Moga News: ਹਾਈਵੋਲਟੇਜ ਤਾਰਾਂ ਦੀ ਲਪੇਟ ਚ ਆਉਣ ਨਾਲ ਲਾਈਨਮੈਨ ਦੀ ਮੌਤ; ਮੁਲਾਜ਼ਮ ਅਧਿਕਾਰੀਆਂ ਖਿਲਾਫ਼ ਭੜਕੇ

Lineman Death समाचार

Moga News: ਹਾਈਵੋਲਟੇਜ ਤਾਰਾਂ ਦੀ ਲਪੇਟ ਚ ਆਉਣ ਨਾਲ ਲਾਈਨਮੈਨ ਦੀ ਮੌਤ; ਮੁਲਾਜ਼ਮ ਅਧਿਕਾਰੀਆਂ ਖਿਲਾਫ਼ ਭੜਕੇ
Moga Lineman DeathPowercomm Lineman DeathPunjabi News
  • 📰 Zee News
  • ⏱ Reading Time:
  • 43 sec. here
  • 5 min. at publisher
  • 📊 Quality Score:
  • News: 30%
  • Publisher: 63%

Moga News: ਮੋਗਾ ਵਿੱਚ ਸਹਾਇਕ ਲਾਈਨਮੈਨ ਦੀ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ।

Moga News: ਮੋਗਾ ਵਿੱਚ ਸਹਾਇਕ ਲਾਈਨਮੈਨ ਦੀ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। Cheapest MBBS Countries: किन देशों में सस्ती है मेडिकल की पढ़ाई, कम पैसों में बन सकते हैं डॉक्टरPunjab Gurudwara History: ਪੰਜਾਬ ਦੇ 10 ਇਤਿਹਾਸਕ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਦਰਸ਼ਨਾ ਬਿਨਾਂ ਪੰਜਾਬ ਦੀ ਯਾਤਰਾ ਅਧੂਰੀRelationship Tips: ऑफिस में अपने रिश्तों को चाहते हैं बेहतर बनाना, तो अपनाएं ये टिप्सSonakshi Sinha and Zaheer Iqbal Wedding: ਵਿਆਹ ਤੋਂ ਬਾਅਦ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਪਹਿਲੀ ਤਸਵੀਰ ਆਈ...

ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਬੰਦ ਹੋਣ ਕਰਕੇ ਉਸ ਨੂੰ ਠੀਕ ਕਰਨ ਲਈ ਹਾਈ ਵੋਲਟੇਜ ਖੰਭੇ ਉਤੇ ਚੜਿਆ ਸੀ। ਬਾਅਦ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪਰਿਵਾਰ ਨੇ ਪਾਵਰਕਾਮ ਦੇ ਵੱਡੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਬੇਸ਼ੱਕ ਪੁਲਿਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਪਰ ਪਰਿਵਾਰ ਤੇ ਬਿਜਲੀ ਮੁਲਾਜ਼ਮਾਂ ਵਿੱਚ ਰੋਸ ਹੈ ਕਿ ਹਸਪਤਾਲ ਵਿੱਚ ਕੋਈ ਵੀ ਵੱਡਾ ਅਧਿਕਾਰੀ ਨਹੀਂ ਪਹੁੰਚਿਆ ਜਿਸ ਕਰਕੇ ਉਨ੍ਹਾਂ ਨੇ ਬਿਜਲੀ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਮੁਲਾਜ਼ਮ ਗੁਰਦੀਪ ਸਿੰਘ...

ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਉਸ ਤੋਂ ਤਿੰਨ ਰਾਤ ਦੀ ਡਿਊਟੀ ਲੈ ਰਿਹਾ ਸੀ। ਬੀਤੀ ਦੇਰ ਰਾਤ ਕਰੀਬ 1 ਵਜੇ ਗੁਰਦੀਪ ਸਿੰਘ ਜਿੱਥੇ ਡਿਊਟੀ ਕਰਕੇ ਆਪਣੇ ਘਰ ਪਹੁੰਚਿਆ ਸੀ ਉਥੇ ਸੋਮਵਾਰ ਨੂੰ ਸਵੇਰੇ ਬਿਜਲੀ ਵਿਭਾਗ ਦੇ ਆਦੇਸ਼ਾਂ ਅਨੁਸਾਰ ਉਸ ਨੂੰ ਫਿਰ ਡਿਊਟੀ ਉਤੇ ਬੁਲਾ ਲਿਆ ਗਿਆ। ਇਸੇ ਦੌਰਾਨ ਪਿੰਡ ਡਗਰੂ ਵਿੱਚ ਖਰਾਬ ਹੋਈ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਗੁਰਦੀਪ ਸਿੰਘ ਹਾਈ ਵੋਲਟੇਜ ਖੰਭੇ ਉਤੇ ਚੜ੍ਹ ਗਿਆ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Moga Lineman Death Powercomm Lineman Death Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Jalandhar Accident News: ਭੈਣ ਦੇ ਵਿਆਹ ਵਾਲੇ ਦਿਨ ਤੜਕੇ ਹੋਇਆ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਦੀ ਮੌਤJalandhar Accident News: ਭੈਣ ਦੇ ਵਿਆਹ ਵਾਲੇ ਦਿਨ ਤੜਕੇ ਹੋਇਆ ਦਰਦਨਾਕ ਸੜਕ ਹਾਦਸਾ, ਪਿਤਾ-ਪੁੱਤਰ ਦੀ ਮੌਤJalandhar Accident: ਅੱਜ ਸਵੇਰੇ ਮਹਾਨਗਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਦੱਸ ਦੇਈਏ ਕਿ ਨਕੋਦਰ ਚੌਕ ਨੇੜੇ ਟਿੱਪਰ ਦੀ ਲਪੇਟ ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
और पढो »

Moga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤMoga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤMoga Incident: ਘਰ ਦੇ ਵੇਹੜੇ ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ, ਲੜਕੀ ਜ਼ਖ਼ਮੀ ਹੋਈ
और पढो »

Punjab Drug News: ਪੰਜਾਬ ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ ਤੇ ਸਵਾਲ ਹੋਏ ਖੜ੍ਹੇPunjab Drug News: ਪੰਜਾਬ ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ ਤੇ ਸਵਾਲ ਹੋਏ ਖੜ੍ਹੇPunjab Drug News: ਬੀਤੇ ਦਿਨ ਮੋਗਾ ਵਿੱਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਪਿੰਡ ਲੋਹਰਾ ਦਾ 16 ਸਾਲਾ ਹਰਮਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ।
और पढो »

Punjab Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤPunjab Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤMalout Drug overdose: ਮਲੋਟ ਦੇ ਪਿੰਡ ਚ 23 ਸਾਲ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
और पढो »

Rudraprayag Accident: ਰੁਦਰਪ੍ਰਯਾਗ ਚ ਟੈਂਪੂ-ਟਰੈਵਲ ਦੇ ਹਾਦਸਾਗ੍ਰਸਤ ਹੋਣ ਨਾਲ 13 ਸੈਲਾਨੀਆਂ ਦੀ ਮੌਤ, ਕਈ ਗੰਭੀਰRudraprayag Accident: ਰੁਦਰਪ੍ਰਯਾਗ ਚ ਟੈਂਪੂ-ਟਰੈਵਲ ਦੇ ਹਾਦਸਾਗ੍ਰਸਤ ਹੋਣ ਨਾਲ 13 ਸੈਲਾਨੀਆਂ ਦੀ ਮੌਤ, ਕਈ ਗੰਭੀਰRudraprayag Accident: ਰੁਦਰਪ੍ਰਯਾਗ ਵਿੱਚ ਟੈਂਪੂ-ਟਰੈਵਲ ਦੇ ਹਾਦਸਾਗ੍ਰਸਤ ਹੋਣ ਨਾਲ ਰੁਦਰਪ੍ਰਯਾਗ ਵਿੱਚ 13 ਸੈਲਾਨੀਆਂ ਦੀ ਮੌਤ ਹੋ ਗਈ ਹੈ।
और पढो »

Govind Sagar Lake: ਗੋਬਿੰਦ ਸਾਗਰ ਝੀਲ ਵਿੱਚ 17 ਫੁੱਟ ਵਧਿਆ ਪਾਣੀ ਦਾ ਪੱਧਰ! ਸਤਲੁਜ ਨੇੜੇ ਸਾਵਧਾਨ ਰਹਿਣ ਪਿੰਡGovind Sagar Lake: ਗੋਬਿੰਦ ਸਾਗਰ ਝੀਲ ਵਿੱਚ 17 ਫੁੱਟ ਵਧਿਆ ਪਾਣੀ ਦਾ ਪੱਧਰ! ਸਤਲੁਜ ਨੇੜੇ ਸਾਵਧਾਨ ਰਹਿਣ ਪਿੰਡGobind Sagar Lake: ਅੱਤ ਦੀ ਗਰਮੀ ਕਰਕੇ ਪਾਣੀ ਦੀ ਪੱਧਰ ਦਿਨੋ- ਦਿਨ ਘੱਟ ਰਿਹਾ ਹੈ ਪਰ ਇਸ ਵਾਰ ਭਾਖੜਾ ਚ 1584 ਫੁੱਟ ਤੇ ਪੌਂਗ ਚ 1313 ਫੁੱਟ ਪਾਣੀ ਪੱਧਰ ਵਧਿਆ।
और पढो »



Render Time: 2025-02-21 03:33:17