦਿੱਲੀ ਦੀ ਜ਼ਹਿਰੀਲੀ ਹਵਾ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ AQI 400 ਨੂੰ ਪਾਰ ਕਰ ਗਿਆ ਹੈ।

Moga Stubble Burning: ਮੋਗਾ ਦੇ ਇਸ ਪਿੰਡ 'ਚ ਨੌਜਵਾਨ ਤੇ ਬਜ਼ੁਰਗ ਕਿਸਾਨ ਪਿਛਲੇ 7 ਸਾਲਾਂ ਤੋਂ ਨਹੀਂ ਲਗਾ ਰਹੇ ਪਰਾਲੀ ਨੂੰ ਅੱਗ

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Delhi Weather Delhi Air Quality Delhi News Delhi Weather Updates Delhi AQI Delhi Air Pollution Delhi News Delhi Weather Update Delhi Weather Cold Wave Alert Weather Delhi Delhi Weather Today Delhi Weather Updates AQI India Weather Forecast Weather Alert ਦਿੱਲੀ Air Pollution In Delhi

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Sajjan Kumar News: 1984 ਦੇ ਦੰਗਿਆਂ ਨੂੰ ਲੈ ਕੇ ਸੱਜਣ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ; ਹਾਈ ਕੋਰਟ ਨੇ ਸੀਬੀਆਈ ਦੀ ਪਟੀਸ਼ਨ ਕੀਤੀ ਸਵੀਕਾਰSajjan Kumar News: 1984 ਦੇ ਦੰਗਿਆਂ ਨੂੰ ਲੈ ਕੇ ਸੱਜਣ ਕੁਮਾਰ ਦੀਆਂ ਵਧੀਆਂ ਮੁਸ਼ਕਲਾਂ; ਹਾਈ ਕੋਰਟ ਨੇ ਸੀਬੀਆਈ ਦੀ ਪਟੀਸ਼ਨ ਕੀਤੀ ਸਵੀਕਾਰSajjan Kumar News: ਸੀਬੀਆਈ ਦੀ ਅਪੀਲ ਤੋਂ ਇਲਾਵਾ ਦਿੱਲੀ ਹਾਈ ਕੋਰਟ ਨੇ ਪੀੜਤ ਸ਼ੀਲਾ ਕੌਰ ਦੀ ਉਸ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਕੀਤੀ ਅਪੀਲ ’ਤੇ ਸੁਣਵਾਈ ਕਰਨ ਲਈ ਵੀ ਸਹਿਮਤੀ ਜਤਾਈ ਹੈ।
और पढो »

Punjab Chandigarh Weather: ਪੰਜਾਬ ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਹੋਈ ਜ਼ਹਿਰੀਲੀPunjab Chandigarh Weather: ਪੰਜਾਬ ਚ AQI ਦਾ ਅੰਕੜਾ 400 ਤੋਂ ਪਾਰ, ਪਟਾਕਿਆਂ ਕਾਰਨ ਹਵਾ ਹੋਈ ਜ਼ਹਿਰੀਲੀPunjab Chandigarh Weather: ਪੰਜਾਬ ਦੇ 5 ਜ਼ਿਲ੍ਹਿਆਂ ਚ AQI ਦਾ ਅੰਕੜਾ 400 ਤੋਂ ਪਾਰ: ਗ੍ਰੇਪ-1 ਸ਼੍ਰੇਣੀ ਦੇ ਕਈ ਸ਼ਹਿਰਾਂ ਚ ਪਟਾਕਿਆਂ ਕਾਰਨ ਹਵਾ ਜ਼ਹਿਰੀਲੀ ਹੋਣ ਤੋਂ ਬਾਅਦ ਅੱਜ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ।
और पढो »

Delhi Air Pollution: ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਗੁਣਵੱਤਾ ਚ ਆਇਆ ਸੁਧਾਰ! ਮੁੜ ਵਿਗੜ ਸਕਦੀ ਹੈ ਸਥਿਤੀ, AQI 271 ਨੂੰ ਪਾਰDelhi Air Pollution: ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਗੁਣਵੱਤਾ ਚ ਆਇਆ ਸੁਧਾਰ! ਮੁੜ ਵਿਗੜ ਸਕਦੀ ਹੈ ਸਥਿਤੀ, AQI 271 ਨੂੰ ਪਾਰDelhi Air Pollution: ਪ੍ਰਦੂਸ਼ਣ ਦੇ ਮਾਮਲੇ ਚ ਦਿੱਲੀ ਦਾ ਆਨੰਦ ਵਿਹਾਰ ਅਜੇ ਵੀ ਸਿਖਰ ਤੇ ਹੈ। ਆਨੰਦ ਵਿਹਾਰ ਦਾ AQI ਸਵੇਰੇ 5.30 ਵਜੇ 352 ਦਰਜ ਕੀਤਾ ਗਿਆ, ਜਦੋਂ ਕਿ ਸਵੇਰੇ 6 ਵਜੇ ਇਹ 351 ਸੀ, ਜੋ ਕਿ ਬਹੁਤ ਖਰਾਬ ਹੈ।
और पढो »

Bomb threat: ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਤੇ ਬੰਬ ਦੀ ਧਮਕੀ! ਸਾਰੇ ਯਾਤਰੀ ਸੁਰੱਖਿਅਤBomb threat: ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਤੇ ਬੰਬ ਦੀ ਧਮਕੀ! ਸਾਰੇ ਯਾਤਰੀ ਸੁਰੱਖਿਅਤBomb threat: ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਤੇ ਬੰਬ ਦੀ ਧਮਕੀ ਮਿਲੀ ਹੈ। ਇਸ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਹਨ।
और पढो »

Rajoana News: ​ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਪਟੀਸ਼ਨ ਤੇ 4 ਨਵੰਬਰ ਨੂੰ ਸੁਣਵਾਈRajoana News: ​ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦੀ ਪਟੀਸ਼ਨ ਤੇ 4 ਨਵੰਬਰ ਨੂੰ ਸੁਣਵਾਈRajoana News: ਸੁਪਰੀਮ ਕੋਰਟ ਨੇ 25 ਸਤੰਬਰ ਨੂੰ ਰਾਜੋਆਣਾ ਦੀ ਪਟੀਸ਼ਨ ਤੇ ਕੇਂਦਰ, ਪੰਜਾਬ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਸੀ।
और पढो »

Punjab News: CM ਮਾਨ ਨੇ ਕੈਨੇਡਾ ਚ ਹਿੰਦੂ ਮੰਦਰ ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਿਹਾ- ਇਸ ਨਾਲ ਸਾਬਿਤ ਨਹੀਂ ਹੁੰਦਾ ਹਰ ਪੰਜਾਬੀ ਅਜਿਹਾ ਹੀ ਹੋਵੇਗਾ...Punjab News: CM ਮਾਨ ਨੇ ਕੈਨੇਡਾ ਚ ਹਿੰਦੂ ਮੰਦਰ ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਿਹਾ- ਇਸ ਨਾਲ ਸਾਬਿਤ ਨਹੀਂ ਹੁੰਦਾ ਹਰ ਪੰਜਾਬੀ ਅਜਿਹਾ ਹੀ ਹੋਵੇਗਾ...Punjab CM Press Conference: CM ਮਾਨ ਨੇ ਕੈਨੇਡਾ ਚ ਹਿੰਦੂ ਮੰਦਰ ਤੇ ਹੋਏ ਹਮਲੇ ਦੀ ਨਿੰਦਾ ਕੀਤੀ। ਇਸ ਦੌਰਾਨ ਕਿਹਾ- ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਹਰ ਪੰਜਾਬੀ ਅਜਿਹਾ ਹੀ ਹੋਵੇਗਾ...
और पढो »



Render Time: 2025-02-13 09:47:44