Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ ਤੇ ਬੈਠੇ

Ferozepur News समाचार

Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ ਤੇ ਬੈਠੇ
Punjabi NewsFarmer ProtestPunjab News
  • 📰 Zee News
  • ⏱ Reading Time:
  • 20 sec. here
  • 13 min. at publisher
  • 📊 Quality Score:
  • News: 49%
  • Publisher: 63%

Ferozepur News: ਸਰਕਾਰ ਇਸ ਜ਼ਮੀਨ ’ਤੇ ਖੇਤੀ ਕਰਨ ’ਚ ਆਉਂਦੀਆਂ ਸਮੱਸਿਆਵਾਂ ਦੇ ਬਦਲੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੰਦੀ ਹੈ। ਇਹ ਮੁਆਵਜ਼ਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਰਲ ਕੇ ਦਿੱਤਾ ਜਾਂਦਾ ਹੈ।

ਫਿਰੋਜ਼ਪੁਰ ਵਿੱਚ ਭਾਰਤ ਤੇ ਪਾਕਿਸਤਾਨ ਦੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਕੱਲੇ ਫਿਰੋਜ਼ਪੁਰ ਵਿਚ 13 ਹਜ਼ਾਰ ਏਕੜ ਦੇ ਕਰੀਬ ਕੰਡਿਆਲੀ ਤਾਰ ਤੋਂ ਪਾਰ ਹੈ। ਜਿਸ ਲਈ ਕੇਂਦਰ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼Rainy Insect Bites

ਫਿਰੋਜ਼ਪੁਰ ਵਿੱਚ ਭਾਰਤ ਤੇ ਪਾਕਿਸਤਾਨ ਦੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਕੱਲੇ ਫਿਰੋਜ਼ਪੁਰ ਵਿਚ 13 ਹਜ਼ਾਰ ਏਕੜ ਦੇ ਕਰੀਬ ਕੰਡਿਆਲੀ ਤਾਰ ਤੋਂ ਪਾਰ ਹੈ। ਜਿਸ ਲਈ ਕੇਂਦਰ ਵੱਲੋਂ 10 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਕਿਸਾਨਾਂ ਜੱਥੇਬੰਦੀ ਇਹ ਮੁਆਵਜ਼ਾ ਲੈਣ ਦੇ ਲਈ ਡੀਸੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੀ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjabi News Farmer Protest Punjab News Punjabi News News In Punjabi Punjab News In Punjabi Latest Punjab News Latest Punjabi News Punjabi News Today Breaking News In Punjabi Punjab Latest News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ajnala News: ਅਜਨਾਲਾ ਦੇ ਇਸ ਸਿਵਲ ਹਸਪਤਾਲ ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾAjnala News: ਅਜਨਾਲਾ ਦੇ ਇਸ ਸਿਵਲ ਹਸਪਤਾਲ ਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾAjnala News: ਡਾਕਟਰਾਂ ਤੇ ਪੋਸਟਮਾਰਟਮ ਕਰਨ ਦੌਰਾਨ ਹੇਰਫੇਰ ਕਰਨ ਦੇ ਲਗਾਏ ਦੋਸ਼, ਮਾਮਲਾ ਬੀਤੇ ਕੱਲ ਜਮੀਨ ਨੂੰ ਲੈ ਹੋਏ ਝਗੜੇ ਦਾ ਹੈ ਅਤੇ ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ।
और पढो »

Hoshiarpur News: ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਨੌਜਵਾਨ ਦੀ ਮਿਲੀ ਲਾਸ਼, ਕੱਲ੍ਹ ਤੋਂ ਘਰੋਂ ਸੀ ਲਾਪਤਾHoshiarpur News: ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਨੌਜਵਾਨ ਦੀ ਮਿਲੀ ਲਾਸ਼, ਕੱਲ੍ਹ ਤੋਂ ਘਰੋਂ ਸੀ ਲਾਪਤਾHoshiarpur News: ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਨੌਜਵਾਨ ਦੀ ਮਿਲੀ ਲਾਸ਼, ਕੱਲ੍ਹ ਤੋਂ ਘਰੋਂ ਸੀ ਲਾਪਤਾ
और पढो »

Himachal By Election Voting : ਹਿਮਾਚਲ ਦੀਆਂ 3 ਸੀਟਾਂ ਤੇ ਜ਼ਿਮਨੀ ਚੋਣ ਅੱਜ, ਹਮੀਰਪੁਰ ਤੋਂ ਕਾਂਗਰਸੀ ਉਮੀਦਵਾਰ ਨੇ ਪਾਈ ਵੋਟHimachal By Election Voting : ਹਿਮਾਚਲ ਦੀਆਂ 3 ਸੀਟਾਂ ਤੇ ਜ਼ਿਮਨੀ ਚੋਣ ਅੱਜ, ਹਮੀਰਪੁਰ ਤੋਂ ਕਾਂਗਰਸੀ ਉਮੀਦਵਾਰ ਨੇ ਪਾਈ ਵੋਟHimachal By Election Voting: ਡੇਹਰਾ ਵਿਧਾਨ ਸਭਾ ਉਪ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਬਨਖੰਡੀ ਅਤੇ ਦਾਰਕਾਟਾ ਪੋਲਿੰਗ ਸਟੇਸ਼ਨਾਂ ਤੇ ਵੋਟ ਪਾਉਣ ਲਈ ਲੋਕ ਸਵੇਰ ਤੋਂ ਹੀ ਲਾਈਨਾਂ ਚ ਖੜ੍ਹੇ ਸਨ।
और पढो »

Hardik Pandya: ਹਾਰਦਿਕ ਪੰਡਯਾ ਦੇ ਸੁਆਗਤ ਲਈ ਵਡੋਦਰਾ ਦੀਆਂ ਸੜਕਾਂ ਤੇ ਉਮੜੀ ਪ੍ਰਸ਼ੰਸਕਾਂ ਦੀ ਭੀੜ, ਵੇਖੋ ਤਸਵੀਰਾਂHardik Pandya: ਹਾਰਦਿਕ ਪੰਡਯਾ ਦੇ ਸੁਆਗਤ ਲਈ ਵਡੋਦਰਾ ਦੀਆਂ ਸੜਕਾਂ ਤੇ ਉਮੜੀ ਪ੍ਰਸ਼ੰਸਕਾਂ ਦੀ ਭੀੜ, ਵੇਖੋ ਤਸਵੀਰਾਂHardik Pandya Road Show: ਹਾਰਦਿਕ ਪੰਡਯਾ ਦਾ ਸਵਾਗਤ ਕਰਨ ਲਈ ਹੱਥਾਂ ਵਿੱਚ ਤਿਰੰਗੇ ਲੈ ਕੇ ਵਡੋਦਰਾ ਦੀਆਂ ਸੜਕਾਂ ਤੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ।
और पढो »

Farmers Protest: ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ ਚੋਂ ਆਇਆ ਬਾਹਰ! ਅੰਬਾਲਾ ਚ ਕਿਸਾਨਾਂ ਨੇ ਧਰਨਾ ਕੀਤਾ ਰੱਦFarmers Protest: ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ ਚੋਂ ਆਇਆ ਬਾਹਰ! ਅੰਬਾਲਾ ਚ ਕਿਸਾਨਾਂ ਨੇ ਧਰਨਾ ਕੀਤਾ ਰੱਦAmbala Farmers Protest Today: ਨਵਦੀਪ ਜਲਬੇੜਾ ਜ਼ਮਾਨਤ ਤੇ ਰਿਹਾਅ ਹੋ ਗਿਆ ਹੈ। ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਜੇਲ੍ਹ ਤੋਂ ਬਾਹਰ ਆਏ। ਕੱਲ੍ਹ ਹੀ ਹਾਈਕੋਰਟ ਤੋਂ ਮਿਲੀ ਸੀ ਜ਼ਮਾਨਤ।
और पढो »

Shambhu border Protest: ਸ਼ੰਭੂ ਸਰਹੱਦ ਤੇ ਕਿਸਾਨਾਂ ਦੇ ਧਰਨੇ ਚ ਭਾਰੀ ਹੰਗਾਮਾ; ਰਸਤਾ ਖਲ੍ਹਵਾਉਣ ਲਈ ਪੁੱਜੇ ਕਾਰੋਬਾਰੀ ਤੇ ਪਿੰਡ ਵਾਸੀShambhu border Protest: ਸ਼ੰਭੂ ਸਰਹੱਦ ਤੇ ਕਿਸਾਨਾਂ ਦੇ ਧਰਨੇ ਚ ਭਾਰੀ ਹੰਗਾਮਾ; ਰਸਤਾ ਖਲ੍ਹਵਾਉਣ ਲਈ ਪੁੱਜੇ ਕਾਰੋਬਾਰੀ ਤੇ ਪਿੰਡ ਵਾਸੀShambhu border Protest: ਉਨ੍ਹਾਂ ਨੇ ਕਿਹਾ ਕਿ ਉਹ ਸ਼ੰਭੂ ਬਾਰਡਰ ਉਤੇ ਦੋ ਵਹੀਆ ਵਾਹਨ ਦੇ ਲਾਂਘੇ ਵਾਸਤੇ ਪਿਛਲੇ ਦਿਨੀਂ ਮੰਗ ਪੱਤਰ ਦਿੱਤਾ ਸੀ ਜਿਹਦੇ ਬਾਰੇ ਅੱਜ ਤੱਕ ਕਿਸਾਨ ਆਗੂਆਂ ਨੇ ਕੋਈ ਜਵਾਬ ਨਹੀਂ ਦਿੱਤਾ।
और पढो »



Render Time: 2025-02-19 22:19:18