Kapurthala News: ਬਜ਼ੁਰਗ ਨੂੰ ਮ੍ਰਿਤਕ ਐਲਾਨ ਕੇ ਵੋਟ ਕੱਟੀ; ਪੋਲਿੰਗ ਬੂਥ ਦੇ ਬਾਹਰ ਦਿੱਤਾ ਧਰਨਾ

Lok Sabha Election 2024 समाचार

Kapurthala News: ਬਜ਼ੁਰਗ ਨੂੰ ਮ੍ਰਿਤਕ ਐਲਾਨ ਕੇ ਵੋਟ ਕੱਟੀ; ਪੋਲਿੰਗ ਬੂਥ ਦੇ ਬਾਹਰ ਦਿੱਤਾ ਧਰਨਾ
Punjab Lok Sabha Election 2024Lok Sabha Election VotingLok Sabha Election Voting 2024
  • 📰 Zee News
  • ⏱ Reading Time:
  • 29 sec. here
  • 24 min. at publisher
  • 📊 Quality Score:
  • News: 92%
  • Publisher: 63%

Kapurthala News: ਮੈਂ ਜ਼ਿੰਦਾ ਹਾਂ ਦੀ ਤਰਜ਼ ਉਤੇ ਅੱਜ ਲੋਕ ਸਭਾ ਚੋਣਾਂ ਦੇ 7ਵੇਂ ਦੌਰ ਦੀ ਵੋਟਿੰਗ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਕਪੂਰਥਲਾ ਵਿੱਚ 86 ਨੰਬਰ ਬੂਥ ਦੇ ਬਾਹਰ ਅਰੁਣ ਜਲੋਟਾ ਨੇ ਉਸ ਨੂੰ ਚੋਣ ਕਮਿਸ਼ਨ ਵੱਲੋਂ ਮ੍ਰਿਤਕ ਐਲਾਨ ਕੇ ਵੋਟ ਕੱਟਣ ਉਤੇ ਰੋਸ ਪ੍ਰਦਰਸ਼ਨ ਕੀਤਾ।

ਕਪੂਰਥਲਾ ਵਿੱਚ ਇੱਕ ਬਜ਼ੁਰਗ ਸਖ਼ਸ਼ ਨੂੰ ਮ੍ਰਿਤਕ ਐਲਾਨ ਕੇ ਉਸ ਦੀ ਵੋਟ ਕੱਟ ਦਿੱਤੀ ਗਈ। ਵੋਟ ਪਾਉਣ ਆਏ ਸਖ਼ਸ਼ ਨੂੰ ਇਸ ਸੂਚਨਾ ਮਿਲਣ 'ਤੇ ਉਸ ਨੇ ਬੂਥ ਦੇ ਬਾਹਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦਰਅਸਲ ਵਿੱਚ ਕਪੂਰਥਲਾ ਦੇ ਬੂਥ ਨੰਬਰ 86 ਵਿੱਚ 72 ਸਾਲ ਦੇ ਅਰੁਣ ਜਲੋਟਾ ਨੂੰ ਮ੍ਰਿਤਕ ਐਲਾਨ ਕਿ ਉਸ ਦੀ ਵੋਟ ਕੱਟ ਦਿੱਤੀ ਗਈ। ਇਸ ਤੋਂ ਬਾਅਦ ਉਸ ਨAnurag Thakur Vote Cast Photos: लोकसभा चुनाव 2024 के लिए अनुराग ठाकुर ने किया मतदान, देखें तस्वीरेंHimachal Lok Sabha Election Voting : हिमाचल की सभी लोकसभा सीटों से BJP प्रत्याशियों ने किया मतदान, देखें PhotosPunjab Lok...

ਕਪੂਰਥਲਾ ਵਿੱਚ ਇੱਕ ਬਜ਼ੁਰਗ ਸਖ਼ਸ਼ ਨੂੰ ਮ੍ਰਿਤਕ ਐਲਾਨ ਕੇ ਉਸ ਦੀ ਵੋਟ ਕੱਟ ਦਿੱਤੀ ਗਈ। ਵੋਟ ਪਾਉਣ ਆਏ ਸਖ਼ਸ਼ ਨੂੰ ਇਸ ਸੂਚਨਾ ਮਿਲਣ 'ਤੇ ਉਸ ਨੇ ਬੂਥ ਦੇ ਬਾਹਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦਰਅਸਲ ਵਿੱਚ ਕਪੂਰਥਲਾ ਦੇ ਬੂਥ ਨੰਬਰ 86 ਵਿੱਚ 72 ਸਾਲ ਦੇ ਅਰੁਣ ਜਲੋਟਾ ਨੂੰ ਮ੍ਰਿਤਕ ਐਲਾਨ ਕਿ ਉਸ ਦੀ ਵੋਟ ਕੱਟ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਪੋਲਿੰਗ ਬੂਥ ਦੇ ਬਾਹਰ ਗਲੇ ਵਿੱਚ ਤਖ਼ਤੀ ਲਟਕਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੈਂ ਜ਼ਿੰਦਾ ਹਾਂ ਦੀ ਤਰਜ਼ ਉਤੇ ਅੱਜ ਲੋਕ ਸਭਾ ਚੋਣਾਂ ਦੇ 7ਵੇਂ ਦੌਰ ਦੀ ਵੋਟਿੰਗ ਦੌਰਾਨ ਪੰਜਾਬ ਦੇ ਖਡੂਰ ਸਾਹਿਬ ਹਲਕੇ ਦੇ ਕਪੂਰਥਲਾ ਵਿੱਚ 86 ਨੰਬਰ ਬੂਥ ਦੇ ਬਾਹਰ ਅਰੁਣ ਜਲੋਟਾ ਨੇ ਉਸ ਨੂੰ ਚੋਣ ਕਮਿਸ਼ਨ ਵੱਲੋਂ ਮ੍ਰਿਤਕ ਐਲਾਨ ਕੇ ਵੋਟ ਕੱਟਣ ਉਤੇ ਰੋਸ ਪ੍ਰਦਰਸ਼ਨ ਕੀਤਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjab Lok Sabha Election 2024 Lok Sabha Election Voting Lok Sabha Election Voting 2024 Amritsar Lok Sabha Election 2024 Gurdaspur Lok Sabha Election 2024 Jalandhar Lok Sabha Election 2024 Ludhiana Lok Sabha Election 2024 Fatehgarh Sahib Lok Sabha Election 2024 Bathinda Lok Sabha Election 2024 Latest Election Updates Lok Sabha Election News Lok Sabha Election 2024 Lok Sabha Chunav 2024 Punjab Lok Sabha Chunav 2024 Punjab Election Punjab Election News 7Th And Last Phase Of Lok Sabha Election 2024 Punjab Lok Sabha Election 2024 Voting Lok Sabha Election First Time Voter New Voters In Punjab ਪਹਿਲੀ ਵਾਰ ਵੋਟ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Case Registered Kiran Jain: ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਤੇ ਮਾਮਲਾ ਦਰਜ; ਪਾਰਟੀ ਚੋਂ ਬਾਹਰ ਕਰਨ ਦੇ ਹੁਕਮCase Registered Kiran Jain: ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਤੇ ਮਾਮਲਾ ਦਰਜ; ਪਾਰਟੀ ਚੋਂ ਬਾਹਰ ਕਰਨ ਦੇ ਹੁਕਮCase Registered Kiran Jain: ਇਸ ਘਟਨਾ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਪ੍ਰਧਾਨ ਅਰਵਿੰਦ ਗੌਤਮ ਵੱਲੋਂ ਕਿਰਨ ਜੈਨ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
और पढो »

Samrala News: ਸਮਰਾਲਾ ਚ ਕਲਯੁੱਗੀ ਮਾਪਿਆਂ ਨੇ ਨਵਜੰਮੀ ਬੱਚੀ ਨੂੰ ਛੱਡਿਆ; ਨਰਸ ਨੇ ਗੋਦ ਲੈਣ ਦਾ ਲਿਆ ਫ਼ੈਸਲਾSamrala News: ਸਮਰਾਲਾ ਚ ਕਲਯੁੱਗੀ ਮਾਪਿਆਂ ਨੇ ਨਵਜੰਮੀ ਬੱਚੀ ਨੂੰ ਛੱਡਿਆ; ਨਰਸ ਨੇ ਗੋਦ ਲੈਣ ਦਾ ਲਿਆ ਫ਼ੈਸਲਾSamrala News: ਸਮਰਾਲਾ ਦੇ ਨਜ਼ਦੀਕੀ ਪਿੰਡ ਛੰਦੜਾ ਦੇ ਕੋਲ ਬਣੀ ਫੈਕਟਰੀ ਦੇ ਕੰਧ ਉਤੇ ਕੁਝ ਘੰਟੇ ਪਹਿਲਾਂ ਜੰਮੀ ਇੱਕ ਬੱਚੀ ਨੂੰ ਉਸਦੇ ਪਰਿਵਾਰ ਵਾਲੇ ਲਾਵਾਰਿਸ ਛੱਡ ਕੇ ਚਲੇ ਗਏ।
और पढो »

Surinder Kamboj News: ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਉਤੇ ਚੋਣ ਕਮਿਸ਼ਨ ਨੇ ਕੀਤਾ ਮਾਮਲਾ ਦਰਜ, ਵੋਟ ਪਾਉਣ ਵੇਲੇ ਬਣਾਈ ਸੀ ਵੀਡੀਓSurinder Kamboj News: ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਉਤੇ ਚੋਣ ਕਮਿਸ਼ਨ ਨੇ ਕੀਤਾ ਮਾਮਲਾ ਦਰਜ, ਵੋਟ ਪਾਉਣ ਵੇਲੇ ਬਣਾਈ ਸੀ ਵੀਡੀਓSurinder Kamboj News: ਕੰਬੋਜ ਨੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਹੈ। ਇਸ ਉਲੰਘਣਾ ਨੂੰ ਲੈ ਕੇ ਸੁਰਿੰਦਰ ਕੰਬੋਜ ਮੁਸ਼ਕਲਾਂ ਵਿੱਚ ਘਿਰ ਸਕਦੇ ਹਨ।
और पढो »

Punjab Election Commission: ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਫ਼ੀਸਦੀ ਵਧਾਉਣ ਵਾਲੇ ਬੀਐਲਓਜ਼ ਲਈ ਇਨਾਮ ਐਲਾਨਿਆ, ਜਾਣੋ ਕਿੰਨੀ ਮਿਲੇਗੀ ਰਾਸ਼ੀPunjab Election Commission: ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਫ਼ੀਸਦੀ ਵਧਾਉਣ ਵਾਲੇ ਬੀਐਲਓਜ਼ ਲਈ ਇਨਾਮ ਐਲਾਨਿਆ, ਜਾਣੋ ਕਿੰਨੀ ਮਿਲੇਗੀ ਰਾਸ਼ੀPunjab Election Commission: ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੀਐਲਓਜ਼ ਵੋਟਰ ਸਲਿੱਪਾਂ ਅਤੇ ‘ਵੋਟਿੰਗ ਸੱਦਾ ਪੱਤਰ’ ਘਰ-ਘਰ ਜਾ ਕੇ ਖੁਦ ਵੰਡਣ ਅਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਨਾ ਸੌਂਪੀ ਜਾਵੇ।
और पढो »

Rana Gurmeet Singh Sodhi: ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਮਰਾੜ੍ਹ ਦੇ ਬਾਹਰੋਂ ਬੇਰੰਗ ਮੁੜੇ ਰਾਣਾ ਸੋਢੀRana Gurmeet Singh Sodhi: ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਮਰਾੜ੍ਹ ਦੇ ਬਾਹਰੋਂ ਬੇਰੰਗ ਮੁੜੇ ਰਾਣਾ ਸੋਢੀRana Gurmeet Singh Sodhi: ਇਹ ਦੌਰਾਨ ਰਾਣਾ ਸੋਢੀ ਪਿੰਡ ਮਰਾੜ੍ਹ ਦੇ ਬਾਹਰੋਂ ਹੀ ਕਾਫ਼ਲੇ ਸਮੇਤ ਮੁੜ ਗਏ ਤੇ ਉਨ੍ਹਾਂ ਨੂੰ ਪਿੰਡ ਮਰਾੜ੍ਹ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਨਹੀਂ ਕਰਨ ਦਿੱਤਾ ਗਿਆ।
और पढो »

Sippy Sharma News: ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੱਲੋਂ ਸੰਗਰੂਰ ਲੋਕ ਸਭਾ ਸੀਟ ਚੋਣ ਲੜਨ ਦਾ ਐਲਾਨSippy Sharma News: ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੱਲੋਂ ਸੰਗਰੂਰ ਲੋਕ ਸਭਾ ਸੀਟ ਚੋਣ ਲੜਨ ਦਾ ਐਲਾਨSippy Sharma News: ਇਸ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾ ਆਪਣੀ ਮੂੰਹ ਬੋਲੀ ਭੈਣ ਬਣਾ ਕੇ ਟੈਂਕੀ ਤੋਂ ਥੱਲੇ ਉਤਾਰਿਆ ਸੀ।
और पढो »



Render Time: 2025-02-15 14:59:22