Ludhiana Gas leak: ਲੁਧਿਆਣਾ ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਮਰਿਆਂ ਚ ਮਚੀ ਹਫੜਾ-ਦਫੜੀ, ਲੜਕੀ ਸਮੇਤ 7 ਲੋਕ ਝੁਲਸੇ

Ludhiana News समाचार

Ludhiana Gas leak: ਲੁਧਿਆਣਾ ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਮਰਿਆਂ ਚ ਮਚੀ ਹਫੜਾ-ਦਫੜੀ, ਲੜਕੀ ਸਮੇਤ 7 ਲੋਕ ਝੁਲਸੇ
Gas Leak In LudhianaPunjab NewsLudhiana Giaspura Fire
  • 📰 Zee News
  • ⏱ Reading Time:
  • 21 sec. here
  • 5 min. at publisher
  • 📊 Quality Score:
  • News: 22%
  • Publisher: 63%

Ludhiana Gas leak: ਲੁਧਿਆਣਾ ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ: ਬੱਚੀ ਸਮੇਤ 7 ਲੋਕ ਝੁਲਸ ਗਏ, ਵੇਹੜੇ ਚ ਗੈਰ-ਕਾਨੂੰਨੀ ਸਿਲੰਡਰਾਂ ਚ ਗੈਸ ਭਰੀ ਗਈ।

Ludhiana Gas leak: ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਕਮਰਿਆਂ 'ਚ ਮਚੀ ਹਫੜਾ-ਦਫੜੀ, ਲੜਕੀ ਸਮੇਤ 7 ਲੋਕ ਝੁਲਸੇ

ਅਚਾਨਕ ਗੱਡੀ 'ਚੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ। ਲੋਕਾਂ ਨੇ ਬੜੀ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਮਰਿਆਂ ਵਿੱਚ ਰਹਿੰਦੇ ਲੋਕ ਸੜ ਗਏ। 7 ਸਾਲਾ ਬੱਚੀ ਅਤੇ ਉਸ ਦੀ ਮਾਂ ਗੰਭੀਰ ਰੂਪ ਨਾਲ ਝੁਲਸ ਗਏ ਹਨ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਵਜੋਂ ਹੋਈ ਹੈ ਅਤੇ ਮਾਂ-ਧੀ ਨੂੰ ਅੱਗ ਤੋਂ ਬਚਾਉਣ ਗਏ ਪੰਜ ਹੋਰ ਵਿਅਕਤੀ ਵੀ ਅੱਗ ਦੀ ਲਪੇਟ ਵਿਚ ਆ ਗਏ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਅਤੇ ਉਸ ਦੀ ਮਾਂ ਫੂਲਮਤੀ ਵਜੋਂ ਹੋਈ ਹੈ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Gas Leak In Ludhiana Punjab News Ludhiana Giaspura Fire

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

ED Raid: ਪੰਜਾਬ ਚ ED ਦੀ ਕਈ ਥਾਵਾਂ ਤੇ ਛਾਪੇਮਾਰੀ, ਲੁਧਿਆਣਾ ਚ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਪਹੁੰਚੀਆਂ ਟੀਮਾਂED Raid: ਪੰਜਾਬ ਚ ED ਦੀ ਕਈ ਥਾਵਾਂ ਤੇ ਛਾਪੇਮਾਰੀ, ਲੁਧਿਆਣਾ ਚ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਪਹੁੰਚੀਆਂ ਟੀਮਾਂPunjab ED Raid: ਪੰਜਾਬ ਚ ED ਦੀ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਲੁਧਿਆਣਾ ਚ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਪਹੁੰਚੀਆਂ ਟੀਮਾਂ ਹਨ।
और पढो »

Ludhiana News: ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਗੱਡੀ ਤੇ ਚੱਲੀ ਗੋਲੀ; ਪੁਲਿਸ ਨੇ ਕੀਤੀ ਜਾਂਚ ਸ਼ੁਰੂLudhiana News: ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਗੱਡੀ ਤੇ ਚੱਲੀ ਗੋਲੀ; ਪੁਲਿਸ ਨੇ ਕੀਤੀ ਜਾਂਚ ਸ਼ੁਰੂLudhiana News: ਸ਼ੁੱਕਰਵਾਰ ਰਾਤ ਲੁਧਿਆਣਾ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਾਰ ਤੇ ਗੋਲੀਬਾਰੀ ਹੋਈ ਸੀ।
और पढो »

Ludhiana Online Fraud: ਲੁਧਿਆਣਾ ਚ ਸੀਨੀਅਰ ਸਿਟੀਜਨ ਦੇ ਨਾਲ ਹੋਈ 11 ਲੱਖਾਂ ਰੁਪਏ ਦੀ ਆਨਲਾਈਨ ਠੱਗੀLudhiana Online Fraud: ਲੁਧਿਆਣਾ ਚ ਸੀਨੀਅਰ ਸਿਟੀਜਨ ਦੇ ਨਾਲ ਹੋਈ 11 ਲੱਖਾਂ ਰੁਪਏ ਦੀ ਆਨਲਾਈਨ ਠੱਗੀLudhiana Online Fraud: ਲੁਧਿਆਣਾ ਵਿੱਚ ਸੀਨੀਅਰ ਸਿਟੀਜਨ ਦੇ ਨਾਲ ਹੋਈ 11 ਲੱਖਾਂ ਰੁਪਏ ਦੀ ਆਨਲਾਈਨ ਠੱਗੀ,ਸਾਰੀ ਉਮਰ ਦੀ ਕਮਾਈ ਤੇ ਸਾਈਬਰ ਠੱਗਾਂ ਨੇ ਕੀਤਾ ਹੱਥ ਸਾਫ, ਪੁਲਿਸ ਨੇ ਮਾਮਲਾ ਦਰਜ ਅਤੇ ਜਾਂਚ ਕਰਨ ਦੀ ਗੱਲ ਆਖੀ
और पढो »

MP Sanjeev Arora ED Raid: ਆਪ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾMP Sanjeev Arora ED Raid: ਆਪ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾMP Sanjeev Arora ED Raid: ਜਲੰਧਰ ਚ ਵੀ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ ਚ ਸਥਿਤ ਇਕ ਨਿੱਜੀ ਇਮਾਰਤ ਚ ਛਾਪੇਮਾਰੀ ਜਾਰੀ ਹੈ।
और पढो »

Ludhiana Accident: ਲੁਧਿਆਣਾ ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤLudhiana Accident: ਲੁਧਿਆਣਾ ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤLudhiana Accident News: ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇਕ ਦੀ ਮੌਤ, ਪਰਿਵਾਰਕ ਮੈਂਬਰ ਜ਼ਖਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਅਤੇ ਗਲਤੀ ਕਰਨ ਵਾਲੇ ਤੇ ਕਾਰਵਾਈ ਦੀ ਆਖੀ ਗੱਲ
और पढो »

Punjab Cabinet Reshuffle: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ, ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰPunjab Cabinet Reshuffle: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ, ਪੰਜ ਨਵੇਂ ਮੰਤਰੀ ਚੁੱਕਣਗੇ ਸਹੁੰPunjab Cabinet Reshuffle: ਅੱਜ ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਵੇਗਾ। ਸੋਮਵਾਰ ਨੂੰ ਰਾਜ ਨਿਵਾਸ ਚ ਸਹੁੰ ਚੁੱਕ ਸਮਾਗਮ ਹੈ, ਜਿਸ ਚ ਪੰਜ ਨਵੇਂ ਮੰਤਰੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ।
और पढो »



Render Time: 2025-02-22 00:37:49