Diljit Dosanjh: ਹਾਲਾਂਕਿ ਦਿਲਜੀਤ ਦੇ ਸ਼ੋਅ ਨੂੰ ਅਜੇ ਤੱਕ ਡੀਸੀ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਪਰ ਉੱਥੇ ਸਟੇਜ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਕਰਨ ਔਜਲਾ ਦੀ ਸਟੇਜ ਤੋਂ ਵੀ ਵੱਡੀ ਸਟੇਜ ਬਣਾਈ ਜਾ ਰਹੀ ਹੈ।
14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸੰਗੀਤਕ ਸਮਾਗਮ ਹੋਵੇਗਾ। 34 ਸੈਕਟਰ ਵਿੱਚ ਦਿਲਜੀਤ ਦੁਸਾਂਝ ਦਾ ਕੰਸਰਟ ਵਿਵਾਦਾਂ ਵਿੱਚ ਘਿਰ ਰਿਹਾ ਹੈ।Pre Wedding Shoots: भारत की इन बेहतरीन लोकेशन्स पर करें प्री वेडिंग शूट, बनाएं यादगार पलों को खासDilip Kumar Birth Anniversary: दिलीप कुमार की कुछ प्रसिद्ध फिल्में जिन्होंने फैंस की दिलों में छोड़ी छापAaj Ka Rashifal 11 December 2024: इन राशि वालों के लिए कुछ खास नहीं रहेगा आज का दिन, जानें क्या है आपका आज का राशिफलRisks of Eating Green Peas: ਕਿਹੜੇ...
14 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਸੰਗੀਤਕ ਸਮਾਗਮ ਹੋਵੇਗਾ। 34 ਸੈਕਟਰ ਵਿੱਚ ਦਿਲਜੀਤ ਦੁਸਾਂਝ ਦਾ ਕੰਸਰਟ ਵਿਵਾਦਾਂ ਵਿੱਚ ਘਿਰ ਰਿਹਾ ਹੈ। ਭਾਰੀ ਵਿਰੋਧ ਅਤੇ ਟ੍ਰੈਫਿਕ ਵਿਵਸਥਾ 'ਤੇ ਸਵਾਲ ਉਠਾਏ ਜਾਣ ਦੇ ਬਾਵਜੂਦ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਭੀੜ ਪ੍ਰਬੰਧਨ ਅਤੇ ਸਥਾਨ ਦੇ ਖਾਕੇ ਬਾਰੇ ਵਿਚਾਰ ਵਟਾਂਦਰੇ ਲਈ ਐਸਐਸਪੀ ਅਤੇ ਟ੍ਰੈਫਿਕ ਐਸਐਸਪੀ ਨਾਲ ਮੀਟਿੰਗ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਸੈਕਟਰ-34 ਵਿੱਚ ਭਵਿੱਖ ਵਿੱਚ ਅਜਿਹੇ ਵੱਡੇ ਸਮਾਗਮ ਨਹੀਂ ਹੋਣ ਦਿੱਤੇ ਜਾਣਗੇ। ਨਜ਼ਰ ਰੱਖਣ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੇ ਐਸਐਸਪੀ ਲਾਅ ਐਂਡ ਆਰਡਰ ਅਤੇ ਐਸਐਸਪੀ ਟਰੈਫਿਕ ਨਾਲ ਮੀਟਿੰਗ ਕੀਤੀ। ਇਸ ਵਿੱਚ ਭੀੜ ਪ੍ਰਬੰਧਨ ਅਤੇ ਸ਼ੋਅ ਦੇ ਲੇਆਉਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵੀਰਵਾਰ ਨੂੰ ਪੁਲਿਸ ਵੱਲੋਂ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ ਅਤੇ ਨਗਰ ਨਿਗਮ ਵੀ ਫਾਇਰ ਐਨਓਸੀ ਜਾਰੀ ਕਰਨ ਦੀ ਤਿਆਰੀ ਵਿੱਚ ਹੈ। ਇਸ ਅਨੁਸਾਰ ਡੀਸੀ ਦਫ਼ਤਰ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਭੀੜ ਇਕੱਠੀ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਇਸ ਲਈ ਵੱਖ-ਵੱਖ ਟੀਮਾਂ ਨਿਯੁਕਤ ਕਰਨਗੇ। ਸੈਕਟਰ-34 ਵਿੱਚ ਚੱਲ ਰਹੇ ਸਟੇਜ ਨਿਰਮਾਣ ਦੇ ਕੰਮ ਦੀ ਨਿਗਰਾਨੀ ਲਈ ਟੀਮ ਬਣਾਈ ਗਈ ਹੈ।ਹਾਲਾਂਕਿ ਦਿਲਜੀਤ ਦੇ ਸ਼ੋਅ ਨੂੰ ਅਜੇ ਤੱਕ ਡੀਸੀ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਪਰ ਉੱਥੇ ਸਟੇਜ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਕਰਨ ਔਜਲਾ ਦੀ ਸਟੇਜ ਤੋਂ ਵੀ ਵੱਡੀ ਸਟੇਜ ਬਣਾਈ ਜਾ ਰਹੀ ਹੈ।...
Chandigarh News Entertainment News Latest Entertainment News In Punjabi Punjabi Entertainment News Entertainment News In Punjabi Pollywood News Pollywood Punjabi News Latest Pollywood News In Punjabi Pollywood News In Punjabi
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Giddarbaha News: ਰਿਟਰਨਿੰਗ ਅਫਸਰ ਨੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਤੋਂ ਜਵਾਬ ਕੀਤਾ ਤਲਬGiddarbaha News: ਰਾਜਾ ਵੜਿੰਗ ਨੂੰ ਮਸਜਿਦ ਵਿੱਚ ਵੋਟਾਂ ਮੰਗਣ ਦੇ ਕਾਰਨ ਸਬੰਧੀ ਜਵਾਬ ਮੰਗਿਆ ਗਿਆ ਹੈ। ਮਨਪ੍ਰੀਤ ਬਾਦਲ ਤੋਂ ਨੌਕਰੀਆਂ ਵਾਲੇ ਬਿਆਨ ਦੇ ਮਾਮਲੇ ਵਿੱਚ ਜਵਾਬ ਮੰਗਿਆ ਗਿਆ।
और पढो »
Ambala Sartaj Show: ਸਤਿੰਦਰ ਸਰਤਾਜ ਦੇ ਅੰਬਾਲਾ ਸ਼ੋਅ ਨੂੰ ਲੈ ਕੇ ਕਿਸਾਨਾਂ ਨੇ ਚੁੱਕੇ ਸਾਵਲ!Ambala Sartaj Show: ਕਿਸਾਨਾਂ ਦੇ ਕੂਚ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਅੰਬਾਲਾ ਵਿੱਚ ਧਾਰਾ 163 ਅਤੇ 144 ਲਾਗੂ ਕਰ ਦਿੱਤੀ ਗਈ ਹੈ। ਧਾਰਾ 144 ਦਾ ਮੁੱਖ ਉਦੇਸ਼ ਬਹੁਤ ਸਾਰੇ ਲੋਕਾਂ ਨੂੰ ਇੱਕ ਥਾਂ ਤੇ ਇਕੱਠੇ ਹੋਣ ਤੋਂ ਰੋਕਣਾ ਹੈ। ਪ੍ਰਸ਼ਾਸਨ ਇਸ ਧਾਰਾ ਨੂੰ ਉਦੋਂ ਲਾਗੂ ਕਰਦਾ ਹੈ ਜਦੋਂ ਲੋਕਾਂ ਦੇ ਇਕੱਠ ਤੋਂ ਖ਼ਤਰਾ ਹੋ ਸਕਦਾ...
और पढो »
Mohali News: ਕੁੰਬੜਾ ਕਤਲ ਕਾਂਡ ਵਿੱਚ ਮੁੱਖ ਆਰੋਪੀ ਪੁਲਿਸ ਨੇ ਕੀਤਾ ਕਾਬੂ, ਤਿੰਨ ਦਿਨਾਂ ਦਾ ਰਿਮਾਂਡ ਮਿਲਿਆMohali News: ਮੋਹਾਲੀ ਦੇ ਪਿੰਡ ਕੁੰਬੜਾ ਚ ਮਾਮੂਲੀ ਝਗੜੇ ਨੂੰ ਲੈ ਕੇ ਦੋਸਤਾਂ ਦਾ ਆਪਸੀ ਝਗੜਾ ਹੋ ਗਿਆ ਅਤੇ ਮਾਮੂਲੀ ਤਕਰਾਰ ਨੇ ਅਚਾਨਕ ਹਿੰਸਕ ਰੂਪ ਲੈ ਲਿਆ।
और पढो »
Bathinda Kisan Clash: ਪੁਲਿਸ ਅਤੇ ਕਿਸਾਨਾਂ ਵਿਚਕਾਰ ਤਿੱਖੀ ਝੜਪ, ਭੰਨੀਆਂ ਪੁਲਿਸ ਦੀਆਂ ਗੱਡੀਆਂBathinda News: ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿਖੇ ਝੋਨੇ ਦੀ ਖਰੀਦ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਜਬਰਦਸਤ ਝੜਪ ਦੇਖਣ ਨੂੰ ਮਿਲੀ ਹੈ।
और पढो »
Chandigarh Robbery Case: ਬਜ਼ੁਰਗ ਔਰਤ ਨੂੰ ਬੰਧਕ ਬਣਾ ਕੇ ਮੁਲਜ਼ਮਾਂ ਨੇ ਘਰ ਚੋਂ ਲੁੱਟ ਲਏ 40 ਲੱਖ ਰੁਪਏ, ਘਰ ਚ ਸੀ ਇਕੱਲੀChandigarh Robbery Case: ਮੁਲਜ਼ਮਾਂ ਨੇ ਔਰਤਾਂ ਦੇ ਗਲ ਵਿੱਚ ਗੰਡਾਸੀ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਘਰੋਂ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
और पढो »
Lashkar Terrorist: ਭਾਰਤੀ ਏਜੰਸੀਆਂ ਨੂੰ ਮਿਲੀ ਵੱਡੀ ਸਫਲਤਾ, ਸਲਮਾਨ ਆਰ ਖਾਨ ਖਿਲਾਫ ਰੈੱਡ ਕਾਰਨਰLashkar Terrorist: ਲਸ਼ਕਰ-ਏ-ਤੋਇਬਾ ਦਾ ਮੈਂਬਰ ਹੋਣ ਦੇ ਨਾਤੇ ਉਸਨੇ ਬੈਂਗਲੁਰੂ ਸ਼ਹਿਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਸੀ।
और पढो »