Kulbir Zira News: ਕੁਲਬੀਰ ਸਿੰਘ ਜ਼ੀਰਾ ਮੁਸ਼ਕਲਾਂ ਚ ਘਿਰੇ; ਵਕੀਲ ਨੇ ਭੇਜਿਆ ਨੋਟਿਸ

Kulbir Singh Zira Notice समाचार

Kulbir Zira News: ਕੁਲਬੀਰ ਸਿੰਘ ਜ਼ੀਰਾ ਮੁਸ਼ਕਲਾਂ ਚ ਘਿਰੇ; ਵਕੀਲ ਨੇ ਭੇਜਿਆ ਨੋਟਿਸ
Lawyer Heera SinghSidhu Moosewala CasePunjabi News
  • 📰 Zee News
  • ⏱ Reading Time:
  • 64 sec. here
  • 20 min. at publisher
  • 📊 Quality Score:
  • News: 88%
  • Publisher: 63%

Kulbir Zira News: ਐਡਵੋਕੇਟ ਹੀਰਾ ਸਿੰਘ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਬਿਨਾਂ ਸੱਚ ਜਾਣੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਸ ਦੀ ਕਾਰ ਬਾਰੇ ਝੂਠੀ ਕਹਾਣੀ ਘੜੀ ਹੈ।

Kulbir Zira News: ਕਾਂਗਰਸੀ ਲੀਡਰ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਲ ਦਿਨ-ਬ-ਦਿਨ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।Aaj ka rashifal 13 June: इन तीन राशि वालों के लिए परेशानी भरा रहेगा आज का दिन, जानें क्या है आज का राशिफलYuvraj Hans Birthday: 6 साल की उम्र से युवराज हंस देने लगे थे ऑडिशन, आज करोड़ों लोगों के दिलों में करते है राजWorld Day Against Child Labour 2024: बाल मजदूरी खत्म कर बचपन बचाने के लिए आज का दिन सबसे अहमDiljit Dosanjh and Neeru Bajwa: ਜੱਟ ਐਂਡ ਜੂਲੀਅਟ 3 ਜਲਦ ਹੋਵੇਗੀ ਰਿਲੀਜ਼! ਦਿਲਜੀਤ ਦੋਸਾਂਝ ਤੇ ਨੀਰੂ...

ਕੁਲਬੀਰ ਸਿੰਘ ਜ਼ੀਰਾ ਬੁਰੀ ਤਰ੍ਹਾਂ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਵਿੱਚ ਤਰਨਤਾਰਨ ਦੇ ਨਾਮੀ ਵਕੀਲ ਨੇ ਜ਼ੀਰਾ ਖਿਲਾਫ਼ ਨੋਟਿਸ ਭੇਜਿਆ ਹੈ। ਗੁਮਰਾਹ ਕਰਨ ਦੇ ਦੋਸ਼ ਲਗਾ ਕੇ ਡੀਜੀਪੀ ਪੰਜਾਬ ਨੂੰ ਵੀ ਪੱਤਰ ਲਿਖਿਆ ਹੈ। ਦਰਅਸਲ ਲੋਕ ਸਭਾ ਚੋਣਾਂ ਦੌਰਾਨ ਕੁਲਬੀਰ ਸਿੰਘ ਜ਼ੀਰਾ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਉਸ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਲਾਲਜੀਤ ਸਿੰਘ ਭੁੱਲਰ 'ਤੇ ਦੋਸ਼ ਲਾਇਆ ਸੀ ਕਿ ਉਹ ਸਿੱਧੂ ਮੂਸੇਵਾਲਾ ਕੇਸ ਦੇ ਗੈਂਗਸਟਰ ਦੀ ਕਾਰ 'ਚ ਘੁੰਮ ਰਹੇ ਸਨ। ਹੁਣ ਉਸ ਗੱਡੀ ਦਾ ਮਾਲਕ ਐਡਵੋਕੇਟ ਹੀਰਾ ਸਿੰਘ ਸਾਹਮਣੇ ਆਇਆ ਹੈ।

ਐਡਵੋਕੇਟ ਹੀਰਾ ਸਿੰਘ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਬਿਨਾਂ ਸੱਚ ਜਾਣੇ ਲੋਕਾਂ ਨੂੰ ਗੁਮਰਾਹ ਕਰਨ ਲਈ ਉਸ ਦੀ ਕਾਰ ਬਾਰੇ ਝੂਠੀ ਕਹਾਣੀ ਘੜੀ ਹੈ। ਹੁਣ ਇਸ ਦਾ ਨਤੀਜਾ ਕੁਲਬੀਰ ਸਿੰਘ ਜ਼ੀਰਾ ਨੂੰ ਭੁਗਤਣਾ ਪਵੇਗਾ। ਐਡਵੋਕੇਟ ਹੀਰਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਇਕ ਨੋਟਿਸ ਕੁਲਬੀਰ ਸਿੰਘ ਜ਼ੀਰਾ ਨੂੰ ਭੇਜਿਆ ਹੈ ਅਤੇ ਡੀਜੀਪੀ ਪੰਜਾਬ ਨੂੰ ਵੀ ਪੱਤਰ ਲਿਖ ਕੇ ਜ਼ੀਰਾ ਖਿਲਾਫ਼ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਇੱਕ ਵਕੀਲ ਦੇ ਮਾਣ-ਸਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਕੇਸ ਦਰਜ ਕਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕੁਲਬੀਰ ਜ਼ੀਰਾ ਇਸ ਸਬੰਧੀ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ ਤਾਂ ਉਹ ਬਾਰ...

ਕਾਬਿਲੇਗੌਰ ਹੈ ਕਿ ਬੀਤੇ ਦਿਨ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਸਾਬਕਾ ਵਿਧਾਇਕ ਜ਼ੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਦਾ ਪਿੰਡ ਦੇ ਹੀ ਗੁਰਲਾਲ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸਬਾਕਾ ਵਿਧਾਇਕ ਸਮੇਤ 9 ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਸੀ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Lawyer Heera Singh Sidhu Moosewala Case Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Kulbir Singh Zira: ਕੁਲਬੀਰ ਸਿੰਘ ਜ਼ੀਰਾ ਤੇ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜKulbir Singh Zira: ਕੁਲਬੀਰ ਸਿੰਘ ਜ਼ੀਰਾ ਤੇ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜKulbir Singh Zira: ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਹਾਲ ਹੀ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਾਬਕਾ ਵਿਧਾਇਕ ਉੱਤੇ ਕਿਸੇ ਵਿਅਕਤੀ ਦੀ ਜ਼ਮੀਨ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ...
और पढो »

Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈCongress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈCongress On Sukhpal Khaira: ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਨੂੰ ਲੈ ਕੇ ਬਿਆਨ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
और पढो »

Amritpal Singh News: ਜੇਲ੍ਹ ਚ ਬੰਦ ਨਵੇਂ ਚੁਣੇ ਗਏ MP ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ!Amritpal Singh News: ਜੇਲ੍ਹ ਚ ਬੰਦ ਨਵੇਂ ਚੁਣੇ ਗਏ MP ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ!Amritpal Singh News: ਲੋਕ ਸਭਾ ਚੋਣਾਂ 2024 ’ਚ MP ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਸ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ।
और पढो »

Gurdaspur News: ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੌਲਾਂ ਸਮੇਤ ਗ੍ਰਿਫਤਾਰGurdaspur News: ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਦੋ ਸਕੇ ਭਰਾ 5 ਪਿਸਤੌਲਾਂ ਸਮੇਤ ਗ੍ਰਿਫਤਾਰGurdaspur News: ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾਂ ਨਾਲ ਪਹਿਲਾਂ ਹੀ ਝਗੜਾ ਚਲਦਾ ਸੀ ਅਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆਂ ਮਾਰੀਆਂ ਸਨ।
और पढो »

Lok sabha Elections 2024: ਚੰਡੀਗੜ੍ਹ ਚੋਣ ਅਧਿਕਾਰੀ ਨੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜਾਰੀ ਕੀਤਾ ਨੋਟਿਸLok sabha Elections 2024: ਚੰਡੀਗੜ੍ਹ ਚੋਣ ਅਧਿਕਾਰੀ ਨੇ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਜਾਰੀ ਕੀਤਾ ਨੋਟਿਸCongress candidate Manish Tewari: ਚੰਡੀਗੜ੍ਹ ਚੋਣ ਅਧਿਕਾਰੀ ਨੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਨੋਟਿਸ ਜਾਰੀ ਕੀਤਾ
और पढो »

Firing Aujla rally: ਗੁਰਜੀਤ ਸਿੰਘ ਔਜਲਾ ਦੀ ਰੈਲੀ ਚ ਚੱਲੀ ਗੋਲੀ, ਸ਼ਰਾਰਤੀ ਅਨਸਰਾਂ ਨੇ ਕੀਤਾ ਹਮਲਾFiring Aujla rally: ਗੁਰਜੀਤ ਸਿੰਘ ਔਜਲਾ ਦੀ ਰੈਲੀ ਚ ਚੱਲੀ ਗੋਲੀ, ਸ਼ਰਾਰਤੀ ਅਨਸਰਾਂ ਨੇ ਕੀਤਾ ਹਮਲਾFiring Aujla rally: ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਚੱਲ ਗੁੰਡਾਰਾਜ ਰਿਹਾ ਹੈ। ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਕਿਵੇਂ ਚੱਲੀ ਇਸ ਦੀ ਫਾਇਰਿੰਗ ਦੀ ਜਾਂਚ ਹੋਣੀ ਚਾਹੀਦੀ ਹੈ।
और पढो »



Render Time: 2025-02-19 03:28:29