Ludhiana News: ਸਿਵਲ ਹਸਪਤਾਲ ਚ ਦੋ ਧਿਰਾਂ ਭਿੜੀਆਂ; ਮਹਿਲਾ ਡਾਕਟਰ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼

Ludhiana Civil Hospital समाचार

Ludhiana News: ਸਿਵਲ ਹਸਪਤਾਲ ਚ ਦੋ ਧਿਰਾਂ ਭਿੜੀਆਂ; ਮਹਿਲਾ ਡਾਕਟਰ ਤੇ ਹਮਲਾ ਕਰਨ ਦੀ ਵੀ ਕੋਸ਼ਿਸ਼
Ludhiana ClashPunjabi NewsZee Punjabi News
  • 📰 Zee News
  • ⏱ Reading Time:
  • 28 sec. here
  • 23 min. at publisher
  • 📊 Quality Score:
  • News: 88%
  • Publisher: 63%

Ludhiana News: ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਅੰਦਰ ਹਸਪਤਾਲ ਪਹੁੰਚੇ ਲੋਕਾਂ ਨੇ ਡਾਕਟਰਾਂ ਅਤੇ ਸਟਾਫ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦਿਆਂ ਲੁਧਿਆਣਾ ਐਮਰਜੈਂਸੀ ਵਿੱਚ ਦੇਰ ਰਾਤ ਡਿਊਟੀ ਉਤੇ ਤਾਇਨਾਤ ਡਾਕਟਰ ਸੁਨੀਤਾ ਅਗਰਵਾਲ ਨੇ ਦੱਸਿਆ ਕਿ ਦੇਰ ਰਾਤ ਦੋ ਧਿਰਾਂ ਆਪਸ ਵਿੱਚ ਲੜਾਈ-ਝਗੜੇ ਦੇ ਮਾਮਲੇ ਨੂੰ ਲੈ ਕੇ ਹਸਪਤਾਲ...

Ludhiana News: ਸੁਰੱਖਿਆ ਦੀ ਘਾਟ ਨੂੰ ਲੈ ਕੇ ਪੰਜਾਬ ਭਰ ਵਿੱਚ ਡਾਕਟਰਾਂ ਦੀ ਹੜਤਾਲ ਦੇ ਦਰਮਿਆਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਧਿਰਾਂ ਦੀ ਲੜਾਈ ਵਿੱਚ ਮਹਿਲਾ ਡਾਕਟਰ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।Aaj Ka Rashifal 09 september 2024

ਲੁਧਿਆਣਾ ਵਿੱਚ ਐਤਵਾਰ ਦੇਰ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ ਅੰਦਰ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਲੜਾਈ ਇੰਨੀ ਵੱਧ ਗਈ ਕਿ ਨੌਜਵਾਨਾਂ ਨੇ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸਮੇਂ ਸਿਰ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ। ਦੇਰ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਅੰਦਰ ਹਸਪਤਾਲ ਪਹੁੰਚੇ ਲੋਕਾਂ ਨੇ ਡਾਕਟਰਾਂ ਅਤੇ ਸਟਾਫ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦਿਆਂ ਲੁਧਿਆਣਾ ਐਮਰਜੈਂਸੀ ਵਿੱਚ ਦੇਰ ਰਾਤ ਡਿਊਟੀ ਉਤੇ ਤਾਇਨਾਤ ਡਾਕਟਰ ਸੁਨੀਤਾ ਅਗਰਵਾਲ ਨੇ ਦੱਸਿਆ ਕਿ ਦੇਰ ਰਾਤ ਦੋ ਧਿਰਾਂ ਆਪਸ ਵਿੱਚ ਲੜਾਈ-ਝਗੜੇ ਦੇ ਮਾਮਲੇ ਨੂੰ ਲੈ ਕੇ ਹਸਪਤਾਲ ਪੁੱਜੀਆਂ ਸਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Ludhiana Clash Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Crime News Punjabi Today Crime News Punjabi Crime News In Punjabi Latest Crime News In Punjabi Top Crime News Punjabi.

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Kapurthala News: ਪਿੰਡ ਭਗਵਾਨਪੁਰ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਲੋਕਾਂ ਨੇ ਫੜ ਕੇ ਸ਼ਖਸ ਨੂੰ ਚਾੜ੍ਹਿਆ ਕੁਟਾਪਾKapurthala News: ਪਿੰਡ ਭਗਵਾਨਪੁਰ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਲੋਕਾਂ ਨੇ ਫੜ ਕੇ ਸ਼ਖਸ ਨੂੰ ਚਾੜ੍ਹਿਆ ਕੁਟਾਪਾKapurthala News: ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਬੇਅਦਬੀ ਕਰਨ ਵਾਲੇ ਨੂੰ ਜ਼ਖ਼ਮੀ ਹਾਲਤ ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
और पढो »

Ludhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀLudhiana News: 20 ਤੋਂ 25 ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰ ਤੇ ਤਲਵਾਰਾਂ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀLudhiana News: ਸਥਾਨਕ ਲੋਕਾਂ ਮੁਤਾਬਕ 20 ਤੋਂ 25 ਬਦਮਾਸ਼ਾਂ ਨੇ ਇਲਾਕੇ ਚ ਦਾਖਲ ਹੁੰਦੇ ਹੀ ਇਕ ਪਰਿਵਾਰ ਤੇ ਹਮਲਾ ਕਰ ਦਿੱਤਾ। ਤਿੰਨ ਵਿਅਕਤੀਆਂ ਤੇ ਤਲਵਾਰਾਂ ਨਾਲ ਹਮਲਾ ਕੀਤਾ।
और पढो »

Congress Protest: ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆCongress Protest: ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਚ ਲਿਆCongress Protest: ਇਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੱਥੋਪਾਈ ਵੀ ਹੋਈ। ਕੁਝ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਵੱਡੀ ਗਿਣਤੀ ਚ ਮਹਿਲਾ ਵਰਕਰ ਵੀ ਪਹੁੰਚ ਗਈਆਂ ਹਨ।
और पढो »

Doctors Strike: PGI ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ, ਅੱਜ ਤੋਂ OPD ਸੇਵਾਵਾਂ ਸ਼ੁਰੂDoctors Strike: PGI ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖ਼ਤਮ, ਅੱਜ ਤੋਂ OPD ਸੇਵਾਵਾਂ ਸ਼ੁਰੂDoctors Strike News: ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੀ ਰੋਸ ਵਜੋਂ ਚੰਡੀਗੜ੍ਹ ਦੇ ਡਾਕਟਰਾਂ ਨੇ ਹੜਤਾਲ ਸਮਾਪਤ ਕਰ ਦਿੱਤੀ ਹੈ।
और पढो »

Jalandhar News: ਜਲੰਧਰ ਚ ਪੁਲਿਸ ਮੁਕਾਬਲਾ, ਪੁਲਿਸ ਨੇ ਇੱਕ ਨਸ਼ਾ ਤਸਕਰਾਂ ਕੀਤਾ ਕਾਬੂJalandhar News: ਜਲੰਧਰ ਚ ਪੁਲਿਸ ਮੁਕਾਬਲਾ, ਪੁਲਿਸ ਨੇ ਇੱਕ ਨਸ਼ਾ ਤਸਕਰਾਂ ਕੀਤਾ ਕਾਬੂJalandhar News: ਨਸ਼ਾ ਤਸਕਰਾਂ ਦਾ ਪਿੱਛਾ ਕਰਨ ਗਈ ਪੁਲਿਸ ਤੇ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਜਵਾਬੀ ਕਾਰਵਾਈ ਚ ਇਕ ਤਸਕਰ ਜ਼ਖ਼ਮੀ ਹੋ ਗਿਆ।
और पढो »

Ludhiana News: ਲੁਧਿਆਣਾ ਚ ਸਤਲੁਜ ਐਕਸਪ੍ਰੈਸ ਤੇ ਹੋਈ ਪੱਥਰਬਾਜੀ, ਚਾਰ ਸਾਲ ਦੇ ਬੱਚੇ ਦੀ ਸਿਰ ਦੀ ਹੱਡੀ ਟੁੱਟੀLudhiana News: ਲੁਧਿਆਣਾ ਚ ਸਤਲੁਜ ਐਕਸਪ੍ਰੈਸ ਤੇ ਹੋਈ ਪੱਥਰਬਾਜੀ, ਚਾਰ ਸਾਲ ਦੇ ਬੱਚੇ ਦੀ ਸਿਰ ਦੀ ਹੱਡੀ ਟੁੱਟੀLudhiana News: ਲੁਧਿਆਣਾ ਵਿੱਚ ਸਤਲੁਜ ਐਕਸਪ੍ਰੈਸ ਰੇਲ ਗੱਡੀ ’ਤੇ ਪਥਰਾਅ ਦੌਰਾਨ ਜ਼ਖ਼ਮੀ ਹੋਇਆ ਪ੍ਰਿੰਸ ਸਿਵਲ ਹਸਪਤਾਲ ਵਿੱਚ ਦਾਖ਼ਲ।
और पढो »



Render Time: 2025-02-14 03:13:16