Jalalabad News: ਜਲਾਲਾਬਾਦ ਚ MLA ਦੇ ਘਰ ਦੇ ਬਾਹਰ ਧਰਨਾ ਦੇ ਰਹੇੇ ਕਿਸਾਨ ਦੀ ਮੌਤ, ਕਿਸਾਨਾਂ ਦੀ ਚੇਤਾਵਨੀ, ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦੇਣ ਦੀ ਮੰਗ, ਨਹੀਂ ਤਾਂ ਨਹੀਂ ਹੋਣਗੀਆਂ ਅੰਤਿਮ ਸੰਸਕਾਰ
Jalalabad News : MLA ਦੇ ਘਰ ਦੇ ਬਾਹਰ ਧਰਨਾ ਦੇ ਰਹੇ ਕਿਸਾਨ ਦੀ ਮੌਤ, ਕਿਸਾਨਾਂ ਦੀ ਚੇਤਾਵਨੀ- ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਜਾਵੇ ਸਰਕਾਰੀ ਨੌਕਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਘੋਲਾ ਨੇ ਦੱਸਿਆ ਕਿ ਕਿਸਾਨ 18 ਤਰੀਕ ਤੋਂ ਜਲਾਲਾਬਾਦ ਤੋਂ ਹਲਕਾ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਹਨ ਜਿਸ ਵਿੱਚ ਉਹ ਦੋਸ਼ ਲਗਾ ਰਹੇ ਹਨ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
Punjab News Farmer Death Kisan Protest Punjab Government
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Moga News: ਮੋਗਾ ਸੀਆਈਏ ਨੇ ਗੈਂਗਸਟਰ ਮਨਪ੍ਰੀਤ ਮਨੀ ਭਿੰਡਰ ਦੇ 3 ਗੁਰਗੇ ਕੀਤੇ ਕਾਬੂMoga News: ਦੋਵੇਂ ਗਰੁੱਪਾਂ ਦੇ ਕੁੱਲ 4 ਗੁਰਗਿਆਂ ਨੂੰ 6 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਦੋਸ਼ੀ ਮੋਗਾ ਦੇ ਇਕ ਵਪਾਰੀ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
और पढो »
Ferozepur News: ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤFerozepur News: ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਜਾਣਕਾਰੀ ਮਿਲੀ ਹੈ।
और पढो »
Singer Gulab Sidhu Show Controversy: ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਵੱਲੋਂ ਗੁੰਡਾਗਰਦੀ! ਲਾਹ ਦਿੱਤੀ ਕਿਸਾਨ ਦੀ ਪੱਗSinger Gulab Sidhu Show Controversy Update: ਪੰਜਾਬੀ ਗਾਇਕ ਦੇ ਸ਼ੋਅ ਚ ਹੋਇਆ ਹੰਗਾਮਾ ਬਾਊਂਸਰਾਂ ਨੇ ਲਾਹ ਦਿੱਤੀ ਕਿਸਾਨ ਦੀ ਪੱਗ, ਸਟੇਜ ਤੋਂ ਧੱਕਾ ਦੇ ਦਿੱਤਾ, ਗਾਇਕ ਸ਼ੋਅ ਦੀਆਂ ਗੱਡੀਆਂ ਛੱਡ ਕੇ ਭੱਜਿਆ।
और पढो »
Punjab Paddy: ਮੰਡੀਆਂ ਵਿੱਚ ਲੱਗੇ ਝੋਨੇ ਦੇ ਅੰਬਾਰ, ਝੋਨਾ ਸਿੱਟਣ ਲਈ ਥਾਂ ਦੀ ਘਾਟ, ਕਿਸਾਨ ਪ੍ਰੇਸ਼ਾਨPunjab Paddy:ਮੰਡੀਆਂ ਵਿੱਚ ਲੱਗੇ ਝੋਨੇ ਦੇ ਅੰਬਾਰ, ਝੋਨਾ ਸਿੱਟਣ ਲਈ ਥਾਂ ਦੀ ਘਾਟ, ਕਿਸਾਨ ਪ੍ਰੇਸ਼ਾਨ
और पढो »
Ludhiana news: ਜਿੰਮ ਦੇ ਬਾਹਰ ਖੂਨ ਨਾਲ ਲੱਥਪੱਥ ਮਿਲੀ ਵਿਅਕਤੀ ਦੀ ਲਾਸ਼, ਸ਼ੱਕੀ ਹਾਲਾਤਾਂ ‘ਚ ਮੌਤLudhiana news:ਜਾਣਕਾਰੀ ਅਨੁਸਾਰ ਸ਼ਿੰਗਾਰ ਸਿਨੇਮਾ ਰੋਡ ਨੇੜੇ ਸ਼ਗਨ ਪੈਲੇਸ ਦੇ ਸਾਹਮਣੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ।
और पढो »
MSP Increase News: ਮੋਦੀ ਕੈਬਨਿਟ ਦਾ ਵੱਡਾ ਫੈ਼ਸਲਾ; ਕਣਕ ਦੀ ਐਮਐਸਪੀ ਚ 150 ਰੁਪਏ ਕੀਤਾ ਇਜ਼ਾਫਾMSP Increase News: ਹਾੜੀ ਦੀ ਫ਼ਸਲ ਦੀ ਬਿਜਾਈ ਮਾਨਸੂਨ ਦੇ ਪਿੱਛੇ ਹਟਣ ਅਤੇ ਉੱਤਰ-ਪੂਰਬੀ ਮਾਨਸੂਨ ਦੇ ਸਮੇਂ ਕੀਤੀ ਜਾਂਦੀ ਹੈ।
और पढो »