Jalandhar Accident: ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ।
Jalandhar Accident: ਜਲੰਧਰ 66 ਫੁੱਟ ਰੋਡ ਉਤੇ ਸਥਿਤ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਜਲੰਧਰ ਹਾਈਟਸ ਦੇ ਕੋਲ ਨਾਬਾਲਿਗ ਵੱਲੋਂ ਤੇਜ਼ ਰਫ਼ਤਾਰ ਕ੍ਰੇਟਾ ਕਾਰ ਦੀ ਲਪੇਟ ਵਿੱਚ 4 ਲੋਕ ਆ ਗਏ ਹਨ।Aaj Ka Rashifal 28 May 2024: आज सिंह और वृश्चिक राशि वालों पर होगी हनुमान जी की कृपा, जानें क्या है आपका राशिफलUorfi Javed Photos: ਇਸ ਵਾਰ ਉਰਫੀ ਜਾਵੇਦ ਦੇ ਕੱਪੜੇ ਨਹੀਂ ਬੈਗ ਬਣਿਆ ਚਰਚਾ, ਦੇਖ ਕੇ ਉੱਡ ਜਾਣਗੇ ਹੋਸ਼Aaj Ka Rashifal 27 May 2024: मेष वृषभ और तुला राशि वालों के लिए अच्छा रहेगा सप्ताह का पहला दिन, जानें क्या है आपका आज का...
ਦਰਅਸਲ ਤੇਜ਼ ਰਫ਼ਤਾਰ ਕ੍ਰੇਟਾ ਚਾਲਕ ਨੇ ਇੱਕ ਸਾਈਕਲ ਅਤੇ ਰੋਡ ਸਾਈਡ ਉਤੇ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ ਹੈ। ਹਾਦਸੇ ਵਿੱਚ 4 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਦਸਾ ਵਾਪਰਦੇ ਹੀ ਕਾਰ ਵਿਚ ਸਵਾਰ ਦੋਵੇਂ ਬੱਚੇ ਤੁਰੰਤ ਉਥੋਂ ਭੱਜ ਗਏ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਚਾਰਾਂ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਖੁਸ਼ਕਿਸਮਤੀ ਰਹੀ ਕਿ ਉਸ ਥਾਂ 'ਤੇ ਜ਼ਿਆਦਾ ਭੀੜ ਨਹੀਂ ਸੀ, ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ।
Punjabi Accident Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Fazilka Rape News: ਫਾਜ਼ਿਲਕਾ ਚ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ; ਪਿਤਾ ਨੂੰ ਮਾਰਨ ਦੀ ਧਮਕੀ, ਇੱਕ ਗ੍ਰਿਫਤਾਰFazilka Rape News: ਲੜਕੀ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਦੋਸ਼ੀ ਮੋਟਰਸਾਈਕਲ ਤੇ ਆਏ ਅਤੇ ਉਸ ਨੂੰ ਜ਼ਬਰਦਸਤੀ ਇਹ ਕਹਿ ਕੇ ਘਰੋਂ ਭਜਾ ਕੇ ਲੈ ਗਏ ਕਿ ਜੇਕਰ ਉਹ ਨਾਲ ਨਹੀਂ ਗਈ ਤਾਂ ਉਹ ਉਸ ਦੇ ਪਿਤਾ ਨੂੰ ਮਾਰ ਦੇਣਗੇ, ਜਿਸ ਨੂੰ ਉਹ ਇਕ ਵਿਅਕਤੀ ਦੇ ਘਰ ਲੈ ਗਏ ਜੋ ਪਿੰਡ ਘਟਿਆਂਵਾਲੀ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਸੀ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ...
और पढो »
Jalandhar News: ਪਤਨੀ ਨੂੰ ਸਪੇਨ ਤੋਂ ਪੰਜਾਬ ਲਿਆ ਕੇ ਪਤੀ ਤੇ ਸਹੁਰਿਆਂ ਨੇ ਚੁੱਕਿਆ ਇਹ ਕਦਮJalandhar News: ਸਹੁਰਿਆਂ ਵੱਲੋਂ ਅਕਸਰ ਉਸ ਨਾਲ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਸੀ। ਉਥੇ ਏਐਸਆਈ ਫਕੀਰ ਸਿੰਘ ਨੇ ਕਿਹਾ ਕਿ ਔਰਤ ਨੇ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਉਪਰ ਦੋਸ਼ ਲਗਾਏ ਹਨ।
और पढो »
Kharar Accident: ਖਰੜ ਨਿਉ ਸੰਨੀ ਚ ਵਾਪਰਿਆ ਭਿਆਨਕ ਹਾਦਸਾ, ਲਗਜ਼ਰੀ ਕਾਰ ਨੇ ਬਜ਼ੁਰਗ ਵਿਅਕਤੀ ਨੂੰ ਦਰੜਿਆKharar Accident: ਖਰੜ ਨਿਉ ਸੰਨੀ ਚ ਭਿਆਨਕ ਹਾਦਸਾ ਵਾਪਰਿਆ, ਸਕੋਡਾ ਗਡੀ ਨੇ ਐਕਟਿਵਾ ਸਵਾਰ ਨੂੰ ਦਰੜਿਆ ਹੈ।
और पढो »
UP Road Accident: ਸ਼ਾਹਜਹਾਂਪੁਰ ਚ ਬੱਸ ਤੇ ਟਰੱਕ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ, 11 ਸ਼ਰਧਾਲੂਆਂ ਦੀ ਮੌਤUP Road Accident: ਸ਼ਾਹਜਹਾਂਪੁਰ ਚ ਪੱਥਰਾਂ ਨਾਲ ਭਰਿਆ ਟਰੱਕ ਖੜ੍ਹੀ ਬੱਸ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ
और पढो »
Ludhiana News: ਪ੍ਰੇਮਿਕਾ ਨੇ ਵਿਆਹ ਦਾ ਪਾਇਆ ਦਬਾਅ; ਪ੍ਰੇਮੀ ਨੇ ਕਤਲ ਨੂੰ ਦਿੱਤਾ ਐਕਸੀਡੈਂਟ ਦਾ ਰੂਪLudhiana News: ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐਕਸੀਡੈਂਟ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪੁਲਿਸ ਨੂੰ ਮੌਤ ਦੀ ਘਟਨਾ ਵਿੱਚ ਸ਼ੱਕ ਹੋਇਆ ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ।
और पढो »
Samrala Accident News: ਸਮਰਾਲਾ ਨੇੜੇ ਵਾਪਰਿਆ ਦਰਦਨਾਕ ਹਾਦਸਾ, ਦੋ ਸਵਾਰੀਆਂ ਦੀ ਮੌਤ, 12 ਜ਼ਖ਼ਮੀSamrala Accident News: ਸਮਰਾਲਾ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਇਸ ਨਾਲ ਦੋ ਸਵਾਰੀਆਂ ਦੀ ਮੌਤ ਹੋ ਗਈ ਹੈ ਅਤੇ 12 ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ।
और पढो »