Ludhiana News: ਸ਼ਨਿੱਚਵਾਰ ਰਾਤ ਨੂੰ ਇੱਥੇ ਹਰ ਕੋਈ ਭਗਤਮਈ ਅਤੇ ਗਾ ਰਿਹਾ ਸੀ। ਗਾਇਕਾ ਪਲਵੀ ਰਾਵਤ ਮਾਤਾ ਨੂੰ ਭੇਟਾ ਗਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਤੇਜ਼ ਹਨੇਰੀ ਆਈ।
Ludhiana News: ਲੁਧਿਆਣਾ ਵਿੱਚ ਦੇਰ ਰਾਤ ਆਈ ਹਨੇਰੀ ਕਾਰਨ ਜਾਗਰਣ ਲਈ ਲਗਾਇਆ ਗਿਆ ਪੰਡਾਲ ਡਿੱਗ ਗਿਆ। ਪੰਡਾਲ ਦੇ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। Jhanvi Kapoormonthly rashifalਲੁਧਿਆਣਾ ਵਿੱਚ ਦੇਰ ਰਾਤ ਆਈ ਹਨੇਰੀ ਕਾਰਨ ਜਾਗਰਣ ਲਈ ਲਗਾਇਆ ਗਿਆ ਪੰਡਾਲ ਡਿੱਗ ਗਿਆ। ਪੰਡਾਲ ਦੇ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ...
ਇਹ ਹਾਦਸਾ ਲੁਧਿਆਣਾ ਦੇ ਹੰਬੜਾ ਰੋਡ 'ਤੇ ਸਥਿਤ ਸ਼੍ਰੀ ਗੋਵਿੰਦ ਗੋਧਾਮ ਮੰਦਰ ਨੇੜੇ ਵਾਪਰਿਆ। ਇੱਥੇ ਦਵਾਰਕਾ ਐਨਕਲੇਵ ਵਿੱਚ ਰਹਿੰਦੇ ਲੋਕਾਂ ਵੱਲੋਂ ਮੰਦਰ ਦੇ ਪਿੱਛੇ ਸਥਿਤ ਗਰਾਊਂਡ ਵਿੱਚ ਜਾਗਰਣ ਕਰਵਾਇਆ ਜਾਣਾ ਸੀ। ਗਾਇਕਾ ਪੱਲਵੀ ਰਾਵਤ ਨੂੰ ਭਜਨ ਗਾਉਣ ਲਈ ਬੁਲਾਇਆ ਗਿਆ ਸੀ। ਕੁਝ ਸਮੇਂ ਬਾਅਦ ਹਵਾ ਤੇਜ਼ ਹੋ ਗਈ ਅਤੇ ਜਾਗਰਣ ਪਾਰਟੀ ਵੱਲੋਂ ਲਾਇਆ ਗਿਆ ਪੰਡਾਲ ਉੱਡ ਗਿਆ। ਇਸ ਦੌਰਾਨ ਸਾਹਮਣੇ ਬੈਠੇ ਲੋਕ ਉਸ ਦੇ ਹੇਠਾਂ ਦੱਬ ਗਏ। ਢਾਂਚਾ ਲੋਹੇ ਦਾ ਬਣਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਿਵੇਂ ਹੀ ਢਾਂਚਾ ਡਿੱਗਿਆ, ਤੇਜ਼ ਹਵਾ ਦੇ ਵਿਚਕਾਰ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ।
Ludhiana Jagran Pandal Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Pathankot Bus Accident: ਹਿਮਾਚਲ ਤੋਂ ਆ ਰਹੀ ਸਵਾਰੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ, 12 ਲੋਕ ਜ਼ਖਮੀPathankot Bus Accident News: ਚੰਬਾ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ ਹੋ ਗਈ ਹੈ। 12 ਲੋਕ ਜ਼ਖਮੀ ਹੋ ਗਏ ਹਨ।
और पढो »
Jalandhar News: ਜੁੱਤੀ ਬਦਲਣ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨਦਾਰ ਨੇ ਕੀਤੀ ਪਤੀ-ਪਤਨੀ ਦੀ ਕੁੱਟਮਾਰJalandhar News: ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਤੇ ਜੁੱਤੀਆਂ ਦਾ ਆਕਾਰ ਬਦਲਣ ਲਈ ਆਇਆ ਸੀ। ਜਿੱਥੇ ਦੁਕਾਨਦਾਰ ਨੇ ਪਹਿਲਾਂ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।
और पढो »
Amritpal Singh News: ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਨੇ NSA ਨੂੰ ਹਾਈਕੋਰਟ ਚ ਦਿੱਤੀ ਚੁਣੌਤੀ!Amritpal Singh News: ਉਹਨਾਂ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਦਾ ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਸੰਸਥਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
और पढो »
Weather Update: ਪੰਜਾਬ-ਚੰਡੀਗੜ੍ਹ ਚ ਮੌਨਸੂਨ ਦੀ ਰਫ਼ਤਾਰ ਮੱਠੀ, ਮੌਸਮ ਰਹੇਗਾ ਸਾਫ, ਜਾਣੋ ਆਪਣੇ ਸ਼ਹਿਰ ਦਾ ਹਾਲPunjab Weather Today: ਪੰਜਾਬ-ਚੰਡੀਗੜ੍ਹ ਚ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸ ਦੇ ਨਾਲ ਹੀ ਅੱਜ ਮੌਸਮਸਾਫ ਰਹੇਗਾ, ਜਾਣੋ ਆਪਣੇ ਸ਼ਹਿਰ ਦਾ ਹਾਲ
और पढो »
Ludhiana News: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਲੜਕੀ ਨੇ ਪਰਿਵਾਰ ਨੇ ਘੇਰਿਆ ਥਾਣਾLudhiana News: ਚੰਡੀਗੜ੍ਹ ਦੀ ਰਹਿਣ ਵਾਲੀ 24 ਸਾਲਾ ਅੰਜਲੀ ਦਾ ਵਿਆਹ ਦੋ ਸਾਲ ਪਹਿਲਾਂ ਲੁਧਿਆਣਾ ਦੇ ਜਲਮਪੁਰ ਵਿਖੇ ਹੋਇਆ ਸੀ।
और पढो »
Bathinda Accident News: ਭਿਆਨਕ ਸੜਕ ਹਾਦਸੇ ਵਿੱਚ ਔਰਤ ਸਮੇਤ ਦੋ ਦੀ ਮੌਤ, ਬਜ਼ੁਰਗ ਗੰਭੀਰ ਜ਼ਖ਼ਮੀBathinda Accident News: ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਬਿਨਾਂ ਕਿਸੇ ਦੇਰੀ ਤੋਂ ਮਾਨਵ ਸਹਾਰਾ ਫੂਲ ਟਾਊਨ ਸਮੇਤ, ਪੂਨਰਜੋਤੀ ਆਈ ਡੋਨੇਸਨ ਦੀ ਐਂਬੂਲੈਂਸ ਘਟਨਾ ਸਥਾਨ ਪਹੁੰਚੀ ਤੇ ਮ੍ਰਿਤਕਾ ਸਮੇਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ।
और पढो »