Hockey India League: ਕਪਤਾਨ ਹਰਮਨਪ੍ਰੀਤ ਸਿੰਘ ਦੀ ਸਭ ਤੋਂ ਵੱਧ 78 ਲੱਖ ਰੁਪਏ ਕੀਮਤ ਲੱਗੀ, ਸੂਰਮਾ ਹਾਕੀ ਕਲੱਬ ਨੇ ਖਰੀਦਿਆ

Soorma Hockey Club समाचार

Hockey India League: ਕਪਤਾਨ ਹਰਮਨਪ੍ਰੀਤ ਸਿੰਘ ਦੀ ਸਭ ਤੋਂ ਵੱਧ 78 ਲੱਖ ਰੁਪਏ ਕੀਮਤ ਲੱਗੀ, ਸੂਰਮਾ ਹਾਕੀ ਕਲੱਬ ਨੇ ਖਰੀਦਿਆ
HIL AuctionHarmanpreet Singh
  • 📰 Zee News
  • ⏱ Reading Time:
  • 71 sec. here
  • 5 min. at publisher
  • 📊 Quality Score:
  • News: 39%
  • Publisher: 63%

Hockey India League: ​ਕੌਮੀ ਰਾਜਧਾਨੀ ਦੀ ਟੀਮ ਦਿੱਲੀ ਪਾਈਪਰਜ਼ ਨੇ ਪੰਜਾਬ ਦੇ ਫਾਰਵਰਡ ਖਿਡਾਰੀ ਸ਼ਮਸ਼ੇਰ ਸਿੰਘ (42 ਲੱਖ ਰੁਪਏ) ਤੇ ਪੰਜਾਬ ਦੇ ਇਕ ਹੋਰ ਮਿਡਫੀਲਡਰ ਜਰਮਨਪ੍ਰੀਤ ਸਿੰਘ (38 ਲੱਖ ਰੁਪਏ) ਨੂੰ ਲਿਆ ਹੈ।

Hockey India League: ਕਪਤਾਨ ਹਰਮਨਪ੍ਰੀਤ ਸਿੰਘ ਦੀ ਸਭ ਤੋਂ ਵੱਧ 78 ਲੱਖ ਰੁਪਏ ਕੀਮਤ ਲੱਗੀ, ਸੂਰਮਾ ਹਾਕੀ ਕਲੱਬ ਨੇ ਖਰੀਦਿਆਕੌਮੀ ਰਾਜਧਾਨੀ ਦੀ ਟੀਮ ਦਿੱਲੀ ਪਾਈਪਰਜ਼ ਨੇ ਪੰਜਾਬ ਦੇ ਫਾਰਵਰਡ ਖਿਡਾਰੀ ਸ਼ਮਸ਼ੇਰ ਸਿੰਘ ਤੇ ਪੰਜਾਬ ਦੇ ਇਕ ਹੋਰ ਮਿਡਫੀਲਡਰ ਜਰਮਨਪ੍ਰੀਤ ਸਿੰਘ ਨੂੰ ਲਿਆ ਹੈ।Elbow Blackness Removal Tips: कोहनी पर जम गया है जिद्दी मैल तो छुटकारा पाने के लिए अपनाएं ये टिप्सAaj Ka Rashifal: आज मीन राशि वालों का खत्म हो सकता है पुराना विवाद, जानें क्या है आपका आज का राशिफलBeetroot Benefits: चेहरे और बालों के लिए है खजाना है चुकंदर, फायदे...

ਹਾਕੀ ਲੀਗ ਵਿੱਚ ਪੁਰਸ਼ ਵਰਗ ਦੇ ਮੁਕਾਬਲੇ 28 ਦਸੰਬਰ 2024 ਤੋਂ 1 ਫਰਵਰੀ 2025 ਤੱਕ ਰੁੜਕੇਲਾ ਵਿਖੇ ਹੋਣਗੇ। ਅੱਜ ਖਿਡਾਰੀਆਂ ਦੀ ਆਕਸ਼ਨ ਦੇ ਪਹਿਲੇ ਦਿਨ ਭਾਰਤੀ ਹਾਕੀ ਟੀਮ ਦੇ ਪ੍ਰਮੁੱਖ ਖਿਡਾਰੀਆਂ ਦੀ ਆਕਸ਼ਨ ਹੋਈ। ਇਸ ਤੋਂ ਬਾਅਦ ਵਿਦੇਸ਼ੀ ਖਿਡਾਰੀਆਂ ਦੀ ਆਕਸ਼ਨ ਹੋਈ। ਕੱਲ੍ਹ ਤੱਕ ਚੱਲਣ ਵਾਲੀ ਆਕਸ਼ਨ ਵਿੱਚ ਜੂਨੀਅਰ ਤੇ ਕੁਝ ਸਾਬਕਾ ਖਿਡਾਰੀ ਵੀ ਸ਼ਾਮਲ ਹਨ। ਪੰਜਾਬ ਦੀ ਟੀਮ ਸੂਰਮਾ ਹਾਕੀ ਕਲੱਬ ਪੰਜਾਬ ਨੇ ਹਰਮਨਪ੍ਰੀਤ ਸਿੰਘ , ਮੱਧ ਪ੍ਰਦੇਸ਼ ਦੇ ਫਾਰਵਰਡ ਵਿਵੇਕ ਸਾਗਰ ਪ੍ਰਸ਼ਾਦ ਤੇ ਪੰਜਾਬ ਦੇ ਖਿਡਾਰੀ ਲੈਫਟ ਵਿੰਗਰ ਗੁਰਜੰਟ ਸਿੰਘ ਨੂੰ ਲਿਆ ਹੈ। ਆਂਧਰਾ ਪ੍ਰਦੇਸ਼ ਦੀ ਟੀਮ ਗੋਨਸੀਕਾ ਵਿਸ਼ਾਖਾਪਟਨਮ ਨੇ ਚਾਰ ਓਲੰਪਿਕਸ ਖੇਡਣ ਵਾਲੇ ਸਾਬਕਾ ਕਪਤਾਨ ਮਿਡਫੀਲਡਰ ਮਨਪ੍ਰੀਤ ਸਿੰਘ ਤੇ ਫਾਰਵਰਡ ਮਨਦੀਪ ਸਿੰਘ ਨੂੰ ਲਿਆ ਹੈ। ਦੋਵੇਂ ਮਿੱਠਾਪੁਰ ਪਿੰਡ ਦੇ ਵਸਨੀਕ ਹਨ।

ਉੱਤਰ ਪ੍ਰਦੇਸ਼ ਦੀ ਟੀਮ ਯੂ.ਪੀ. ਰੁਦਰਾਜ਼ ਨੇ ਭਾਰਤੀ ਟੀਮ ਦੇ ਵਾਈਸ ਕਪਤਾਨ ਮਿਡਫੀਲਡਰ ਹਾਰਦਿਕ ਸਿੰਘ ਤੇ ਉੱਤਰ ਪ੍ਰਦੇਸ਼ ਦੇ ਸਥਾਨਕ ਖਿਡਾਰੀ ਲਲਿਤ ਉਪਾਧਿਆਏ ਨੂੰ ਲਿਆ ਹੈ। ਪੱਛਮੀ ਬੰਗਾਲ ਦੀ ਟੀਮ ਬੰਗਾਲ ਟਾਈਗਰਜ਼ ਨੇ ਸਟਰਾਈਕਰ ਅਭਿਸ਼ੇਕ , ਅਟਾਰੀ ਦੇ ਡਿਫੈਂਡਰ ਤੇ ਡਰੈਗ ਫਲਿੱਕਰ ਜੁਗਰਾਜ ਸਿੰਘ ਤੇ ਪੰਜਾਬ ਦੇ ਇੱਕ ਹੋਰ ਫਾਰਵਰਡ ਖਿਡਾਰੀ ਸੁਖਜੀਤ ਸਿੰਘ ਨੂੰ ਲਿਆ ਹੈ। ਕੌਮੀ ਰਾਜਧਾਨੀ ਦੀ ਟੀਮ ਦਿੱਲੀ ਪਾਈਪਰਜ਼ ਨੇ ਪੰਜਾਬ ਦੇ ਫਾਰਵਰਡ ਖਿਡਾਰੀ ਸ਼ਮਸ਼ੇਰ ਸਿੰਘ ਤੇ ਪੰਜਾਬ ਦੇ ਇਕ ਹੋਰ ਮਿਡਫੀਲਡਰ ਜਰਮਨਪ੍ਰੀਤ ਸਿੰਘ ਨੂੰ ਲਿਆ ਹੈ। ਤੇਲੰਗਾਨਾ ਦੀ ਟੀਮ ਹੈਦਰਾਬਾਦ ਤੂਫਾਨਜ਼ ਨੇ ਸੁਮਿਤ ਕੁਮਾਰ ਤੇ ਉਤਰ ਪੂਰਬ ਦੇ ਫਾਰਵਰਡ ਖਿਡਾਰੀ ਨੀਲਕਾਂਤਾ ਸ਼ਰਮਾ ਨੇ ਲਿਆ ਹੈ।ਉੜੀਸ਼ਾ ਦੀ ਟੀਮ ਕਲਿੰਗਾ ਲਾਸਰਜ਼ ਨੇ ਡਿਫੈਂਡਰ ਸੰਜੇ ਤੇ ਪੰਜਾਬ ਦੇ ਵਸਨੀਕ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਨੂੰ ਲਿਆ ਹੈ। ਦੱਖਣੀ ਭਾਰਤ ਦੇ ਸੂਬੇ ਦੀ ਟੀਮ ਤਾਮਿਲਨਾਡੂ ਡਰੈਗਨਜ਼ ਨੇ ਡਿਫੈਂਡਰ ਅਮਿਤ ਰੋਹੀਦਾਸ ਨੂੰ ਲਿਆ ਹੈ।Aaj Ka Panchang: जानें कब किया जाएगा भौम प्रदोष व्रत, क्या है मंगलवार का पंचांगਕਪਤਾਨ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

HIL Auction Harmanpreet Singh

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

IND vs KOR: ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ਵਿੱਚ, ਸੈਮੀਫਾਈਨਲ ਚ ਦੱਖਣੀ ਕੋਰੀਆ ਨੂੰ ਹਰਾਇਆIND vs KOR: ਭਾਰਤ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫ਼ਾਈਨਲ ਵਿੱਚ, ਸੈਮੀਫਾਈਨਲ ਚ ਦੱਖਣੀ ਕੋਰੀਆ ਨੂੰ ਹਰਾਇਆIND vs KOR: ਅੱਜ 4-1 ਦੀ ਜਿੱਤ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਉੱਪਰ ਦੋ ਗੋਲ ਕੀਤੇ। ਜਰਮਨਪ੍ਰੀਤ ਸਿੰਘ ਤੇ ਉੱਤਮ ਸਿੰਘ ਨੇ ਇਕ-ਇਕ ਗੋਲ ਕੀਤਾ।
और पढो »

Farmer Meeting: ਨਵੀਂ ਖੇਤੀ ਨੀਤੀ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਨੇ ਪੰਜਾਬ ਸਰਕਾਰ ਅੱਗੇ ਰੱਖੇ ਕੁੱਝ ਸੁਝਾਅFarmer Meeting: ਨਵੀਂ ਖੇਤੀ ਨੀਤੀ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਨੇ ਪੰਜਾਬ ਸਰਕਾਰ ਅੱਗੇ ਰੱਖੇ ਕੁੱਝ ਸੁਝਾਅFarmer Meeting: ਉਗਰਾਹਾਂ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਮਜ਼ਦੂਰਾਂ ਨੂੰ 58 ਸਾਲ ਦੀ ਉਮਰ ਵਿਚ ਪੱਕੀ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
और पढो »

Kangana Ranaut News: ਤਿੰਨ ਖੇਤੀ ਕਾਨੂੰਨੀ ਵਾਲੇ ਬਿਆਨ ਤੇ ਕਿਸਾਨਾਂ ਨੇ ਕੰਗਨਾ ਰਣੌਤ ਨੂੰ ਘੇਰਿਆKangana Ranaut News: ਤਿੰਨ ਖੇਤੀ ਕਾਨੂੰਨੀ ਵਾਲੇ ਬਿਆਨ ਤੇ ਕਿਸਾਨਾਂ ਨੇ ਕੰਗਨਾ ਰਣੌਤ ਨੂੰ ਘੇਰਿਆKangana Ranaut News: ਇਸ ਤੋਂ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕੰਗਣਾ ਰਣੌਤ ਦੇ ਬਿਆਨ ਨੂੰ ਲੈ ਕੇ ਕਿਹਾ ਕਿ ਕੰਗਨਾ ਜਾਣਬੁੱਝ ਕੇ ਕਿਸਾਨਾਂ ਨੂੰ ਚਿੜ੍ਹਾਉਣ ਦੀ ਕੋਸ਼ਿਸ਼ ਕਰ ਰਹੀ ਹੈ।
और पढो »

Hockey India League: ਹਾਕੀ ਲੀਗ ਚ ਪਹਿਲੇ ਦਿਨ ਪੰਜਾਬ ਦੇ ਹਰਮਨਪ੍ਰੀਤ ਸਿੰਘ ਬਣੇ ਸਭ ਤੋਂ ਮਹਿੰਗੇ ਖਿਡਾਰੀHockey India League: ਹਾਕੀ ਲੀਗ ਚ ਪਹਿਲੇ ਦਿਨ ਪੰਜਾਬ ਦੇ ਹਰਮਨਪ੍ਰੀਤ ਸਿੰਘ ਬਣੇ ਸਭ ਤੋਂ ਮਹਿੰਗੇ ਖਿਡਾਰੀHockey India League Player Auction: ਹਾਰਦਿਕ ਸਿੰਘ ਨੂੰ ਯੂਪੀ ਰੁਧਕਸ਼ ਨੇ 70 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਅਮਿਤ ਰੋਹੀਦਾਸ ਨੂੰ ਤਾਮਿਲਨਾਡੂ ਡ੍ਰੈਗਨਸ ਨੇ 48 ਲੱਖ ਰੁਪਏ ਚ ਜੋੜਿਆ, ਜਦਕਿ ਜੁਗਰਾਜ ਸਿੰਘ ਨੂੰ ਬੰਗਾਲ ਟਾਈਗਰਸ ਨੇ ਇੰਨੀ ਹੀ ਰਕਮ ਚ ਜੋੜਿਆ।
और पढो »

Punjab Weather News: ਪੰਜਾਬ ਵਿੱਚ ਮੌਸਮ ਦਾ ਮੁੜ ਬਦੇਲਗਾ ਮਿਜਾਜ; 10 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾPunjab Weather News: ਪੰਜਾਬ ਵਿੱਚ ਮੌਸਮ ਦਾ ਮੁੜ ਬਦੇਲਗਾ ਮਿਜਾਜ; 10 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾPunjab Weather News: ਇਸ ਦੇ ਨਾਲ ਹੀ ਇਲਾਕੇ ਚ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ। 24 ਘੰਟਿਆਂ ਚ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
और पढो »

Delhi Cm Atishi Marlena: ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਆਤਿਸ਼ੀ ਦਾ ਜਾਣੋਂ ਸਿਆਸੀ ਸਫਰDelhi Cm Atishi Marlena: ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਆਤਿਸ਼ੀ ਦਾ ਜਾਣੋਂ ਸਿਆਸੀ ਸਫਰDelhi Cm Atishi Marlena: ਸੀਐੱਮ ਦੀ ਦੌੜ ਵਿੱਚ ਆਤਿਸ਼ੀ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ। ਵਿਧਾਇਕ ਦਲ ਦੀ ਬੈਠਕ ਚ ਆਤਿਸ਼ੀ ਦੇ ਨਾਂਅ ਨੂੰ ਮਨਜ਼ੂਰੀ ਦਿੱਤੀ ਗਈ ਹੈ।
और पढो »



Render Time: 2025-02-13 20:11:42