Jalandhar News: ਜਲੰਧਰ ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ

Punjab समाचार

Jalandhar News: ਜਲੰਧਰ ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, ਇੱਕ ਵਿਅਕਤੀ ਦੀ ਹੋਈ ਮੌਤ
JalandharYoung MenDispute
  • 📰 Zee News
  • ⏱ Reading Time:
  • 82 sec. here
  • 9 min. at publisher
  • 📊 Quality Score:
  • News: 57%
  • Publisher: 63%

Jalandhar News: ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ।

ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ।आलिया भट्ट की रणबीर कपूर और बेटी राहा के साथ दिवाली सेलिब्रेशन की तस्वीरों ने जीता फैंस का दिलShah Rukh Khan Birthday Special: 'बॉलीवुड के बादशाह' की 10 हिट फिल्में जिन्हें बार-बार देखने से भी मन नहीं भरताVishwakarma Day 2024: दिवाली के बाद कब की जाती है विश्वकर्मा की पूजा और...

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੇ ਹੱਥ ਗੋਲੀਆਂ ਦੇ ਕੁਝ ਖੋਲ ਲੱਗੇ ਹਨ। ਇਸ ਦੇ ਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਇਸ ਘਟਨਾ ਦੇ ਮੁਲਜ਼ਮ ਮਨੂ ਕਪੂਰ ਗੈਂਗ ਦੇ ਹੋਰ ਸਾਥੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਮਾਹੌਲ ਗਰਮ ਹੁੰਦਾ ਦੇਖ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ’ਤੇ ਹੀ ਡਟੇ ਰਹੇ। ਦੇਰ ਰਾਤ ਪੁਲਸ ਨੇ ਮਨੂੰ ਕਪੂਰ ਸਮੇਤ 3 ’ਤੇ ਮਾਮਲਾ ਦਰਜ ਕਰ ਲਿਆ...

ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮਨੂ ਕਪੂਰ, ਸਾਜਤ ਸਹੋਤਾ ਤੇ ਉਸ ਦੀ ਗੈਂਗ ਦੇ 12 ਮੈਂਬਰਾਂ ਨੇ ਮਿਲ ਕੇ ਰਿਸ਼ਭ ਕੁਮਾਰ ਬਾਦਸ਼ਾਹ ਨੂੰ ਇਕੱਲੇ ਘੇਰ ਕੇ ਕੁੱਟਮਾਰ ਕੀਤੀ ਸੀ ਤੇ ਅਗਲੇ ਦਿਨ ਰਾਜ਼ੀਨਾਮਾ ਕਰਨ ਲਈ ਮਨੂ ਕਪੂਰ ਪਿਓ-ਪੁੱਤ ਨੇ ਬੁਲਾਇਆ ਸੀ। ਰਿਸ਼ਭ ਕੁਮਾਰ ਤੇ ਈਸ਼ੂ ਦੋਵੇਂ ਖਿੰਗਰਾ ਗੇਟ ਕੋਲ ਪੁੱਜੇ ਸਨ ਕਿ ਮਨੂ ਕਪੂਰ ਤੇ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ।

ਦੋਵੇਂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਰਹੇ ਸਨ ਕਿ ਮਨੂ ਕਪੂਰ ਤੇ ਉਸ ਦੇ ਹੋਰ ਸਾਥੀਆਂ, ਜਿਨ੍ਹਾਂ ਦੇ ਹੱਥਾਂ ’ਚ 3 ਵੱਖ-ਵੱਖ ਰਿਵਾਲਵਰ ਸਨ, ਉਨ੍ਹਾਂ ’ਚੋਂ ਮਨੂ ਕਪੂਰ ਨੇ ਦੋਵਾਂ ’ਤੇ ਅੰਨੇਵਾਹ ਫਾਈਰਿੰਗ ਕਰ ਦਿੱਤੀ। ਕਰੀਬ 9 ਰਾਊਂਡ ਚੱਲੇ, ਜਿਨ੍ਹਾਂ ’ਚੋਂ 2 ਗੋਲੀਆਂ ਬਾਦਸ਼ਾਹ ਦੇ ਪੇਟ ’ਚ ਲੱਗੀਆਂ ਤੇ ਇਕ ਗੋਲੀ ਈਸ਼ ਦੇ ਹੱਥ ’ਚ ਲੱਗੀ, ਜਿਸ ’ਚ ਦੋਵੇਂ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ।

ਬਾਦਸ਼ਾਹ ਦੀ ਹਾਲਤ ਗੰਭੀਰ ਦੇਖ ਸੱਤਿਅਮ ਹਸਪਤਾਲ ਤੋਂ ਉਸ ਨੂੰ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਵਾਰਦਾਤ ਦੇ 2 ਘੰਟਿਆਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਉਦੋਂ ਤੱਕ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਾਰਨ ਇਲਾਕੇ ਦੀ ਪੁਲਸ ’ਤੇ ਵੀ ਕਈ ਦੋਸ਼ ਲਗਾਏ ਗਏ। ਦੂਜੇ ਪਾਸੇ ਪੁਲਿਸ ਕੁੱਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ।भाई को तिलक लगाने का क्या है शुभ मुहूर्त, यहां जानें भाई दूज का महत्व और अनुष्ठानHimachal newsChandigarh News: PGI ਨੇ ਦਿਲ ਦੀਆਂ ਬਿਮਾਰੀਆਂ ਲਈ ਰੋਕਥਾਮ ਕਲੀਨਿਕ ਸਥਾਪਤ ਕੀਤਾBalwant Singh...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Jalandhar Young Men Dispute Injured Police Hospital

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana Accident: ਲੁਧਿਆਣਾ ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤLudhiana Accident: ਲੁਧਿਆਣਾ ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤLudhiana Accident News: ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇਕ ਦੀ ਮੌਤ, ਪਰਿਵਾਰਕ ਮੈਂਬਰ ਜ਼ਖਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਅਤੇ ਗਲਤੀ ਕਰਨ ਵਾਲੇ ਤੇ ਕਾਰਵਾਈ ਦੀ ਆਖੀ ਗੱਲ
और पढो »

Ludhiana Factory Accident Case: ਲੁਧਿਆਣਾ ਚ ਉਸਾਰੀ ਅਧੀਨ ਫੈਕਟਰੀ ਦੀ ਡਿੱਗੀ ਕੰਧ, 1 ਵਿਅਕਤੀ ਦੀ ਮੌਤ, 2 ਮਜ਼ਦੂਰ ਜ਼ਖਮੀLudhiana Factory Accident Case: ਲੁਧਿਆਣਾ ਚ ਉਸਾਰੀ ਅਧੀਨ ਫੈਕਟਰੀ ਦੀ ਡਿੱਗੀ ਕੰਧ, 1 ਵਿਅਕਤੀ ਦੀ ਮੌਤ, 2 ਮਜ਼ਦੂਰ ਜ਼ਖਮੀLudhiana Factory Accident Case: ਲੁਧਿਆਣਾ ਚ ਉਸਾਰੀ ਅਧੀਨ ਫੈਕਟਰੀ ਦੀ ਕੰਧ ਡਿੱਗ ਗਈ ਹੈ। ਇਸ ਵਿੱਚ 1 ਵਿਅਕਤੀ ਦੀ ਮੌਤ, 2 ਮਜ਼ਦੂਰ ਜ਼ਖਮੀ ਹਨ। ਸ਼ਟਰਿੰਗ ਖੋਲ੍ਹਦੇ ਸਮੇਂ ਹਾਦਸਾ ਵਾਪਰਿਆ ਹੈ।
और पढो »

Ludhiana News: ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਗੱਡੀ ਤੇ ਚੱਲੀ ਗੋਲੀ; ਪੁਲਿਸ ਨੇ ਕੀਤੀ ਜਾਂਚ ਸ਼ੁਰੂLudhiana News: ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਗੱਡੀ ਤੇ ਚੱਲੀ ਗੋਲੀ; ਪੁਲਿਸ ਨੇ ਕੀਤੀ ਜਾਂਚ ਸ਼ੁਰੂLudhiana News: ਸ਼ੁੱਕਰਵਾਰ ਰਾਤ ਲੁਧਿਆਣਾ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਾਰ ਤੇ ਗੋਲੀਬਾਰੀ ਹੋਈ ਸੀ।
और पढो »

Ludhiana news: ਜਿੰਮ ਦੇ ਬਾਹਰ ਖੂਨ ਨਾਲ ਲੱਥਪੱਥ ਮਿਲੀ ਵਿਅਕਤੀ ਦੀ ਲਾਸ਼, ਸ਼ੱਕੀ ਹਾਲਾਤਾਂ ‘ਚ ਮੌਤLudhiana news: ਜਿੰਮ ਦੇ ਬਾਹਰ ਖੂਨ ਨਾਲ ਲੱਥਪੱਥ ਮਿਲੀ ਵਿਅਕਤੀ ਦੀ ਲਾਸ਼, ਸ਼ੱਕੀ ਹਾਲਾਤਾਂ ‘ਚ ਮੌਤLudhiana news:ਜਾਣਕਾਰੀ ਅਨੁਸਾਰ ਸ਼ਿੰਗਾਰ ਸਿਨੇਮਾ ਰੋਡ ਨੇੜੇ ਸ਼ਗਨ ਪੈਲੇਸ ਦੇ ਸਾਹਮਣੇ ਜਿੰਮ ਦੇ ਬਾਹਰ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ।
और पढो »

Punjab Youth Death: ਖੰਨਾ ਦੇ ਨੌਜਵਾਨ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤPunjab Youth Death: ਖੰਨਾ ਦੇ ਨੌਜਵਾਨ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤPunjab Youth Death: ਅਭਿਨੀਤ ਸਿੰਘ ਦੇ ਗੁਆਢੀਆਂ ਨੇ ਦੱਸਿਆ ਕਿ ਅਭਿਨੀਤ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ ਉੱਥੇ ਖੰਨਾ ਵਿੱਚ ਰਹਿੰਦੇ ਉਨ੍ਹਾਂ ਦਾ ਆਂਢ ਗੁਆਂਢ ਨੂੰ ਵੀ ਭਾਰੀ ਸਦਮਾ ਲੱਗਿਆ ਹੈ।
और पढो »

Punjabi Youth dead : ਕੈਨੇਡਾ ਤੋਂ ਮੰਦਭਾਗੀ ਖ਼ਬਰ, ਦੋ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਚ ਮੌਤPunjabi Youth dead : ਕੈਨੇਡਾ ਤੋਂ ਮੰਦਭਾਗੀ ਖ਼ਬਰ, ਦੋ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ਚ ਮੌਤMohali Youth Died in Canada : ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ 20 ਸਾਲਾ ਪੁੱਤ ਅਜੇ ਪਿਛਲੇ ਸਾਲ ਦਸੰਬਰ 2023 ਵਿੱਚ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਹਰਸ਼ਨੂਰ ਸਿੰਘ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ।
और पढो »



Render Time: 2025-02-14 00:09:10