Jalandhar News: ਬਾਈਕ ਸਵਾਰ ਲੁਟੇਰਿਆਂ ਨੇ ਦੁੱਧ ਵੇਚ ਵਾਲੇ ਨੂੰ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਬਾਈਕ ਸਵਾਰ ਲੁਟੇਰਿਆਂ ਨੇ ਦੁੱਧ ਵੇਚ ਵਾਲੇ ਨੂੰ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।Lauki Juice Benefits: ਖਾਲੀ ਪੇਟ ਲੌਕੀ ਦਾ ਜੂਸ ਪੀਣ ਨਾਲ ਮਿਲਦੇ ਹਨ ਇਹ ਜਾਦੂਈ ਫਾਇਦੇ, ਜਾਣੋ ਇੱਥੇDrinking Water: ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ? ਜਾਣੋ ਇੱਥੇ ਹੈਰਾਨੀਜਨਕ ਕਾਰਨAaj Ka Rashifal: आज इन राशि वालों पर बरसेगी शनि देव की कृपा, अचानक कहीं से धन लाभ मिलेगाRaksha Bandhan 2024: रक्षा बंधन पर इन मैसेज को भेजकर भाई-बहन दे एक दूसरे को बधाई, लगाएं...
ਜਲੰਧਰ 'ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਇੰਨਾ ਵੱਧ ਗਿਆ ਹੈ ਕਿ ਹੁਣ ਬੇਖੌਫ ਸਨੈਚਰਸ ਆਮ ਲੋਕਾਂ ਨੂੰ ਘੇਰ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਲੋਕਾਂ ਨੂੰ ਘੇਰ ਕੇ ਲੁੱਟਣ ਦੀਆਂ ਨਿੱਤ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਗੁਲਾਬ ਦੇਵੀ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਐਤਵਾਰ ਤੜਕੇ ਕਰੀਬ 2:30 ਵਜੇ ਦੁੱਧ ਵੇਚਣ ਵਾਲੇ ਨੂੰ ਬਾਈਕ 'ਤੇ ਸਵਾਰ ਸਨੈਚਰਾਂ ਨੇ ਘੇਰ ਲਿਆ। ਇਸ ਦੌਰਾਨ ਲੁਟੇਰਿਆਂ ਨੇ ਪੀੜਤ ਤੋਂ ਨਕਦੀ ਅਤੇ ਫੋਨ ਖੋਹ ਲਿਆ ਅਤੇ ਫਰਾਰ ਹੋ...
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ ਪਾਰਕ ਦੇ ਰਹਿਣ ਵਾਲੇ ਸ਼ੁਭਮ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਪਤਨੀ ਰਾਤ ਨੂੰ ਬਿਮਾਰ ਹੋ ਗਈ ਸੀ। ਜਿਸ ਕਾਰਨ ਉਹ ਕਿਸੇ ਦੋਸਤ ਕੋਲ ਗਿਆ ਹੋਇਆ ਸੀ। ਉਥੋਂ ਫਰਾਰ ਹੋ ਕੇ ਜਦੋਂ ਉਹ ਘਰ ਜਾਣ ਲੱਗਾ ਤਾਂ ਉਸ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸਥਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਖੋਹ ਕਰਨ ਵਾਲਿਆਂ ਨੇ ਪੀੜਤ ਨੂੰ ਘੇਰ ਲਿਆ ਹੈ ਅਤੇ ਜ਼ਬਰਦਸਤੀ ਉਸ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਨਕਦੀ ਅਤੇ ਫ਼ੋਨ ਖੋਹ ਰਹੇ...
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Ludhiana News: ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਅਲਟੋ ਟੈਕਸੀ ਚਾਲਕ ਦਾ ਗੋਲੀ ਮਾਰ ਕੀਤਾ ਕਤਲ, ਟੈਕਸੀ ਖੋਹ ਫਰਾਰLudhiana News: ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਅਲਟੋ ਟੈਕਸੀ ਚਾਲਕ ਦਾ ਸਮਰਾਲਾ ਬਾਈਪਾਸ ਤੇ ਗੋਲੀ ਮਾਰ ਕੀਤਾ ਕਤਲ। ਟੈਕਸੀ ਖੋਹ ਹੋਏ ਫਰਾਰ।
और पढो »
Bathinda News: ਪਿਸਤੌਲ ਦਿਖਾ ਕੇ ਕਾਰ ਖੋਹਣ ਵਾਲੇ ਤਿੰਨ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂBathinda News: ਤਿੰਨਾਂ ਨੌਜਵਾਨਾ ਨੇ ਕਾਰ ਸਵਾਰ ਤੇ ਪਿਸਤੋਲ ਤਾਨ ਕੇ ਕਾਰ ਦੀ ਚਾਬੀ ਮੰਗੀ। ਚਾਬੀ ਦੇਣ ਤੋਂ ਨਾਹ ਕਰਨ ਤੇ ਉਨ੍ਹਾਂ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਚਾਬੀ ਖੋਹ ਕੇ ਆਈ ਟਵੰਟੀ ਕਾਰ ਲੈ ਕੇ ਫਰਾਰ ਹੋ ਗਏ।
और पढो »
Garhshankar News: ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੁੱਖ ਸੇਵਾਦਾਰ ਨਾਲ ਮਾਰਕੁੱਟGarhshankar News: ਡੇਰੇ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਆਸ਼ਰਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਡੇਰੇ ਵਿੱਚ ਆ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ।
और पढो »
Batala News: ਸੜਕ ਤੇ ਮਿਲੀਆਂ ਸਨ ਚਾਰ ਬੱਚੀਆਂ, ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਪੁਲਿਸ ਨੂੰ ਮਿਲੀ ਉਹਨਾਂ ਦੀ ਮਾਂBatala News: ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਸੜਕ ਤੇ ਮਿਲੀਆਂ ਚਾਰ ਬੱਚੀਆਂ ਦੀ ਮਾਂ ਮਿਲੀ, ਪੁਲਿਸ ਨੇ ਬੱਚਿਆਂ ਨੂੰ ਮਾਂ ਦੇ ਹਵਾਲੇ ਕੀਤਾ।
और पढो »
CM Mann Meet: ਡੇਂਗੂ ਤੋਂ ਬਚਾਅ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ ਮੁਹਿੰਮ ਦੀ ਕੀਤੀ ਸ਼ੁਰੂਆਤCM Mann Meet: ਡੇਂਗੂ ਤੋਂ ਬਚਾਅ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ ਮੁਹਿੰਮ ਦੀ Watch video on ZeeNews Hindi
और पढो »
Raja Warring: ਲੋਕ ਸਭਾ ਵਿਚ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੋਂ ਕੈਂਸਰ ਦੇ ਵਿਆਪਕ ਇਲਾਜ ਦੀ ਕੀਤੀ ਮੰਗRaja Warring: ਕਾਂਗਰਸ ਪ੍ਰਧਾਨ ਨੇ ਪੰਜਾਬ ਵਿੱਚ ਵੱਧ ਰਹੀ ਚਿੰਤਾ ਤੇ ਜ਼ੋਰ ਦਿੰਦੇ ਹੋਏ ਕਿਹਾ, ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਕੈਂਸਰ ਦੀਆਂ ਘਟਨਾਵਾਂ ਦੀ ਦਰ ਵਿੱਚ 7.45% ਦਾ ਵਾਧਾ ਹੋਇਆ ਹੈ।
और पढो »