Ludhiana News: ਪਿਛਲੇ ਦਿਨੀਂ ਲੁਧਿਆਣਾ ਘੁੰਮਣ ਆਇਆ ਸਖਸ਼ ਉਸ ਦੌਰਾਨ ਹੀ ਉਸਨੇ ਲੁਧਿਆਣਾ ਦੀ ਇੱਕ ਨਾਮੀ ਦੁਕਾਨ ਤੋਂ 10 ਕਰੋੜ ਇਨਾਮ ਦੀ ਚਾਰ ਟਿਕਟਾਂ ਖਰੀਦੀਆਂ। ਜਿਨਾਂ ਵਿੱਚੋਂ ਇੱਕ ਟਿਕਟ ਦਾ ਦੂਸਰਾ ਇਨਾਮ 1 ਕਰੋੜ ਦਾ ਉਸਦਾ ਲੋਹੜੀ ਬੰਪਰ ਵਿੱਚ ਲੱਗ ਗਿਆ।
Ludhiana News : ਲੁਧਿਆਣੇ ਆ ਕੇ ਨਿੱਕਲੀ 1 ਕਰੋੜ ਦੀ ਲਾਟਰੀ, ਰਾਜਸਥਾਨ ਦੇ ਸਰਕਾਰੀ ਬਾਬੂ ਦੀ ਦੂਜੀ ਵਾਰ ਚਮਕੀ ਕਿਸਮਤ ਪਿਛਲੇ ਦਿਨੀਂ ਲੁਧਿਆਣਾ ਘੁੰਮਣ ਆਇਆ ਸਖਸ਼ ਉਸ ਦੌਰਾਨ ਹੀ ਉਸਨੇ ਲੁਧਿਆਣਾ ਦੀ ਇੱਕ ਨਾਮੀ ਦੁਕਾਨ ਤੋਂ 10 ਕਰੋੜ ਇਨਾਮ ਦੀ ਚਾਰ ਟਿਕਟਾਂ ਖਰੀਦੀਆਂ। ਜਿਨਾਂ ਵਿੱਚੋਂ ਇੱਕ ਟਿਕਟ ਦਾ ਦੂਸਰਾ ਇਨਾਮ 1 ਕਰੋੜ ਦਾ ਉਸਦਾ ਲੋਹੜੀ ਬੰਪਰ ਵਿੱਚ ਲੱਗ ਗਿਆ। Aaj Ka Rashifal 25 January 2025: यहां जानें आपके लिए कैसा रहेगा आज का दिन, क्या है आपका आज का राशिफलRepublic Day 2025 Wishes In Punjabi: ਗਣਤੰਤਰ ਦਿਵਸ 'ਤੇ ਵਟਸਐਪ-ਫੇਸਬੁੱਕ 'ਤੇ ਲਗਾਓ ਇਹ ਸਟੇਟਸ, ਆਪਣੇ ਅਜ਼ੀਜ਼ਾਂ...
ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸਨੇ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਇਸ ਪੈਸੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰੇਗਾ ਅਤੇ ਬਹੁਤ ਖੁਸ਼ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਉੱਤੇ ਬਾਬਾ ਖਾਟੂ ਸ਼ਾਮ ਦੀ ਕਿਰਪਾ ਹੋਈ ਹੈ। ਜਿਸ ਕਰਕੇ ਉਸਦਾ ਇਕ ਕਰੋੜ ਦਾ ਇਨਾਮ ਨਿਕਲਿਆ ਹੈ। ਜਿਸ ਦੁਕਾਨਦਾਰ ਨੇ ਇਹ ਲਾਟਰੀ ਟਿਕਟ ਵੇਚੀ ਸੀ, ਉਸ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ। ਇਹ ਇਨਾਮ ਉਸਦੇ ਸਟਾਲ ਤੋਂ ਨਿਕਲਣ ਤੋਂ ਬਾਅਦ, ਉਨ੍ਹਾਂ ਨੇ ਲੱਡੂ ਵੰਡੇ ਅਤੇ ਢੋਲੀ ਨੂੰ ਬੁਲਾ ਕੇ ਬਹੁਤ ਸਾਰਾ ਭੰਗੜਾ ਪਾਇਆ। ਤਸਵੀਰਾਂ ਵਿੱਚ, ਜਿਸਦੀ ਲਾਟਰੀ ਨਿਕਲੀ ਅਤੇ ਜਿਸਦੀ ਸਟਾਲ ਤੋਂ ਟਿਕਟ ਵਿਕ ਗਈ, ਦੋਵੇਂ ਬਹੁਤ ਖੁਸ਼ ਦਿਖਾਈ ਦੇ ਰਹੇ ਸਨ। ਇਸ ਲਈ...
ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਨ੍ਹਾਂ ਦੀ ਦੁਕਾਨ ਤੇ ਚੱਲ ਰਿਹਾ ਹੈ। ਉਨ੍ਹਾਂ ਦੀ ਦੁਕਾਨ ਤੋਂ ਜਿਹੜਾ ਵੀ ਸ਼ਖਸ ਲੋਟਰੀ ਖਰੀਦਦਾ ਹੈ ਉਸ ਦੀ ਲੋਟਰੀ ਲੱਗਣ ਦੇ ਕਾਫੀ ਚਾਂਸ ਹੁੰਦੇ ਹਨ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਮਾਨਦਾਰੀ ਦੇ ਨਾਲ ਆਪਣੇ ਕੰਮ ਨੂੰ ਕਰ ਰਹੇ ਨੇ ਜਿਸ ਕਰਕੇ ਪਰਮਾਤਮਾ ਉਨ੍ਹਾਂ 'ਤੇ ਕਿਰਪਾ ਬਰਸਾ ਰਿਹਾ ਹੈ। ਜ਼ਿਕਰ ਯੋਗ ਹੈ ਕਿ ਜਿੱਥੇ ਲੋਕ ਮਿਹਨਤ ਕਰਦੇ ਕਰਦੇ ਆਪਣੀ ਜ਼ਦਗੀ ਬਿਤਾ ਦਿੰਦੇ ਹਨ ਪਰ ਉਹ ਕਰੋੜਪਤੀ ਨਹੀਂ ਬਣ ਪਾਂਦੇ ਉਥੇ ਹੀ ਇੱਕ ਲੋਟਰੀ ਦੇ ਜਰੀਏ ਕਈ ਲੋਕ ਕਰੋੜਪਤੀ ਬਣ ਰਹੇ ਹਨ।Ludhiana NewsASI ’ਤੇ ਨੌਜਵਾਨਾਂ ਨੇ ਲਗਾਏ...
Lottery Of 1 Crore Punjab News Punjabi News Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
ਸ਼੍ਰੋਮਣੀ ਕਮੇਟੀ ਯੂਪੀ ਪੁਲਿਸ ਮੁਕਾਬਲੇ 'ਤੇ ਕਰੜੇ ਸਵਾਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਯੂਪੀ ਅੰਦਰ ਪੰਜਾਬ ਦੇ ਤਿੰਨ ਨੌਜੁਆਨਾਂ ਨੂੰ ਮੁਕਾਬਲਾ ਬਣਾ ਕੇ ਮਾਰਨ ਦੀ ਨਿੰਦਾ ਕਰਦਿਆਂ ਇਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ।
और पढो »
ਜਗਰਾਓਂ ਪੁਲਿਸ ਨੇ ਨਸ਼ਾ ਤਸਕਰਾਂ ਦੀ ಜਾਇਦਾਦ ਅਟੈਚ ਕੀਤੀਜਗਰਾਓਂ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਐਕਸ਼ਨ ਲੈਣ ਜਾਰੀ ਹੈ। ਕੋਠੇ ਸ਼ੇਰਜੰਗ ਇਲਾਕੇ ਦੇ ਦੋ ਨਸ਼ਾ ਤਸਕਰਾਂ ਦੀ 1 ਕਰੋੜ 28 ਲੱਖ ਦੀ ਜਾਇਦਾਦ ਅਟੈਚ ਕੀਤੀ।
और पढो »
Ajnala News: ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੇ ਗੰਨ ਪੁਆਇੰਟ ਤੇ ਵੱਡੀ ਲੁੱਟAjnala News: ਲੁਟੇਰੇ ਕਾਊਂਟਰ ਤੇ ਅਲਮਾਰੀ ਚ ਪਏ ਸੋਨੇ ਦੇ ਗਹਿਣੇ ਜਿਸ ਵਿੱਚ ਕਰੀਬ 13 ਤੋਲੇ ਸੋਨਾ ਅਤੇ 6 ਕਿਲੋ ਚਾਂਦੀ ਸਮੇਤ 50 ਹਜ਼ਾਰ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ।
और पढो »
ਪੰਜਾਬ ਦੇ ਔਰਤਾਂ ਨੇ ਮੁਫ਼ਤ ਬੱਸ ਯਾਤਰਾ ਫਿਰ ਵਧਾਇਆ, ਪੰਜਾਬ ਟਰਾਂਸਪੋਰਟ ਵਿਭਾਗ ਦੀ ਆਮਦਨ ਵੀ ਬढ़ਇਹ ਸਾਲ ਔਰਤਾਂ ਨੇ ਪੰਜਾਬ ਦੇ ਮੁਫ਼ਤ ਬੱਸ ਯਾਤਰਾ ਸਰਕਾਰੀ ਸਕੀਮ ਦਾ ਲਾਭ ਉਠਾਉਣ 'ਚ ਫਿਰ ਵਧਾਅ ਦਿਖਾਇਆ। ਪੰਜਾਬ ਟਰਾਂਸਪੋਰਟ ਵਿਭਾਗ ਦੀ ਆਮਦਨ ਨਿਰੰਤਰ ਵਧ ਰਹੀ ਹੈ।
और पढो »
ਸ਼ਹੀਦ ਗੁਰਦੇਵ ਸਿੰਘ ਕਾਉਂਕੇ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਭੋਗਅਮ੍ਰਿਤਸਰ: ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਸਿੱਖ ਕੌਮ ਦੀ ਸਤਿਕਾਰਤ ਸਖ਼ਸ਼ੀਅਤ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸਾਲਾਨਾ ਬਰਸੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ।
और पढो »
ਪੰਜਾਬ ਟਰਾਂਸਪੋਰਟ ਯੂਨੀਅਨ ਮੀਟਿੰਗ: ਸੰਤੁਸ਼ਟੀ ਅਤੇ ਅੰਦੋਲਨ ਦੀ ਧਮਕੀਪੰਜਾਬ ਟਰਾਂਸਪੋਰਟ ਮੰਤਰੀ ਦੇ ਨਾਲ ਟਰਾਂਸਪੋਰਟ ਯੂਨੀਅਨ ਦੀ ਮੀਟਿੰਗ। ਜ਼ਿਆਦਾਤਰ ਯੂਨੀਅਨਾਂ ਨੇ ਮੀਟਿੰਗ ਤੋਂ ਸੰਤੁਸ਼ਟੀ ਜਤਾਈ, ਪਰ ਕੁਝ ਯੂਨੀਅਨਾਂ ਨੇ ਅੰਦੋਲਨ ਦੀ ਧਮਕੀ ਦਿੱਤੀ।
और पढो »