Ludhiana Robbery Case: ਦਾਤਰਾਂ ਨਾਲ ਹਮਲਾ ਕਰਕੇ ਨਕਦੀ ਤੇ ਸੋਨੇ ਦੀ ਚੇਨ ਲੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਲੁਧਿਆਣਾ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਅਕਾਊਂਟੈਂਟ ਨੂੰ ਲੁੱਟਿਆ। ਦਾਤਰਾਂ ਨਾਲ ਹਮਲਾ ਕਰਕੇ ਨਕਦੀ ਤੇ ਸੋਨੇ ਦੀ ਚੇਨ ਲੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
Aaj Ka Rashifal: आपके लिए कैसा रहेगा महीने का आखिरी दिन, जानें क्या है आज का राशिफलPressure Cooker Safety Tips: प्रेशर कुकर बन सकता है बम, इस्तेमाल करते समय बरतें ये सावधानियांSonu Sood Birthday Special: 'गरीबों के मसीहा' हैं सोनू सूद, जानें 7 बार जब बर्थडे बॉय ने वंचितों की मददSawan Shivratri 2024: सावन शिवरात्रि व्रत के दौरान खा सकते हैं ये 5 खाद्य पदार्थ
ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਅਕਾਊਂਟੈਂਟ ਨੂੰ ਆਪਣਾ ਸ਼ਿਕਾਰ ਬਣਾਇਆ। ਬਦਮਾਸ਼ਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਕੇ ਲੁੱਟਮਾਰ ਕੀਤੀ। ਲੁਟੇਰਿਆਂ ਨੇ ਉਸ ਕੋਲੋਂ ਸੋਨੇ ਦੀ ਚੇਨ ਅਤੇ ਨਕਦੀ ਖੋਹ ਲਈ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਪੀੜਤ ਧਰਮਪ੍ਰੀਤ ਨੇ ਦੱਸਿਆ ਕਿ ਉਹ ਜੀਪੀ ਕਲੋਨੀ ਦਾ ਵਸਨੀਕ ਹੈ। ਉਹ ਦੁਪਹਿਰ ਵੇਲੇ ਕੰਮ ਤੋਂ ਵਾਪਸ ਆ ਰਿਹਾ ਸੀ। ਉਦੋਂ ਦੋ ਵੱਖ-ਵੱਖ ਬਾਈਕ ''ਤੇ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਉਸ ''ਤੇ ਹਮਲਾ ਕਰਦੇ ਰਹੇ। ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਹਮਲਾਵਰ ਮੌਕੇ ਤੋਂ (ਧਰਮਪ੍ਰੀਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਰੀਬ 4 ਘੰਟੇ ਤੱਕ ਪੁਲਿਸ ਉਸ ਕੋਲ ਨਹੀਂ ਪਹੁੰਚੀ। ਧਰਮਪ੍ਰੀਤ ਅਨੁਸਾਰ ਇਲਾਕੇ ਦੇ ਕੁਝ ਨੌਜਵਾਨਾਂ ਨੇ ਉਸ ਦੀ ਰੇਕੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਲੁੱਟ ਲਿਆ ਗਿਆ। ਬਦਮਾਸ਼ ਵੀ ਹਥਿਆਰ ਛੱਡ ਕੇ ਮੌਕੇ ''ਤੇ ਫਰਾਰ...
ਇਲਾਕੇ ਦੀ ਵਸਨੀਕ ਨੇ ਦੱਸਿਆ ਕਿ ਹਰ ਕੋਈ ਆਪਣੇ ਘਰਾਂ ਵਿੱਚ ਸੀ। ਗਲੀ ਵਿੱਚੋਂ ਧਰਮਪ੍ਰੀਤ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਮੈਂ ਗਲੀ ਵਿਚ ਦੇਖਿਆ ਤਾਂ ਕੁਝ ਨੌਜਵਾਨ ਲੜ ਰਹੇ ਸਨ। ਖੂਨ ਨਾਲ ਲੱਥਪੱਥ ਧਰਮਪ੍ਰੀਤ ਨੂੰ ਮੁੱਢਲੀ ਸਹਾਇਤਾ ਦਿੱਤੀ। ਹੁਣ ਕਲੋਨੀ ਦੀ ਹਾਲਤ ਅਜਿਹੀ ਹੈ ਕਿ ਹਰ ਰੋਜ਼ ਲੋਕਾਂ ਦੀ ਲੁੱਟ ਹੋ ਰਹੀ ਹੈ। ਇਲਾਕੇ ਵਿੱਚ ਖਾਲੀ ਪਏ ਪਲਾਟਾਂ ਵਿੱਚ ਨਸ਼ੇੜੀਆਂ ਨੇ ਲਾਇਆ ਕੈਂਪ। ਇਲਾਕੇ ਵਿੱਚ ਪੁਲੀਸ ਗਸ਼ਤ ਨਾ ਹੋਣ ਕਾਰਨ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਨੇ ਕਿਹਾ ਮਾਮਲੇ ਦੀ ਜਾਚ ਕਰ ਰਹੇ ਹਾਂ ਬਣਦੀ ਕਾਰਵਾਈ ਕੀਤੀ...
Ludhiana News Punjab Crime News Ludhiana Robbery Case
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Ludhiana News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰLudhiana Drug News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੁੱਟਮਾਰ ਕੀਤੀ। ਪਰ ਮਹੱਲੇ ਵਾਲਿਆਂ ਨੇ ਨੌਜਵਾਨ ਨੂੰ ਦੱਸਿਆ ਕਸੂਰਵਾਰ। ਉਹਨਾਂ ਦੇ ਮੁੱਹਲੇ ਵਿੱਚ ਵਿਕ ਰਿਹਾ ਨਸ਼ਾ।
और पढो »
Ludhiana News: ਲੁਧਿਆਣਾ ਚ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਟੱਕਰ, ਦੋ ਨੌਜਵਾਨ ਆਪਸ ‘ਚ ਭਿਗੜੇ ਚੱਲੀਆਂ ਗੋਲੀਆਂLudhiana News: ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਤੋਂ ਬਾਅਦ ਦੋਹਾਂ ਚਾਲਕਾਂ ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੌਜਵਾਨ ਨੇ ਸੜਕ ਤੇ ਹੀ ਮੋਟਰਸਾਈਕਲ ਸਵਾਰ ਨੂੰ ਥੱਪੜ ਮਾਰ ਦਿੱਤਾ।
और पढो »
Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂHoshiarpur News: ਮੋਟਰਸਾਈਕਲ ਸਵਾਰ ਲੁਟੇਰੇ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਚ ਅਸਫਲ ਰਹੇ ਤਾਂ ਉਨ੍ਹਾਂ ਨੇ ਆਟਾ ਚੱਕੀ ਮਾਲਕ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
और पढो »
Ludhiana News: ਲੁਧਿਆਣਾ ਚ ਦਿਨ ਦਿਹਾੜੇ ਮੋਬਾਈਲ ਦੀ ਦੁਕਾਨ ਤੇ ਨੌਜਵਾਨਾਂ ਨੇ ਕੀਤਾ ਹਮਲਾLudhiana News: ਇੱਟਾਂ ਪੱਥਰ ਰੋੜੇ ਦੁਕਾਨ ਦਾ ਕੀਤਾ ਭਾਰੀ ਨੁਕਸਾਨ ਪੁਲਿਸ ਮਾਮਲੇ ਵਿੱਚ ਬਣਦੀ ਕਾਰਵਾਈ ਦੀ ਗੱਲ ਆਖ ਰਹੀ
और पढो »
Jalandhar News: ਸਿਮਰਨਜੀਤ ਉਰਫ਼ ਬੱਬਲੂ ਨੇ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੀਤੀ ਕੋਸ਼ਿਸ਼Jalandhar News: ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ 3 ਅਪ੍ਰੈਲ 2024 ਨੂੰ ਐਸਬੀਐਸ ਨਗਰ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
और पढो »
Ludhiana News: ਲੁਧਿਆਣਾ ਚ PPCB ਦੀ ਵੱਡੀ ਕਾਰਵਾਈ; ਪ੍ਰਦੂਸ਼ਣ ਐਕਟ ਦੀ ਉਲੰਘਣਾ, ਡਾਇੰਗ ਯੂਨਿਟ ਨੂੰ 6.42 ਕਰੋੜ ਦਾ ਜੁਰਮਾਨਾLudhiana PPCB Action: ਲੁਧਿਆਣਾ ਚ PPCB ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਦੂਸ਼ਣ ਐਕਟ ਦੀ ਉਲੰਘਣਾ, ਡਾਇੰਗ ਯੂਨਿਟ ਨੂੰ 6.42 ਕਰੋੜ ਦਾ ਜੁਰਮਾਨਾ
और पढो »