EVM-VVPAT Verification News: ਚੋਣ ਕਮਿਸ਼ਨ ਨੇ ਇਸ ਮੰਗ ਨੂੰ ਅਵਿਵਹਾਰਕ ਦੱਸਿਆ ਹੈ। ਇਸ ਤੋਂ ਪਹਿਲਾਂ ਅਦਾਲਤ ਵਿੱਚ ਵੀ ਕਮਿਸ਼ਨ ਦੇ ਅਧਿਕਾਰੀ ਨੇ ਈਵੀਐਮ-ਵੀਵੀਪੀਏਟੀ ਰਾਹੀਂ ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਲੜੀਵਾਰ ਢੰਗ ਨਾਲ ਪੇਸ਼ ਕੀਤਾ ਸੀ।
EVM-VVPAT Verification News: ਸੁਪਰੀਮ ਕੋਰਟ ਨੇ EVM-VVPAT ਦੀ 100 ਫ਼ੀਸਦੀ ਵੈਰੀਫਿਕੇਸ਼ਨ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
ਈਵੀਐਮ ਜ਼ਰੀਏ ਪਾਈਆਂ ਗਈਆਂ ਵੋਟਾਂ ਦਾ ਵੀਵੀਪੀਏਟੀ ਦੀਆਂ ਸਾਰੀਆਂ ਪਰਚੀਆਂ ਨਾਲ ਮਿਲਾਨ ਕਰਨ ਜਾਂ ਫਿਰ ਬੈਲੇਟ ਪੇਪਰ ਨਾਲ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਾਈਆਂ ਪਟੀਸ਼ਨਾਂ ਉਤੇ ਅੱਜ ਸੁਣਵਾਈ ਹੋਈ। ਚੋਣ ਕਮਿਸ਼ਨ ਤੋਂ ਕੁਝ ਬਿੰਦੂਆਂ ਉਤੇ ਸਪੱਸ਼ਟਤਾ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਆਦੇਸ਼ ਸੁਰੱਖਿਅਤ ਰੱਖਿਆ। ਬੁੱਧਵਾਰ ਸਵੇਰੇ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਅਦਾਲਤ ਨੇ ਚੋਣ ਕਮਿਸ਼ਨ ਤੋਂ ਕੁਝ ਸਵਾਲਾਂ 'ਤੇ ਸਪੱਸ਼ਟੀਕਰਨ ਮੰਗਿਆ ਸੀ। ਨਾਲ ਹੀ ਇਸ ਦੇ ਅਧਿਕਾਰੀ ਨੂੰ ਦੁਪਹਿਰ 2 ਵਜੇ ਅਦਾਲਤ 'ਚ ਪੇਸ਼ ਹੋ ਕੇ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ।
Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Supreme Court EVM-VVPAT Verification EVM News
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
EVM की विश्वसनीयता पर सुप्रीम सुनवाई, EVM की पवित्रता का सुप्रीम DNA टेस्टEVM-VVPAT Hearing: लोकसभा चुनाव 2024 के लिए पहले चरण की वोटिंग से पहले EVM और VVPAT पर सुप्रीम Watch video on ZeeNews Hindi
और पढो »
SC Verdict Today On Pleas Seeking 100% EVM-VVPAT Vote VerificationThe Supreme Court is scheduled to declare its verdict on Wednesday regarding several petitions requesting complete cross-verification of votes cast through Electronic Voting Machines (EVMs) using the Voter Verifiable Paper Audit Trail (VVPAT).
और पढो »
Arvind Kejriwal News: ਕੇਜਰੀਵਾਲ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀArvind Kejriwal News: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਗ੍ਰਿਫਤਾਰੀ ਨੂੰ ਚੁਣੌਤੀ ਦਿੰਦੀ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਉਤੇ ਈਡੀ ਨੂੰ ਨੋਟਿਸ ਜਾਰੀ ਹੋਇਆ ਹੈ।
और पढो »
VVPAT वेरिफिकेशन केस की सुनवाई आज: EVM वोटों से 100% क्रॉस चेकिंग की मांग; सुप्रीम कोर्ट ने 1 अप्रैल को EC ...Electronic Voting Machine(EVM) and Voter Verifiable Paper Audit Trail (VVPAT) Vote Counting Case Update
और पढो »
Dairy Farmers News: ਚੰਡੀਗੜ੍ਹ ਚ ਦੁੱਧ ਸਪਲਾਈ ਕਰਨ ਵਾਲੇ ਡੇਅਰੀ ਫਾਰਮਰ ਨਹੀਂ ਰਜਿਸਟਰਡ; ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀDairy Farmers News: ਹਾਈ ਕੋਰਟ ਨੇ ਇਸ ਉਤੇ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
और पढो »