Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼

Mohali News समाचार

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਮਿਲੀ ਇੱਕ ਨੌਜਵਾਨ ਦੀ ਲਾਸ਼
Punjab NewsPunjab Crime NewsDead Body In Park
  • 📰 Zee News
  • ⏱ Reading Time:
  • 40 sec. here
  • 9 min. at publisher
  • 📊 Quality Score:
  • News: 43%
  • Publisher: 63%

Mohali News: ਡੇਰਾਬੱਸੀ ਦੇ ਪਾਰਕ ਵਿੱਚ ਦਰਖ਼ਤ ਨਾਲ ਲਟਕੀ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ।

Kal Ka Rashifal 10 December 2024: मेष और कर्क राशि वालों के लिए अच्छा रहेगा कल का दिन, जानें अपना कल का राशिफलWeekly Rashifal: इस सप्ताह इन राशि वालों का बढ़ेगा मान-सम्मान, मिलेगा नया जॉब ऑफरWomen Periods Problems: ਕੀ ਤੁਹਾਨੂੰ ਵੀ ਪੀਰੀਅਡਸ ਦੌਰਾਨ ਹੁੰਦਾ ਹੈ ਸਿਰ ਦਰਦ? ਹੋ ਸਕਦੇ ਹਨ ਇਸ ਦੇ ਲੱਛਣ

ਡੇਰਾਬੱਸੀ ਦੇ ਪਾਰਕ ਵਿੱਚ ਇੱਕ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲਟਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੂਰਾ ਇਲਾਕੇ ਵਿੱਚ ਦਹਿਸ਼ਤਾ ਦਾ ਮਾਹੌਲ ਹੋ ਗਿਆ। ਇਹ ਮਾਮਲਾ ਜ਼ਿਲ੍ਹਾ ਮੋਹਾਲੀ ਦੇ ਹਲਕਾ ਡੇਰਾ ਬੱਸੀ ਦੇ ਵਿੱਚ ਸਥਿਤ ਹੰਸਾ ਪਾਰਕ ਦਾ ਜਿੱਥੇ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕੀ ਮਿਲੀ ਹੈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਪੁਲਿਸ ਇਹ ਦੇਖ ਰਹੀ ਹੈ ਕਿ ਉਕਤ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਾਂ ਕਿਸੇ ਵੱਲੋਂ ਇਸ ਦਾ ਕਤਲ ਕਰਨ ਉਪਰੰਤ ਇਸ ਦੀ ਲਾਸ਼ ਨੂੰ ਦਰਖਤ ਉੱਤੇ ਲਟਕਾਇਆ ਹੈ।jalandhar newsਦਿੱਲੀ ਕੂਚ ਨੂੰ ਲੈ ਕੇ ਫੈਸਲਾ ਅੱਜ! ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀFormer DGP Sumedh Singh SainiPunjab Fraud newsWeather Update: ਪੰਜਾਬ ਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਦਾ ਅਲਰਟ! ਹੁਣ ਪਵੇਗੀ ਕੜਾਕੇ ਦੀ ਠੰਡPunjab Breaking Live Updates: ਪੰਜਾਬ 'ਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਦੂਜਾ ਦਿਨLudhiana News: ਨਗਰ ਨਿਗਮ ਦੀਆਂ ਚੋਣਾਂ ਲਈ SAD ਨੇ...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjab News Punjab Crime News Dead Body In Park ਨੌਜਵਾਨ ਦੀ ਲਾਸ਼ ਡੇਰਾਬੱਸੀ ਪਾਰਕ Mohali Dead Body In Park

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

High Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਇਸ ਦੇ ਨਾਲ ਹੀ ਡੀਜੀਪੀ ਦੀ ਉਸ ਇੰਟਰਵਿਊ ਦੀ ਪੂਰੀ ਪ੍ਰਤੀਲਿਪੀ ਵੀ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
और पढो »

Hoshiarpur News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਿਵਲ ਸਰਜਨ ਦਫ਼ਤਰ ਦਾ ਕਲਰਕ ਗ੍ਰਿਫ਼ਤਾਰHoshiarpur News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਿਵਲ ਸਰਜਨ ਦਫ਼ਤਰ ਦਾ ਕਲਰਕ ਗ੍ਰਿਫ਼ਤਾਰHoshiarpur News: ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਦਰਜ ਇੱਕ ਵਿਜੀਲੈਂਸ ਪੜਤਾਲ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਮੁਕੱਦਮਾ ਦਰਜ ਕਰਕੇ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।
और पढो »

Mohali Accident: ਮੁਹਾਲੀ ਦੇ ਸੈਕਟਰ 86 ਚ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਪਲਟੀ ਥਾਰ, ਮੌਕੇ ਤੇ ਹੋਈ ਮੌਤMohali Accident: ਮੁਹਾਲੀ ਦੇ ਸੈਕਟਰ 86 ਚ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਪਲਟੀ ਥਾਰ, ਮੌਕੇ ਤੇ ਹੋਈ ਮੌਤMohali Accident: ਮੁਹਾਲੀ ਦੇ ਸੈਕਟਰ 86 ਚ ਨੌਜਵਾਨ ਦੀ ਥਾਰ ਪਲਟ ਗਈ ਜਿਸ ਕਰਕੇ ਥਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।
और पढो »

Chandigarh News: ਪੰਜਾਬ ਯੂਨੀਵਰਸਿਟੀ ਦੇ ਹੋਸਟਲ ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤChandigarh News: ਪੰਜਾਬ ਯੂਨੀਵਰਸਿਟੀ ਦੇ ਹੋਸਟਲ ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤChandigarh News: ਦੂਜੇ ਪਾਸੇ ਪੁਲਿਸ ਨੇ ਇਸ ਪੂਰੇ ਮੌਤ ਦੇ ਮਾਮਲੇ ਵਿੱਚ ਹਿਮਾਚਲ ਦੇ ਦੋ ਨੌਜਵਾਨਾਂ ਆਰੀਅਨ ਅਤੇ ਪਰੀਕਸ਼ਤ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।
और पढो »

Amritsar News: ਦਿਹਾਤੀ ਪੁਲਿਸ ਨੇ 3 ਵੱਖ-ਵੱਖ ਅਪ੍ਰੇਸ਼ਨਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ 5 ਵਿਅਕਤੀ ਕਾਬੂ ਕੀਤੇAmritsar News: ਦਿਹਾਤੀ ਪੁਲਿਸ ਨੇ 3 ਵੱਖ-ਵੱਖ ਅਪ੍ਰੇਸ਼ਨਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ 5 ਵਿਅਕਤੀ ਕਾਬੂ ਕੀਤੇAmritsar News: ਗ੍ਰਿਫਤਾਰ ਕੀਤੇ ਗਏ ਵਿਅਕਤੀ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਲਈ ਡਰੋਨ ਦੀ ਵਰਤੋਂ ਕਰਦੇ ਹੋਏ ਪਾਕਿਸਤਾਨ ਸਥਿਤ ਆਪਰੇਟਿਵਾਂ ਦੇ ਸੰਪਰਕ ਵਿੱਚ ਸਨ।
और पढो »

Jaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲJaiton Murder: ਰਿਸ਼ਤੇ ਹੋਏ ਤਾਰ ਤਾਰ; ਸਕੇ ਭਰਾ ਨੇ ਕੀਤਾ ਭਰਾ ਦਾ ਕਤਲJaiton Murder: ਕੁਲਦੀਪ ਸਿੰਘ ਆਪਣੇ ਘਰ ਤੋਂ ਲਗਭਗ 400 ਤੋਂ 500 ਮੀਟਰ ਦੀ ਦੂਰੀ ਉਤੇ ਜਾ ਕੇ ਦੂਸਰੀ ਗਲੀ ਵਿੱਚ ਡਿੱਗ ਪਿਆ ਅਤੇ ਖ਼ੂਨ ਦੇ ਨਾਲ ਲਥਪਥ ਹੋ ਗਿਆ।
और पढो »



Render Time: 2025-02-16 13:54:38