Kangana Ranaut Slap Incident: ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਆਪਣੀ ਵੀਡੀਓ ਵਾਇਰਲ ਕਰਕੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।
Sunil Dutt Birth Anniversary: पहले बस कंडक्टर से RJ फिर एक्टर से राजनीतिज्ञ बने सुनील दत्त, पढ़े उनके कुछ दिलचस्प किस्सेShani Jayanti 2024: जानें कब मनाई जाएगी शनि जयंती, इस दिन कुछ खास उपाय करने से बरसेगी शनि देव की भरपूर कृपा kangana ranaut ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕਈ ਗਾਇਕਾਂ ਨੇ ਗੀਤ ਤਿਆਰ ਕੀਤੇ ਹਨ ਤੇ ਕਈਆਂ ਨੇ ਰੈਪ ਵੀ ਤਿਆਰ ਕੀਤਾ ਹੈ। ਇੰਨਾ...
ਡੀਗੜ੍ਹ ਏਅਰਪੋਰਟ ਤੇ ਭਾਜਪਾ ਸਾਂਸਦ ਕੰਗਣਾ ਰਣੋਤ ਦੇ ਧੱਪੜ ਮਾਰਕੇ ਕਿਸਾਨ ਅੰਦੌਲਨ ਦੀਆਂ ਸੰਘਰਸਕਾਰੀ ਮਹਿਲਾਵਾਂ ਖਿਲਾਫ਼ ਮਾੜੀ ਸ਼ਬਦਾਬਲੀ ਵਰਤਣ ਦਾ ਬਦਲਾ ਲੈਣ ਵਾਲੀ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਹ ਐਲਾਨ ਜ਼ੀਰਕਪੁਰ ਦੇ ਇੱਕ ਉੱਘੇ ਕਰੋਬਾਰੀ ਸਿਵਰਾਜ ਸਿੰਘ ਬੈਂਸ ਨੇ ਕੀਤਾ ਹੈ। ਉਨ੍ਹਾਂ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਸਿੱਖ ਬੀਬੀਆਂ ਖਿਲਾਫਡ਼ ਬਿਆਨ ਦੇਣ ਵਾਲੀ ਕੰਗਣਾ ਦੇ ਥੱਪੜ ਮਾਰ ਕੇ ਇਸ ਦਲੇਰ ਬੀਬੀ ਨੇ ਜੋ ਬਦਲਾ ਲਿਆ ਹੈ ਉਸ ਲਈ ਬੀਬਾ ਕੁਲਵਿੰਦਰ ਕੌਰ ਨੂੰ ਉਹ ਸਲੂਟ ਕਰਦੇ ਹਨ ਅਤੇ ਉਸਦੀ ਦੀ ਹੌਂਸਲਾ ਅਫਜਾਈ ਲਈ 1 ਲੱਖ ਰੁਪਏ ਨਕਦ ਇਲਾਮ ਦੇਣ ਦਾ ਐਲਾਨ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੇਸ ਲੜਨਾ ਪੈਂਦਾ ਹੈ ਤਾਂ ਉਸਦਾ ਵੀ ਸਾਰਾ ਖਰਚ ਉਹ ਚੁੱਕਣਗੇ।
Kangana Ranaut Slapped: ਪੰਜਾਬ ਦੇ ਹੱਕ 'ਚ ਨਿੱਤਰੀ ਹਰਸਿਮਰਤ ਕੌਰ ਬਾਦਲ, ਕਿਹਾ 'ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਦੀ ਇਜਾਜ਼ਤ ਨਹੀਂ'
Chandigarh Airport Kangana Kangana Ranaut Case Mandi MP BJP MP Kangana Ranaut Kangana Ranaut Misbehavior Kangana Ranaut Allegedly Slapped Farmers Kisan Andolan ਕੰਗਨਾ ਰਨੌਤ ਜ਼ੀਰਕਪੁਰ ਕਾਰੋਬਾਰੀ Kangana Ranaut Slap Incident Kangana Ranaut Social Media Trolling CISF Kulwinder Kaur Chandigarh Airport
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Parampal Kaur News: ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧParampal Kaur News: ਇਸ ਤਰ੍ਹਾਂ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ
और पढो »
Kangana Ranaut Slapped News: ਕੰਗਣਾ ਰਨੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਚ ਆਏ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾKangana Ranaut Slapped News: ਕੰਗਣਾ ਰਨੌਤ ਦੇ ਚੰਡੀਗੜ੍ਹ ਏਅਰਪੋਰਟ ਉਤੇ ਥੱਪੜ ਮਾਰਨ ਵਾਲੀ ਸੀਆਈਏਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨ ਨੇਤਾ ਆ ਗਏ ਹਨ।
और पढो »
Kisan Protest: ਸੰਯੁਕਤ ਕਿਸਾਨ ਮੋਰਚਾ ਅਮਿਤ ਸ਼ਾਹ ਨੂੰ ਸਵਾਲ ਕਰਨ ਲਈ 3 ਵਜੇ ਕਰੇਗਾ ਕੂਚKisan Protest: ਐਤਵਾਰ ਨੂੰ ਗ੍ਰਹਿ ਮੰਤਰ ਅਮਿਤ ਸ਼ਾਹ ਲੁਧਿਆਣਾ ਪਹੁੰਚ ਰਹੇ ਹਨ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦਾ ਸ਼ਾਂਤਮਈ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ।
और पढो »
Kangana Ranaut: চণ্ডীগড়ে চাঞ্চল্য! CISF জওয়ান কুলবিন্দরের থাপ্পড় খেয়ে কাঁদলেন কঙ্গনা...Kangana Ranaut complained to Police that CISF official slapped her at Chandigarh airport
और पढो »
Kangana Ranaut Slapped Case: খালিস্তানি বলার শাস্তি দিতেই কঙ্গনাকে কষিয়ে চড়, কৌরকে বাঁচাতে আসছেন কৃষকরা...Kangana Ranaut slapped by CISF jawan as BJP MP previously called farmer protestors are Khalistani
और पढो »
Kartar Singh Sarabha Birth anniversary: ਸਿਰਫ਼ 19 ਸਾਲ ਦੀ ਉਮਰ ਚ ਦੇਸ਼ ਲਈ ਕੀਤੀ ਜਾਨ ਕੁਰਬਾਨ, ਸ਼ਹੀਦ ਭਗਤ ਸਿੰਘ ਮੰਨਦੇ ਸੀ ਆਪਣਾ ਆਦਰਸ਼Revolutionary Kartar Singh Sarabha: ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਮੁਸਕਰਾ ਕੇ ਫਾਂਸੀ ਨੂੰ ਚੁੰਮਿਆ। ਕਰਤਾਰ ਸਿੰਘ ਪੰਜਾਬ ਦਾ ਅਜਿਹਾ ਹੀ ਇੱਕ ਸ਼ੇਰ ਸੀ।
और पढो »