Kapurthala News: ਕੇਂਦਰੀ ਜੇਲ੍ਹ ਚ ਦੋ ਗੁਟਾਂ ਚ ਹੋਈ ਲੜਾਈ, 4 ਹਵਾਲਾਤੀ ਜ਼ਖ਼ਮੀ

Kapurthala News समाचार

Kapurthala News: ਕੇਂਦਰੀ ਜੇਲ੍ਹ ਚ ਦੋ ਗੁਟਾਂ ਚ ਹੋਈ ਲੜਾਈ, 4 ਹਵਾਲਾਤੀ ਜ਼ਖ਼ਮੀ
Punjab NewsPunjab Modern JailGang War
  • 📰 Zee News
  • ⏱ Reading Time:
  • 60 sec. here
  • 5 min. at publisher
  • 📊 Quality Score:
  • News: 37%
  • Publisher: 63%

Kapurthala News: ਇਕ ਹਵਾਲਾਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ।

Homemade Moisturizer: ਹੁਣ ਘਰ ਵਿੱਚ ਇਨ੍ਹਾਂ ਘਰੇਲੂ ਚੀਜ਼ਾਂ ਨਾਲ ਤਿਆਰ ਕਰੋ ਮਾਇਸਚਰਾਈਜ਼ਰ! ਚਿਹਰਾ ਹੋਵੇਗਾ ਹੋਰ ਸੋਹਣਾShikhar Dhawan Birthday: 39 साल के हुए 'गब्बर', उनके नाम दर्ज 6 रिकॉर्ड्स पर डालें एक नजरManish Malhotra Birthday: कियारा आडवाणी से लेकर परिणीति चोपड़ा तक, मनीष मल्होत्रा ​​के 6 सेलिब्रिटी ब्राइडल लुक

ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹਵਾਲਾਤੀਆਂ ਦੇ ਦੋ ਗੁਟਾਂ ਵਿਚ ਆਪਸੀ ਰੰਜਿਸ਼ ਕਾਰਨ ਲਗਭਗ 8 ਵਜੇ ਦੇ ਕਰੀਬ ਹੋਈ ਲੜਾਈ ਵਿਚ ਚਾਰ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੇਲ੍ਹ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਲਈ ਦਾਖਲ ਕਰਵਾਇਆ ਇਹਨਾ ਵਿਚੋਂ ਇਕ ਹਵਾਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ। ਸਿਵਲ ਹਸਪਤਾਲ ਵਿਚ ਇਸ ਸਮੇਂ ਸਿਮਰਨਜੀਤ ਸਿੰਘ, ਵਿਸ਼ਾਲ ਸਭਰਵਾਲ ਤੇ ਸੁਨੀਲ ਜੇਰੇ ਇਲਾਜ ਹਨ।

ਸਿਮਰਨਜੀਤ ਸਿੰਘ ਤੇ ਵਿਸ਼ਾਲ ਸਭਰਵਾਲ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਨੇ ਦੱਸਿਆ ਕਿ ਰੰਜਿਸ਼ਨ ਉਨ੍ਹਾਂ ਦੀ ਨਾਲ ਵਾਲੀ ਬੈਰਕ ਵਿਚ ਬੰਦ ਹਵਾਲਾਤੀਆਂ ਨੇ ਉਨ੍ਹਾਂ ''ਤੇ ਤੇਜ਼ਧਾਰ ਹਥਿਆਰਾਂ ਤੇ ਸੂਇਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।kisan protest Punjab Breaking Live Updates: ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਅੱਜ ਪਹਿਲੇ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰੇਗੀ ਸੇਵਾएक बार फिर से बड़े पर्दे पर एक्शन करते नजर आएंगे सनी देओल, 'जाट' का टीजर आया सामनेबागेश्वर धाम के धीरेंद्र शास्त्री के पक्ष में आए निहंग हरजीत सिंह रसूलपुरਪੰਜਾਬ ਪੁਲਿਸ ਵੱਲੋਂ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼; 10 ਮੁਲਜ਼ਮ ਭਾਰੀ ਹਥਿਆਰਾਂ ਸਮੇਤ ਗ੍ਰਿਫ਼ਤਾਰक्या पुराने पैन कार्ड वैसे ही काम करते रहेंगे? यहां जाने अपने सभी सवालों के जवाबकृषि मंत्री ने 10 करोड़ की लागत से...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjab News Punjab Modern Jail Gang War

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana Clash News: ਲੁਧਿਆਣਾ ਦੇ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ! ਐਮਰਜੈਂਸੀ ਵਾਰਡ ਚ ਜੁੱਤੀਆਂ ਨਾਲ ਕੀਤੀ ਕੁੱਟਮਾਰLudhiana Clash News: ਲੁਧਿਆਣਾ ਦੇ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ! ਐਮਰਜੈਂਸੀ ਵਾਰਡ ਚ ਜੁੱਤੀਆਂ ਨਾਲ ਕੀਤੀ ਕੁੱਟਮਾਰLudhiana Civil Hospital Clash News: ਲੁਧਿਆਣਾ ਦੇ ਸਿਵਲ ਹਸਪਤਾਲ ਚ ਦੋ ਧਿਰਾਂ ਚ ਝੜਪ ਹੋ ਗਈ। ਐਮਰਜੈਂਸੀ ਵਾਰਡ ਚ ਔਰਤਾਂ ਨੇ ਜੁੱਤੀਆਂ ਮਾਰੀਆਂ, ਗਮਲੇ ਡਿੱਗਣ ਤੇ ਹੋਇਆ ਝਗੜਾ
और पढो »

Ropar Clash News: ਰੂਪਨਗਰ ਚ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਚ ਹੋਈ ਜੰਮ ਕੇ ਲੜਾਈ, ਚੱਲੇ ਪੱਥਰ ਤੇ ਡਾਂਗਾਂRopar Clash News: ਰੂਪਨਗਰ ਚ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਚ ਹੋਈ ਜੰਮ ਕੇ ਲੜਾਈ, ਚੱਲੇ ਪੱਥਰ ਤੇ ਡਾਂਗਾਂRopar Clash News: ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਧਮਾਣਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਜਿਸ ਵਿੱਚ ਇੱਕ ਦੂਜੇ ਉੱਪਰ ਜੰਮ ਕੇ ਪੱਥਰਬਾਜੀ ਕੀਤੀ ਗਈ ਅਤੇ ਡਾਂਗਾਂ ਸੋਟੀਆਂ ਦੇ ਨਾਲ ਹਮਲਾ ਕੀਤਾ ਗਿਆ।
और पढो »

Weather Update: ਪੰਜਾਬ-ਚੰਡੀਗੜ੍ਹ ਚ ਮੌਸਮ ਹੋਇਆ ਖੁਸ਼ਕ! ਤਾਪਮਾਨ ਚ ਮਾਮੂਲੀ ਵਾਧਾ, ਮੀਂਹ ਦੀ ਕੋਈ ਸੰਭਾਵਨਾ ਨਹੀਂWeather Update: ਪੰਜਾਬ-ਚੰਡੀਗੜ੍ਹ ਚ ਮੌਸਮ ਹੋਇਆ ਖੁਸ਼ਕ! ਤਾਪਮਾਨ ਚ ਮਾਮੂਲੀ ਵਾਧਾ, ਮੀਂਹ ਦੀ ਕੋਈ ਸੰਭਾਵਨਾ ਨਹੀਂPunjab Chandigarh Weather Update: ਪੰਜਾਬ-ਚੰਡੀਗੜ੍ਹ ਚ ਮੌਸਮ ਖੁਸ਼ਕ ਹੋਇਆ ਹੈ। ਨਵੰਬਰ ਚ ਮੀਂਹ ਦੀ ਸੰਭਾਵਨਾ ਨਹੀਂ ਹੈ। ਤਾਪਮਾਨ ਚ ਮਾਮੂਲੀ ਵਾਧਾ ਹੋਇਆ। ਰਾਜਧਾਨੀ ਚ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ।
और पढो »

Kapurthala News: ਕਪੂਰਥਲਾ ਚ ਬਿਹਾਰੀ ਮਜ਼ਦੂਰਾਂ ਨਾਲ ਤਾਲਿਬਾਨੀ ਸਲੂਕ ਦੇ ਮਾਮਲੇ ਚ ਆਇਆ ਨਵਾਂ ਮੋੜKapurthala News: ਕਪੂਰਥਲਾ ਚ ਬਿਹਾਰੀ ਮਜ਼ਦੂਰਾਂ ਨਾਲ ਤਾਲਿਬਾਨੀ ਸਲੂਕ ਦੇ ਮਾਮਲੇ ਚ ਆਇਆ ਨਵਾਂ ਮੋੜKapurthala News: ਵੱਖ-ਵੱਖ ਆਲੂ ਫਾਰਮ ਹਾਊਸਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਮੀਡੀਆ ਸਾਹਮਣੇ ਆ ਕੇ ਉਕਤ ਮਜ਼ਦੂਰਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਕਿਸੇ ਨੂੰ ਬੰਧੂਆ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਨੂੰ ਤਸ਼ੱਦਦ ਕੀਤਾ ਜਾ ਰਿਹਾ...
और पढो »

ICC T20 Rankings: ਤਿਲਕ ਵਰਮਾ ਨੇ ਲਗਾਈ ਲੰਬੀ ਛਾਲ, ਹਾਰਦਿਕ ਮੁੜ ਬਣਿਆ ਨੰਬਰ-1 T20 ਆਲਰਾਊਂਡਰICC T20 Rankings: ਤਿਲਕ ਵਰਮਾ ਨੇ ਲਗਾਈ ਲੰਬੀ ਛਾਲ, ਹਾਰਦਿਕ ਮੁੜ ਬਣਿਆ ਨੰਬਰ-1 T20 ਆਲਰਾਊਂਡਰICC T20 Rankings: ਪੰਡਯਾ ਨੇ ਹਾਲ ਹੀ ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਚ ਨੰਬਰ-1 ਆਲਰਾਊਂਡਰ ਬਣ ਗਿਆ।
और पढो »

Chandigarh News: ਪੰਜਾਬ ਯੂਨੀਵਰਸਿਟੀ ਦੇ ਹੋਸਟਲ ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤChandigarh News: ਪੰਜਾਬ ਯੂਨੀਵਰਸਿਟੀ ਦੇ ਹੋਸਟਲ ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤChandigarh News: ਦੂਜੇ ਪਾਸੇ ਪੁਲਿਸ ਨੇ ਇਸ ਪੂਰੇ ਮੌਤ ਦੇ ਮਾਮਲੇ ਵਿੱਚ ਹਿਮਾਚਲ ਦੇ ਦੋ ਨੌਜਵਾਨਾਂ ਆਰੀਅਨ ਅਤੇ ਪਰੀਕਸ਼ਤ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।
और पढो »



Render Time: 2025-02-19 11:59:59