Khanna News: ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ! ਵੱਡਾ ਹਾਦਸਾ ਹੋਣੋ ਟਲਿਆ

Khanna News समाचार

Khanna News: ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ! ਵੱਡਾ ਹਾਦਸਾ ਹੋਣੋ ਟਲਿਆ
Punjab NewsTrainTrain Engine
  • 📰 Zee News
  • ⏱ Reading Time:
  • 41 sec. here
  • 10 min. at publisher
  • 📊 Quality Score:
  • News: 48%
  • Publisher: 63%

Khanna train engine News: ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ ਹੈ, ਇਸ ਦੇ ਨਾਲ ਹੀ ਬਾਅਦ ਵਿੱਚ ਵੱਡਾ ਹਾਦਸਾ ਹੋਣੋ ਟਲਿਆ

Khanna train engine News: ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ ਹੈ, ਇਸ ਦੇ ਨਾਲ ਹੀ ਬਾਅਦ ਵਿੱਚ ਵੱਡਾ ਹਾਦਸਾ ਹੋਣੋ ਟਲਿਆHeeramandi: हीरामंडी से ऋचा चड्ढा का रॉयल लुक फैंस को आ रहा पसंद, एक्ट्रेस ने शेयर की कई फोटोAaj Ka Rashifal 04 May 2024: आज मिथुन राशि वालों का भाग्य देगा साथ, हो सकता है बड़ा लाभਹਾਲ ਹੀ ਵਿੱਚ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਇਆ ਹੈ ਜੋ ਕਿ ਰੇਲਗੱਡੀ ਨਾਲ ਜੁੜੀ ਹੈ। ਦਰਅਸਲ ਖੰਨਾ 'ਚ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਇਸ ਤੋਂ ਬਾਅਦ ਇਹ ਇੰਜਣ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ। ਇਸ ਤੋਂ ਬਾਅਦ ਟਰੈਕ...

ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ। ਦਰਅਸਲ ਇਹ ਟਰੇਨ ਅਰਚਨਾ ਐਕਸਪ੍ਰੈਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਰੇਲਵੇ ਟ੍ਰੈਕ 'ਤੇ ਕੰਮ ਕਰ ਰਹੇ ਕੀਮੈਨ ਨੇ ਅਲਾਰਮ ਵਜਾਇਆ ਅਤੇ ਡਰਾਈਵਰ ਨੂੰ ਰੋਕਿਆ ਅਤੇ ਇੰਜਣ ਨੂੰ ਵਾਪਸ ਭੇਜ ਦਿੱਤਾ ਗਿਆ। ਡਰਾਈਵਰ ਨੇ ਫਿਰ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਗੱਡੀ ਨਾਲ ਜੋੜ ਦਿੱਤਾ। Jammu Train Breaking News:ਜੰਮੂ 'ਚ ਬਿਨ੍ਹਾਂ ਡਰਾਈਵਰ ਦੇ ਚੱਲੀ ਟ੍ਰੇਨ, ਵੱਡਾ ਹਾਦਸਾ ਹੋਣ ਤੋਂ ਟਲਿਆ! ਰੇਲ ਮੰਤਰੀ ਨੇ ਜਾਂਚ ਦੇ ਦਿੱਤੇ ਹੁਕਮਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ ਸੀ। ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਦੀ ਰਫਤਾਰ ਨਾਲ ਜਾ ਰਹੀ ਸੀ। ਹੁਣ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਮੁਕੇਰੀਆ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ, ਭੋਗਪੁਰ ਅਤੇ ਟਾਂਡਾ ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ, ਜੇਕਰ ਇਸ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjab News Train Train Engine Ludhiana News Punjab Train खन्ना रेलगाड़ी इंजन

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Jalandhar News: ਜਲੰਧਰ ਚ ਦਿਲ ਦਹਿਲਾ ਦੇਣ ਵਾਲੀ ਘਟਨਾ! ਸਿਰ ਕੱਟੀ ਮਿਲੀ ਲਾਸ਼, ਫਿਰ ਸਾੜਿਆ...Jalandhar News: ਜਲੰਧਰ ਚ ਦਿਲ ਦਹਿਲਾ ਦੇਣ ਵਾਲੀ ਘਟਨਾ! ਸਿਰ ਕੱਟੀ ਮਿਲੀ ਲਾਸ਼, ਫਿਰ ਸਾੜਿਆ...Jalandhar News: ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਸੋਨੂੰ ਨੇ ਤੇਜ਼ਧਾਰ ਹਥਿਆਰ ਨਾਲ ਕੁਲਵਿੰਦਰ ਦੀ ਗਰਦਨ ਉਸ ਦੇ ਸਰੀਰ ਤੋਂ ਵੱਖ ਕਰ ਦਿੱਤੀ।
और पढो »

High Court News: ਹਾਈ ਕੋਰਟ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦੇ ਹੁਕਮHigh Court News: ਹਾਈ ਕੋਰਟ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦੇ ਹੁਕਮHigh Court News: ਵਕੀਲ ਨੇ ਦੱਸਿਆ ਕਿ ਮਦ ਮੁਤਾਬਕ ਪੰਜਾਹ ਫੀਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਹੀ ਮੁੱਖ ਵਿਸ਼ੇ ਦੇ ਟੈਸਟ ਦਾ ਨਤੀਜਾ ਐਲਾਨਿਆ ਜਾਣਾ ਸੀ।
और पढो »

CM Bhagwant Mann Interview: SAD-BJP ਨੂੰ ਲੈ ਕੇ CM ਮਾਨ ਦਾ ਵੱਡਾ ਇਲਜ਼ਾਮCM Bhagwant Mann Interview: SAD-BJP ਨੂੰ ਲੈ ਕੇ CM ਮਾਨ ਦਾ ਵੱਡਾ ਇਲਜ਼ਾਮCM Bhagwant Mann Interview Watch video on ZeeNews Hindi
और पढो »

AAP Press Conference: ਸੌਰਭ ਭਾਰਦਵਾਜ ਦਾ ਵੱਡਾ ਦਾਅਵਾ - ਤਿਹਾੜ ਚ ਕੋਈ ਡਾਇਬਟੀਜ਼ ਸਪੈਸ਼ਲਿਸਟ ਨਹੀਂ ਸੀAAP Press Conference: ਸੌਰਭ ਭਾਰਦਵਾਜ ਦਾ ਵੱਡਾ ਦਾਅਵਾ - ਤਿਹਾੜ ਚ ਕੋਈ ਡਾਇਬਟੀਜ਼ ਸਪੈਸ਼ਲਿਸਟ ਨਹੀਂ ਸੀAAP Press Conference: ਤਿਹਾੜ ਜੇਲ੍ਹ ਦੇ ਡੀਜੀ ਨੇ ਕੱਲ੍ਹ ਯਾਨੀ 20 ਅਪ੍ਰੈਲ ਨੂੰ ਏਮਜ਼ ਨੂੰ ਲਿਖਿਆ ਹੈ ਅਤੇ ਸਾਨੂੰ ਇੱਕ ਸ਼ੂਗਰ ਸਪੈਸ਼ਲਿਸਟ ਦਿੱਤਾ ਜਾਵੇ। ਅੱਜ ਕੇਂਦਰ ਦੀ ਭਾਜਪਾ ਸ਼ਾਸਿਤ ਸਰਕਾਰ ਦਾ ਪਰਦਾਫਾਸ਼ ਹੋ ਗਿਆ ਹੈ।
और पढो »

ਕੈਨੇਡੀਅਨ ਪੁਲਿਸ ਦਾ ਦਾਅਵਾ- ਨਿੱਝਰ ਕਤਲ ਮਾਮਲੇ ਚ ਤਿੰਨ ਗ੍ਰਿਫਤਾਰ; ਭਾਰਤ ਤੇ ਲਗਾਇਆ ਵੱਡਾ ਇਲਜ਼ਾਮਕੈਨੇਡੀਅਨ ਪੁਲਿਸ ਦਾ ਦਾਅਵਾ- ਨਿੱਝਰ ਕਤਲ ਮਾਮਲੇ ਚ ਤਿੰਨ ਗ੍ਰਿਫਤਾਰ; ਭਾਰਤ ਤੇ ਲਗਾਇਆ ਵੱਡਾ ਇਲਜ਼ਾਮNijjar Murder Case: ਕੈਨੇਡਾ ਚ ਪਿਛਲੇ ਸਾਲ ਖਾਲਿਸਤਾਨੀ ਵੱਖਵਾਦੀ ਨੇਤਾ ਨਿੱਝਰ ਦੀ ਹੱਤਿਆ ਦੇ ਮਾਮਲੇ ਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
और पढो »

Arvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਸੂਤਰਾਂ ਮੁਤਾਬਕ ਜੇਲ੍ਹ ਚ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵਧ ਰਿਹਾ ਸੀ। ਉਸ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਨਸੁਲਿਨ ਦਿੱਤੀ ਗਈ।
और पढो »



Render Time: 2025-02-14 01:05:44