Diwali In Amritsar 2024: ਜਾਣੋ, ਕਿਉਂ ਪ੍ਰਚਲਿਤ ਹੋਈ ਕਹਾਵਤ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ

Daal Roti Ghar Di समाचार

Diwali In Amritsar 2024: ਜਾਣੋ, ਕਿਉਂ ਪ੍ਰਚਲਿਤ ਹੋਈ ਕਹਾਵਤ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ
Diwali Amritsar DiDiwali In Amritsar 2024Golden Temple Amritsar
  • 📰 Zee News
  • ⏱ Reading Time:
  • 38 sec. here
  • 47 min. at publisher
  • 📊 Quality Score:
  • News: 175%
  • Publisher: 63%

Diwali In Amritsar 2024: ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ।

Diwali In Amritsar 2024 : ਬੰਦੀ ਛੋੜ ਦਿਵਸ ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ। ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ।Choti Diwali 2024 : छोटी दीवाली या नरक चतुर्दशी पर मृत्यु के देवता यमराज के लिए जरूर जलाएं एक दीया!Chirag PaswanDiwali Gifts For Life Partner ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ’ਚ ਵੀ ਦੀਵਾਲੀ ਦੀ ਆਪਣੀ ਮਹਤੱਤਾ ਹੈ। ਬੰਦੀ ਛੋੜ ਦਿਵਸ ਅੱਸੂ ਮਹੀਨੇ ਵਿੱਚ ਮਨਾਇਆ ਜਾਣ...

ਦੀਵਾਲੀ ਦੇ ਦਿਨ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਘਰਾਂ ਅਤੇ ਕੰਮ ਵਾਲ਼ੀਆਂ ਥਾਂਵਾਂ ਦੀ ਸਫ਼ਾਈ, ਮੁਰੰਮਤ ਅਤੇ ਤੇਲ ਦੇ ਦੀਵੇ ਅਤੇ ਰੰਗੋਲੀਆਂ ਨਾਲ਼ ਸਜਾਵਟ ਸ਼ਾਮਲ ਹਨ। ਹਨੇਰੇ ’ਤੇ ਪ੍ਰਕਾਸ਼ ਦੀ ਫ਼ਤਹਿ ਦਾ ਇਹ ਤਿਉਹਾਰ ਸਮਾਜ ਵਿੱਚ ਖੁਸ਼ੀ, ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਮਨਾਇਆ ਜਾਣ ਵਾਲ਼ਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਕ, ਸੱਭਿਆਚਾਰਕ ਅਤੇ ਸਮਾਜਕ ਅਹਿਮੀਅਤ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲ਼ੀ ਮਨਾਉਣ ਦੇ ਕਾਰਨ ਅਤੇ ਤਰੀਕੇ ਵੱਖਰੇ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ...

-ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪ ਜਗਾਏ ਜਾਂਦੇ ਹਨ ਅਤੇ ਆਤਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ। ਦੀਵਾਲ਼ੀ ਪੰਜਾਬ ਸਮੇਤ ਸਾਰੇ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਸੀਤਾ ਦੀ ਵਾਪਸੀ, ਲੱਛਮੀ ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Diwali Amritsar Di Diwali In Amritsar 2024 Golden Temple Amritsar Diwali Celebrations In The Holy City Amritsar Diwali 2024 Diwali Diyas Diwali Diwali Festival Hindu Religion Festival Of Lights Diwali Rising Demand For Chinese Lights Chinese Lights Diwali Diya Diwali 2024 Diwali Diwali Festival Hindu Religion ਦੀਵਾਲੀ ਰੋਸ਼ਨੀ ਦਾ ਤਿਉਹਾਰ Diwali 2024 Diwali Festival Of Lights Diwali Best Diwali Gift Idea Best Diwali 2024 Diwali Celebration Diwali Festival Of Lights Diwali Date What Is Diwali Home For Diwali Electric Lamps Diwali History 2024 Diwali Mahurat And Puja Method Historical Background Of Diwali Diwali In Amritsar Celebrated In Golden Temple Dal Roti Ghar Di Golden Temple Amritsar Diwali Festival Holy City Amritsar Harmandir Sahib Fire Works Of Darbar Sahib Diwali 2024 Diwali Diwali Celebration Diwali Festival Of Lights

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Diwali 2024: ਦੇਸ਼ ਭਰ ਚ ਅੱਜ ਮਨਾਇਆ ਜਾ ਰਿਹਾ ਹੈ ਰੋਸ਼ਨੀ ਦਾ ਤਿਉਹਾਰ ਦੀਵਾਲੀ, ਜਾਣੋ ਇਸਦਾ ਮਹੱਤਵDiwali 2024: ਦੇਸ਼ ਭਰ ਚ ਅੱਜ ਮਨਾਇਆ ਜਾ ਰਿਹਾ ਹੈ ਰੋਸ਼ਨੀ ਦਾ ਤਿਉਹਾਰ ਦੀਵਾਲੀ, ਜਾਣੋ ਇਸਦਾ ਮਹੱਤਵDiwali 2024: ਦੇਸ਼ ਭਰ ਚ ਦੀਵਾਲੀ ਦੇ ਤਿਉਹਾਰ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ।
और पढो »

Dussehra 2024: ਅੱਜ ਦੇਸ਼ ਭਰ ਚ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਲੋਕਾਂ ਚ ਭਾਰੀ ਉਤਸ਼ਾਹDussehra 2024: ਅੱਜ ਦੇਸ਼ ਭਰ ਚ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਲੋਕਾਂ ਚ ਭਾਰੀ ਉਤਸ਼ਾਹDussehra 2024: ਸੱਚ ਦੀ ਜਿੱਤ ਦਾ ਤਿਉਹਾਰ 12 ਅਕਤੂਬਰ 2024 ਨੂੰ ਰਾਵਣ ਦਹਨ ਸਾੜ ਕੇ ਮਨਾਇਆ ਜਾਵੇਗਾ। ਜਾਣੋ ਰਾਵਣ ਦਹਨ ਦਾ ਸਹੀ ਸਮਾਂ, ਇਸ ਦਿਨ ਦੀ ਪੂਜਾ ਵਿਧੀ
और पढो »

Navratri 2024 5th Day: ਅੱਜ ਨਵਰਾਤਰੀ ਦਾ ਪੰਜਵਾਂ ਦਿਨ, ਕਰੋ ਮਾਂ ਸਕੰਦਮਾਤਾ ਦੀ ਪੂਜਾ, ਜਾਣੋ ਮੰਤਰ ਤੇ ਸ਼ੁਭ ਸਮਾਂNavratri 2024 5th Day: ਅੱਜ ਨਵਰਾਤਰੀ ਦਾ ਪੰਜਵਾਂ ਦਿਨ, ਕਰੋ ਮਾਂ ਸਕੰਦਮਾਤਾ ਦੀ ਪੂਜਾ, ਜਾਣੋ ਮੰਤਰ ਤੇ ਸ਼ੁਭ ਸਮਾਂNavratri 2024 5th Day Maa Skandamata Puja: ਸ਼ਾਰਦੀਆ ਨਵਰਾਤਰੀ ਦੇ 5ਵੇਂ ਦਿਨ ਅੱਜ ਮਾਂ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਜਾਣੋ ਮਾਂ ਸਕੰਦਮਾਤਾ ਦੀ ਪੂਜਾ ਵਿਧੀ ਅਤੇ ਸ਼ੁਭ ਸਮਾਂ...
और पढो »

Punjab Stubble Burning Case​: ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72% ਘੱਟ ਪਰਾਲੀ ਸਾੜੀ- PPCBPunjab Stubble Burning Case​: ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 72% ਘੱਟ ਪਰਾਲੀ ਸਾੜੀ- PPCBPunjab Stubble Burning Case​: ਸ਼ੁੱਕਰਵਾਰ ਨੂੰ ਅੰਮ੍ਰਿਤਸਰ ਚ ਨਵੇਂ ਸਾਹਮਣੇ ਆਏ 8 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਇਕ ਮਾਮਲਾ ਪਟਿਆਲਾ ਚ ਸਾਹਮਣੇ ਆਇਆ ਹੈ।
और पढो »

SGPC Elections News: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨSGPC Elections News: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨSGPC Elections Result 2024: ਸਾਲਾਨਾ ਜਰਨਲ ਇਜਲਾਸ ਚ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ 11 ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਹੋਈ।
और पढो »

Diwali 2024: ਆਧੁਨਿਕ ਯੁੱਗ ਚ ਮਿੱਟੀ ਦੇ ਦੀਵਿਆਂ ਤੋਂ ਬੇਮੁੱਖ ਹੋਏ ਲੋਕ; ਚਾਈਨੀਜ਼ ਲੜੀਆਂ ਨੇ ਖੋਹੀ ਵਿਰਾਸਤੀ ਰੋਸ਼ਨੀDiwali 2024: ਆਧੁਨਿਕ ਯੁੱਗ ਚ ਮਿੱਟੀ ਦੇ ਦੀਵਿਆਂ ਤੋਂ ਬੇਮੁੱਖ ਹੋਏ ਲੋਕ; ਚਾਈਨੀਜ਼ ਲੜੀਆਂ ਨੇ ਖੋਹੀ ਵਿਰਾਸਤੀ ਰੋਸ਼ਨੀDiwali 2024: ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਅਗਲੀ ਪੀੜ੍ਹੀ ਹੁਣ ਕੰਮ ਨਹੀਂ ਕਰਨਾ ਚਾਹੁੰਦੀ। ਉਹਨਾਂ ਦਾ ਕਹਿਣਾ ਕਿ ਮਿਹਨਤ ਲੱਗਦੀ ਹੈ ਜ਼ਿਆਦਾ ਮਗਰ ਉਨ੍ਹਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ।
और पढो »



Render Time: 2025-02-15 18:46:10