India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆ

IND Vs AUS समाचार

India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆ
India Vs AustraliaSports NewsInd Vs Aus
  • 📰 Zee News
  • ⏱ Reading Time:
  • 30 sec. here
  • 14 min. at publisher
  • 📊 Quality Score:
  • News: 57%
  • Publisher: 63%

India vs Australia: ਕੋਹਲੀ ਨੇ ਇਹ ਸੈਂਕੜਾ ਆਪਣੇ ਕਰੀਅਰ ਦੀ 202ਵੀਂ ਪਾਰੀ ਵਿੱਚ ਲਗਾਇਆ ਹੈ। ਨਾਲ ਹੀ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਇਸ ਮਾਮਲੇ ਚ ਮੈਥਿਊ ਹੇਡਨ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਰਾਬਰ ਆ ਗਏ ਹਨ।

India vs Australia: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ; ਸਰ ਡੌਨ ਬੈਡਮੈਨ ਦਾ ਤੋੜਿਆ ਰਿਕਾਰਡ; ਆਸਟ੍ਰੇਲੀਆ ਅੱਗੇ 534 ਦੌੜਾਂ ਦੀ ਟੀਚਾ ਰੱਖਿਆGuinness World Records

ਇਸ ਮਾਮਲੇ 'ਚ ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਸਰ ਡੌਨ ਬੈਡਮੈਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 29 ਸੈਂਕੜੇ ਲਗਾਏ ਸਨ। ਕੋਹਲੀ ਨੇ ਇਹ ਸੈਂਕੜਾ ਆਪਣੇ ਕਰੀਅਰ ਦੀ 202ਵੀਂ ਪਾਰੀ ਵਿੱਚ ਲਗਾਇਆ ਹੈ। ਨਾਲ ਹੀ ਆਪਣੇ ਕਰੀਅਰ ਦਾ 30ਵਾਂ ਟੈਸਟ ਸੈਂਕੜਾ ਲਗਾਉਣ ਤੋਂ ਬਾਅਦ ਕੋਹਲੀ ਇਸ ਮਾਮਲੇ 'ਚ ਮੈਥਿਊ ਹੇਡਨ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਰਾਬਰ ਆ ਗਏ ਹਨ। ਵਿਰਾਟ ਕੋਹਲੀ ਨੇ ਪਰਥ ਟੈਸਟ ਦੀ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੈਸਟ ਕਰੀਅਰ ਦਾ 30ਵਾਂ ਸੈਂਕੜਾ ਪੂਰਾ ਕਰ ਲਿਆ ਹੈ। ਮੈਚ ਦੌਰਾਨ ਉਸ ਨੇ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਕੁੱਲ 143 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੌਰਾਨ ਉਹ ਅੱਠ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 100 ਅਜੇਤੂ ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

India Vs Australia Sports News Ind Vs Aus India Vs Australia Ind Vs Aus Test Bgt Schedule India Australia Test Series India Vs Australia Test Series 2024 India Vs Australia Test Series Ind Vs Aus Test 2024 Sports News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

India-Canada Row: ਕੈਨੇਡਾ ਨੇ NIA ਨੂੰ ਨਹੀਂ ਦਿੱਤਾ ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਮੌਤ ਦਾ ਸਰਟੀਫਿਕੇਟ !India-Canada Row: ਕੈਨੇਡਾ ਨੇ NIA ਨੂੰ ਨਹੀਂ ਦਿੱਤਾ ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਮੌਤ ਦਾ ਸਰਟੀਫਿਕੇਟ !India-Canada Row: ਕੈਨੇਡਾ ਨੇ NIA ਨੂੰ ਨਹੀਂ ਦਿੱਤਾ ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਮੌਤ ਦਾ ਸਰਟੀਫਿਕੇਟ !
और पढो »

Kailash Gehlot: ਕੈਲਾਸ਼ ਗਹਿਲੋਤ ਭਾਜਪਾ ਵਿੱਚ ਹੋਏ ਸ਼ਾਮਿਲ; ਬੀਤੇ ਦਿਨ ਆਪ ਤੋਂ ਦਿੱਤਾ ਸੀ ਅਸਤੀਫ਼ਾKailash Gehlot: ਕੈਲਾਸ਼ ਗਹਿਲੋਤ ਭਾਜਪਾ ਵਿੱਚ ਹੋਏ ਸ਼ਾਮਿਲ; ਬੀਤੇ ਦਿਨ ਆਪ ਤੋਂ ਦਿੱਤਾ ਸੀ ਅਸਤੀਫ਼ਾKailash Gehlot: ਕੇਂਦਰੀ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਕੈਲਾਸ਼ ਗਹਿਲੋਤ ਨੇ ਭਾਜਪਾ ਦਾ ਪੱਲਾ ਫੜਿਆ।
और पढो »

Kumbra Murder Case: ਨੌਜਵਾਨ ਦਿਲਪ੍ਰੀਤ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਦਾਹ ਸਸਕਾਰKumbra Murder Case: ਨੌਜਵਾਨ ਦਿਲਪ੍ਰੀਤ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਦਾਹ ਸਸਕਾਰKumbra Murder Case: ਪ੍ਰਸ਼ਾਸਨ ਨੇ ਦੋਹਾਂ ਪ੍ਰਵਾਰਾਂ ਦੀ ਵਿੱਤੀ ਸਹਾਇਤਾ ਕੀਤੀ ਹੈ। ਦੋਹਾਂ ਪ੍ਰਵਾਰਾਂ ਨੂੰ ਰੈਡ ਕਰੋਸ ਸੁਸਾਇਟੀ ਵੱਲੋਂ 2-2 ਲੱਖ ਰੁਪਏ ਦੀ ਮਾਲੀ ਮਦਦ ਦਾ ਚੈੱਕ ਸੌਂਪਿਆ ਗਿਆ।
और पढो »

India Vs South Africa: ਦੱਖਣੀ ਅਫਰੀਕਾ ਖ਼ਿਲਾਫ਼ ਭਾਰਤੀ ਟੀਮ ਦੀ ਇੱਕ ਪਾਸੜ ਜਿੱਤ ਦੇ ਵੱਡੇ ਕਾਰਨ; ਸੂਰਿਆਕੁਮਾਰ ਯਾਦਵ ਦੀ ਰਣਨੀਤੀ ਆਈ ਰਾਸIndia Vs South Africa: ਦੱਖਣੀ ਅਫਰੀਕਾ ਖ਼ਿਲਾਫ਼ ਭਾਰਤੀ ਟੀਮ ਦੀ ਇੱਕ ਪਾਸੜ ਜਿੱਤ ਦੇ ਵੱਡੇ ਕਾਰਨ; ਸੂਰਿਆਕੁਮਾਰ ਯਾਦਵ ਦੀ ਰਣਨੀਤੀ ਆਈ ਰਾਸIndia Vs South Africa: ਟੀਚੇ ਦਾ ਪਿੱਛਾ ਕਰਨ ਉਤਰੀ ਮੇਜ਼ਬਾਨ ਟੀਮ ਨੂੰ ਅਰਸ਼ਦੀਪ ਸਿੰਘ ਨੇ ਪਹਿਲੇ ਹੀ ਓਵਰ ਵਿੱਚ ਪਹਿਲਾ ਝਟਕਾ ਦਿੱਤਾ। ਉਸ ਨੇ ਕਪਤਾਨ ਏਡਨ ਮਾਰਕਰਮ ਨੂੰ ਆਪਣਾ ਸ਼ਿਕਾਰ ਬਣਾਇਆ।
और पढो »

Anmol Bishnoi News: ਗੈਂਗਸਟਰ ਅਨਮੋਲ ਬਿਸ਼ਨੋਈ ਦੇ ਟਿਕਾਣੇ ਦਾ ਲੱਗਿਆ ਪਤਾ, ਮੁੰਬਈ ਪੁਲਿਸ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀAnmol Bishnoi News: ਗੈਂਗਸਟਰ ਅਨਮੋਲ ਬਿਸ਼ਨੋਈ ਦੇ ਟਿਕਾਣੇ ਦਾ ਲੱਗਿਆ ਪਤਾ, ਮੁੰਬਈ ਪੁਲਿਸ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀAnmol Bishnoi News: ਅਕਤੂਬਰ ਵਿੱਚ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਏਐਨਆਈ) ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
और पढो »

Farmers Protest: ਮਾਨਸਾ ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲFarmers Protest: ਮਾਨਸਾ ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲFarmers Protest: ਮਾਨਸਾ ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ
और पढो »



Render Time: 2025-02-19 08:26:36