Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਸੀਟ ਤੇ ਅੱਜ ਵੋਟਿੰਗ, ਆਪ-ਕਾਂਗਰਸ ਤੇ ਭਾਜਪਾ ਵਿਚਾਲੇ ਤਿਕੋਣਾ ਮੁਕਾਬਲਾ

Ludhiana​ Lok Sabha Seat समाचार

Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਸੀਟ ਤੇ ਅੱਜ ਵੋਟਿੰਗ, ਆਪ-ਕਾਂਗਰਸ ਤੇ ਭਾਜਪਾ ਵਿਚਾਲੇ ਤਿਕੋਣਾ ਮੁਕਾਬਲਾ
ਲੁਧਿਆਣਾ ਲੋਕ ਸਭਾ ਸੀਟLudhiana Lok Sabha Election 2024Punjab Voting 2024
  • 📰 Zee News
  • ⏱ Reading Time:
  • 31 sec. here
  • 31 min. at publisher
  • 📊 Quality Score:
  • News: 117%
  • Publisher: 63%

Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਹਲਕੇ ਵਿੱਚ 13 ਵਿਧਾਨ ਸਭਾ ਹਲਕੇ ( ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਉਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ) ਹਨ।

Ludhiana Lok Sabha Election 2024 Voting: ਲੁਧਿਆਣਾ ਲੋਕ ਸਭਾ ਸੀਟ 'ਤੇ ਅੱਜ ਵੋਟਿੰਗ , ਆਪ-ਕਾਂਗਰਸ ਤੇ ਭਾਜਪਾ ਵਿਚਾਲੇ ਤਿਕੋਣਾ ਮੁਕਾਬਲਾ

ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਸਿਆਸੀ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕਰਨ ਲਈ ਤਿਆਰ ਹਨ। ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਇਤਿਹਾਸ ਸ਼ਹਿਰ ਹੈ, ਇਸ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ। ਲੋਧੀ ਰਾਜਵੰਸ਼ ਨੇ ਇਸ ਇਲਾਕੇ 'ਤੇ ਲੰਬੇ ਸਮੇਂ ਤੱਕ ਰਾਜ ਕੀਤਾ। ਜਿਸ ਕਾਰਨ ਇਸ ਇਲਾਕੇ ਦਾ ਨਾਂ ਲੋਦੀ ਵੰਸ਼ ਦੇ ਨਾਮ ’ਤੇ ਪਿਆ।

ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਖ਼ਿਲਾਫ਼ ਚੋਣ ਆਖਾੜੇ ਵਿੱਚ ਨਿੱਤਰੇ ਹਨ।ਸੀਟ 'ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

ਲੁਧਿਆਣਾ ਲੋਕ ਸਭਾ ਸੀਟ Ludhiana Lok Sabha Election 2024 Punjab Voting 2024 Amarinder Warring Ravneet Bittu Congress Ludhiana Lok Sabha Seats Lok Sabha Election 2024 Punjab Lok Sabha Election 2024 Lok Sabha Election Voting Lok Sabha Election Voting 2024 Amritsar Lok Sabha Election 2024 Gurdaspur Lok Sabha Election 2024 Jalandhar Lok Sabha Election 2024 Ludhiana Lok Sabha Election 2024 Fatehgarh Sahib Lok Sabha Election 2024 Bathinda Lok Sabha Election 2024 Latest Election Updates Lok Sabha Election News Lok Sabha Election 2024 Lok Sabha Chunav 2024 Punjab Lok Sabha Chunav 2024 Punjab Election Punjab Election News 7Th And Last Phase Of Lok Sabha Election 2024 ਪੰਜਾਬ ਲੋਕ ਸਭਾ ਚੋਣਾਂ 2024 ਲੋਕ ਸਭਾ ਚੋਣਾਂ 2024 ਵੋਟਿੰਗ ਪੰਜਾਬ ਦੀਆਂ 13 ਲੋਕ ਸਭਾ ਸੀਟਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Lok Sabha Election Voting Live: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਅੱਜ; 96 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਤੇ ਮਤਦਾਨLok Sabha Election Voting Live: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਵੋਟਿੰਗ ਅੱਜ; 96 ਲੋਕ ਸਭਾ ਅਤੇ 175 ਵਿਧਾਨ ਸਭਾ ਸੀਟਾਂ ਤੇ ਮਤਦਾਨਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਪਰਵ ਚੱਲ ਰਿਹਾ ਹੈ। 18ਵੀਂਆਂ ਲੋਕ ਸਭਾ ਚੋਣਾਂ ਲਈ ਅੱਜ (13 ਮਈ) ਚੌਥੇ ਪੜਾਅ ਲਈ ਵੋਟਿੰਗ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਨੇ ਇਸ ਲਈ ਮੁਕੰਮਲ ਪ੍ਰਬੰਧ ਕਰ ਲਏ ਹਨ। ਕਾਬਿਲੇਗੌਰ ਹੈ ਕਿ ਪਿਛਲੇ ਤਿੰਨ ਪੜਾਅ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਏ ਸਨ। ਅੱਜ ਆ
और पढो »

Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ ਤੇ ਵੋਟਿੰਗ ਜਾਰੀ, ਖੱਟਰ-ਕੁਲਦੀਪ ਬਿਸ਼ਨੋਈ ਅਤੇ ਕੇਂਦਰੀ ਮੰਤਰੀ ਨੇ ਵੋਟ ਪਾਈLok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ ਤੇ ਵੋਟਿੰਗ ਜਾਰੀ, ਖੱਟਰ-ਕੁਲਦੀਪ ਬਿਸ਼ਨੋਈ ਅਤੇ ਕੇਂਦਰੀ ਮੰਤਰੀ ਨੇ ਵੋਟ ਪਾਈLok Sabha Chunav 2024 6th Phase Live Voting Updates:  ਛੇਵੇਂ ਪੜਾਅ ਵਿੱਚ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 6 ਵੋਟਰ ਕਰਨਗੇ। ਲੋਕ ਸਭਾ ਦੀਆਂ 58 ਸੀਟਾਂ ਲਈ 25 ਮਈ ਅੱਜ  ਵੋਟਾਂ ਪੈਣਗੀਆਂ।
और पढो »

Lok Sabha Election News: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਪੜਾਅ ਲਈ ਪ੍ਰਚਾਰ ਰੁਕਿਆ; 1 ਜੂਨ ਨੂੰ 57 ਸੀਟਾਂ ਤੇ ਹੋਵੇਗੀ ਵੋਟਿੰਗLok Sabha Election News: ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਪੜਾਅ ਲਈ ਪ੍ਰਚਾਰ ਰੁਕਿਆ; 1 ਜੂਨ ਨੂੰ 57 ਸੀਟਾਂ ਤੇ ਹੋਵੇਗੀ ਵੋਟਿੰਗLok Sabha Election News: ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ ਬਾਕੀ 57 ਸੀਟਾਂ ਲਈ ਸ਼ਨਿੱਚਰਵਾਰ 1 ਜੂਨ ਨੂੰ ਵੋਟਿੰਗ ਹੋਵੇਗੀ।
और पढो »

Himachal By Election: ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, 6 ਸੀਟਾਂ ਤੇ 1 ਜੂਨ ਨੂੰ ਪੈਣਗੀਆਂ ਵੋਟਾਂHimachal By Election: ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, 6 ਸੀਟਾਂ ਤੇ 1 ਜੂਨ ਨੂੰ ਪੈਣਗੀਆਂ ਵੋਟਾਂLok Sabha elections 2024: ਕਾਂਗਰਸ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, 6 ਸੀਟਾਂ ਤੇ 1 ਜੂਨ ਨੂੰ ਪੈਣਗੀਆਂ ਵੋਟਾਂ
और पढो »

Lok Sabha Election: ਅੱਜ ਥੰਮ ਜਾਵੇਗਾ ਸੱਤਵੇਂ ਪੜਾਅ ਦੀਆਂ 57 ਲੋਕ ਸਭਾ ਸੀਟਾਂ ਤੇ ਚੋਣ ਪ੍ਰਚਾਰ, 1 ਜੂਨ ਨੂੰ ਵੋਟਿੰਗLok Sabha Election: ਅੱਜ ਥੰਮ ਜਾਵੇਗਾ ਸੱਤਵੇਂ ਪੜਾਅ ਦੀਆਂ 57 ਲੋਕ ਸਭਾ ਸੀਟਾਂ ਤੇ ਚੋਣ ਪ੍ਰਚਾਰ, 1 ਜੂਨ ਨੂੰ ਵੋਟਿੰਗLok Sabha Election Phase 7: ਸ਼ਨੀਵਾਰ ਨੂੰ ਅੱਠ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਿੰਗ ਹੋਵੇਗੀ, ਕੁੱਲ 904 ਉਮੀਦਵਾਰ ਮੈਦਾਨ ਵਿੱਚ ਹੋਣਗੇ। ਕੁੱਲ ਉਮੀਦਵਾਰਾਂ ਵਿੱਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼, 134 ਬਿਹਾਰ, 66 ਉੜੀਸਾ, 52 ਝਾਰਖੰਡ, 37 ਹਿਮਾਚਲ ਪ੍ਰਦੇਸ਼ ਅਤੇ ਚਾਰ ਚੰਡੀਗੜ੍ਹ ਤੋਂ...
और पढो »

Lok Sabha Elections 2024: CM ਭਗਵੰਤ ਮਾਨ ਅੱਜ ਜਗਰਾਉਂ ਤੇ ਸ਼ਾਹਕੋਟ ਚ ਕਰਨਗੇ ਚੋਣ ਪ੍ਰਚਾਰLok Sabha Elections 2024: CM ਭਗਵੰਤ ਮਾਨ ਅੱਜ ਜਗਰਾਉਂ ਤੇ ਸ਼ਾਹਕੋਟ ਚ ਕਰਨਗੇ ਚੋਣ ਪ੍ਰਚਾਰAap Road Show: ਮੁੱਖ ਮੰਤਰੀ ਮਾਨ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਕੁਮਾਰ ਪੱਪੀ ਪਰਾਸ਼ਰ ਅਤੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਰੋਡ ਸ਼ੋਅ ਕਰਨਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ।
और पढो »



Render Time: 2025-02-15 14:37:37