High Court: ਹਾਈ ਕੋਰਟ ਵੱਲੋਂ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਮਾਮਲੇ ਚ ਪੰਜਾਬ ਸਰਕਾਰ ਤੇ ਪੀਜੀਆਈ ਨੂੰ ਨੋਟਿਸ ਜਾਰੀ

Asha Jyoti Cancer Screening Van समाचार

High Court: ਹਾਈ ਕੋਰਟ ਵੱਲੋਂ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਮਾਮਲੇ ਚ ਪੰਜਾਬ ਸਰਕਾਰ ਤੇ ਪੀਜੀਆਈ ਨੂੰ ਨੋਟਿਸ ਜਾਰੀ
High CourtPunjab GovermentPGI Chandigarh
  • 📰 Zee News
  • ⏱ Reading Time:
  • 28 sec. here
  • 20 min. at publisher
  • 📊 Quality Score:
  • News: 78%
  • Publisher: 63%

High Court: ਪਟੀਸ਼ਨਕਰਤਾ ਰਣਜੀਤ ਸਿੰਘ ਨੇ ਹਾਈ ਕੋਰਟ ਵਿੱਚ ਦੱਸਿਆ ਕਿ ਸਾਲ 2012 ਵਿੱਚ ਕੇਂਦਰ ਸਰਕਾਰ ਦੀ ਪਹਿਲਕਦਮੀ ਤੇ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੇ ਬੱਚੇਦਾਨੀ ਦੇ ਮੂੰਹ ਅਤੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਆਸ਼ਾ ਜਯੋਤੀ ਸਕਰੀਨਿੰਗ ਵੈਨ ਚਲਾਈ ਗਈ ਸੀ।

High Court : ਹਾਈ ਕੋਰਟ ਵੱਲੋਂ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਮਾਮਲੇ 'ਚ ਪੰਜਾਬ ਸਰਕਾਰ ਤੇ ਪੀਜੀਆਈ ਨੂੰ ਨੋਟਿਸ ਜਾਰੀ

ਚੰਡੀਗੜ੍ਹ ਅਤੇ ਉਸ ਕੋਲ ਦੇ ਕਈ ਇਲਾਕਿਆਂ ਵਿੱਚ ਆਸ਼ਾ-ਜਯੋਤੀ ਕੈਂਸਰ ਸਕ੍ਰੀਨਿੰਗ ਵੈਨ ਪਿਛਲੇ ਚਾਰ ਸਾਲਾਂ ਤੋਂ ਬੰਦ ਹਨ। ਇਸ ਵੈਨ ਨੂੰ ਦੁਬਾਰਾ ਸ਼ੁਰੂ ਕਰਨ ਲਈ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਹਾਈ ਕੋਰਟ ਨੇ ਪਟੀਸ਼ਨ ਉਤੇ ਕੇਂਦਰ ਸਮੇਤ ਪੰਜਾਬ ਸਰਕਾਰ ਅਤੇ ਪੀਜੀਆਈ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਕੋਸ਼ਿਸ਼ ਸੀ ਕਿ ਇਸ ਕੈਂਸਰ ਦਾ ਸ਼ੁਰੂਆਤੀ ਪੜਾਅ 'ਤੇ ਹੀ ਪਤਾ ਲਗਾਇਆ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਇਸ ਵੈਨ ਰਾਹੀਂ 40 ਹਜ਼ਾਰ ਤੋਂ ਵੱਧ ਔਰਤਾਂ ਦੀ ਜਾਂਚ ਕੀਤੀ ਗਈ ਅਤੇ ਪੀੜਤ ਪਾਏ ਗਏ ਵਿਅਕਤੀਆਂ ਦਾ ਸਮੇਂ ਸਿਰ ਇਲਾਜ ਸੰਭਵ ਹੋਇਆ ਪਰ ਸਾਲ 2020 ਵਿੱਚ ਇਸ ਆਸ਼ਾ ਜਯੋਤੀ ਸਕ੍ਰੀਨਿੰਗ ਵੈਨ ਨੂੰ ਰੋਕ ਦਿੱਤਾ ਗਿਆ ਸੀ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

High Court Punjab Goverment PGI Chandigarh Punjabi News Zee Punjabi News Zee News Chandigarh Chandigarh News Today Zee News Live Chandigarh Chandigarh News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Shubhkaran Singh Death Case: ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਵਾਬShubhkaran Singh Death Case: ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ, ਮੰਗਿਆ ਜਵਾਬShubhkaran Singh Death Case: ਸ਼ੁਭਕਰਨ ਦੀ ਮੌਤ ਮਾਮਲੇ ਚ ਪੰਜਾਬ-ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਰਿਵਾਰ ਨੇ ਹਾਈਕੋਰਟ ਚ ਪਟੀਸ਼ਨ ਪਾਈ ਸੀ। CBI ਜਾਂਚ ਦੀ ਮੰਗ ਕੀਤੀ ਹੈ।
और पढो »

Punjab High Court: ਹਾਈ ਕੋਰਟ ਵੱਲੋਂ ਨਿਗਮ ਤੇ ਮਿਊਂਸੀਪਲ ਚੋਣ ਨਾ ਕਰਵਾਉਣ ਤੇ ਨੋਟਿਸ ਜਾਰੀPunjab High Court: ਹਾਈ ਕੋਰਟ ਵੱਲੋਂ ਨਿਗਮ ਤੇ ਮਿਊਂਸੀਪਲ ਚੋਣ ਨਾ ਕਰਵਾਉਣ ਤੇ ਨੋਟਿਸ ਜਾਰੀPunjab High Court: ਕਾਬਿਲੇਗੌਰ ਹੈ ਕਿ ਹਾਈ ਕੋਰਟ ਨੇ 14 ਅਕਤੂਬਰ ਨੂੰ ਆਦੇਸ਼ ਦਿੱਤੇ ਸਨ ਕਿ ਪੰਜਾਬ ਸਰਕਾਰ 15 ਦਿਨਾਂ ਵਿੱਚ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ। ਹਾਈ ਕੋਰਟ ਵੱਲੋਂ ਦਿੱਤੀ ਗਈ 15 ਦਿਨ ਦੀ ਮਿਆਦ 29 ਅਕਤੂਬਰ ਨੂੰ ਖਤਮ ਹੋ ਚੁੱਕੀ ਹੈ।
और पढो »

High Court News: ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਸਬੰਧੀ ਮੰਗੀ ਜਾਣਕਾਰੀHigh Court News: ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਜੇਲ੍ਹਾਂ ਤੇ ਕੈਦੀਆਂ ਦੀ ਹਾਲਤ ਸਬੰਧੀ ਮੰਗੀ ਜਾਣਕਾਰੀHigh Court News: ਹਾਈ ਕੋਰਟ ਨੇ ਇਸ ਮਾਮਲੇ ਵਿੱਚ ਖੁਦ ਨੋਟਿਸ ਲੈਂਦੇ ਹੋਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਹ ਜਾਣਕਾਰੀ ਮੰਗੀ ਗਈ ਹੈ।
और पढो »

Supreme Court: ਨਗਰ ਨਿਗਮ ਤੇ ਮਿਊਂਸੀਪਲ ਚੋਣਾਂ; ਸੁਪਰੀਮ ਕੋਰਟ ਵੱਲੋਂ ਦੋ ਹਫ਼ਤਿਆਂ ਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮSupreme Court: ਨਗਰ ਨਿਗਮ ਤੇ ਮਿਊਂਸੀਪਲ ਚੋਣਾਂ; ਸੁਪਰੀਮ ਕੋਰਟ ਵੱਲੋਂ ਦੋ ਹਫ਼ਤਿਆਂ ਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮSupreme Court: ਪੰਜਾਬ ਸਰਕਾਰ ਨੂੰ ਚੋਣ ਕਰਵਾਉਣ ਲਈ ਹੋਰ ਸਮਾਂ ਮਿਲਿਆ ਹੈ ਅਤੇ ਪੰਜਾਬ ਸਰਕਾਰ ਨੇ ਜ਼ਿਆਦਾ ਸਮੇਂ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ।
और पढो »

High Court News: ਚਾਰ ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਲਾਜ਼ਮੀ; ਹਾਈ ਕੋਰਟ ਦਾ ਵੱਡਾ ਫ਼ੈਸਲਾHigh Court News: ਚਾਰ ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਲਾਜ਼ਮੀ; ਹਾਈ ਕੋਰਟ ਦਾ ਵੱਡਾ ਫ਼ੈਸਲਾHigh Court News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਅਨਿਲ ਖੇਤਰਪਾਲ ਦੀ ਬੈਂਚ ਨੇ 29 ਅਕਤੂਬਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ।
और पढो »

Punjab Stubble Burning: ਪੰਜਾਬ ਚ 7 ਨਵੰਬਰ ਨੂੰ 258 ਥਾਵਾਂ ਤੇ ਸਾੜੀ ਗਈ ਪਰਾਲੀ, ਸਭ ਤੋਂ ਵੱਧ ਸੰਗਰੂਰ ਚPunjab Stubble Burning: ਪੰਜਾਬ ਚ 7 ਨਵੰਬਰ ਨੂੰ 258 ਥਾਵਾਂ ਤੇ ਸਾੜੀ ਗਈ ਪਰਾਲੀ, ਸਭ ਤੋਂ ਵੱਧ ਸੰਗਰੂਰ ਚStubble Burning in Punjab: ਪੰਜਾਬ ਚ 7 ਨਵੰਬਰ ਨੂੰ 258 ਥਾਵਾਂ ਤੇ ਸਾੜੀ ਗਈ ਪਰਾਲੀ, ਸਭ ਤੋਂ ਵੱਧ ਸੰਗਰੂਰ ਚ ਵਿੱਚ ਮਾਮਲੇ ਸਾਹਮਣੇ ਆਏ ਹਨ।
और पढो »



Render Time: 2025-02-19 10:34:44