Punjab: ਗੈਂਗਸਟਰ ਲਖਬੀਰ ਲੰਡਾ ਨੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਮੰਗੀ ਫਿਰੌਤੀ, ਜਾਨੋ ਮਾਰਨ ਦੀ ਵੀ ਦਿੱਤੀ ਧਮਕੀ

Punjab News समाचार

Punjab: ਗੈਂਗਸਟਰ ਲਖਬੀਰ ਲੰਡਾ ਨੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਮੰਗੀ ਫਿਰੌਤੀ, ਜਾਨੋ ਮਾਰਨ ਦੀ ਵੀ ਦਿੱਤੀ ਧਮਕੀ
Gangster Lakhbir Singh LandaCrime NewsTarn Taran
  • 📰 Zee News
  • ⏱ Reading Time:
  • 20 sec. here
  • 17 min. at publisher
  • 📊 Quality Score:
  • News: 63%
  • Publisher: 63%

Lakhbir Singh Landa News: ਗੈਂਗਸਟਰ ਲਖਬੀਰ ਲੰਡਾ ਨੇ ਇੱਕ ਵਪਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਪੈਸੇ ਨਾ ਦੇ ਉੱਤੇ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਹੈ।

Hindi Journalism Day 2024: 198 वर्षों से मनाया जा रहा है हिंदी पात्रकारित दिवस, जानें इस दिन का इतिहास और महत्वAaj Ka Rashifal 30 May 2024: आज कुंभ राशि वालों का भाग्य देगा साथ, बृहस्पति देव की होगी कृपाSidhu Moosewala Death Anniversary: आज भी करोड़ों लोगों के दिलों में जिंदा है सिद्धू मूसेवाला, जानिए तस्वीरों के जरिए पूरा सफरਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਤਰਨਤਾਰਨ ਦੇ

ਪਿੰਡ ਤੁੜ ਦੇ ਇਕ ਵਪਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਪਿੰਡ ਦੇ ਹੀ ਰਹਿਣ ਵਾਲੇ ਵਪਾਰੀ ਕੁਲਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੈਂਗਸਟਰ ਲਖਬੀਰ ਸਿੰਘ (ਅਤੇ ਵਿਦੇਸ਼ ਬੈਠੇ ਕਈ ਗੈਂਗਸਟਰ ਕਾਰੋਬਾਰੀਆਂ ਤੋਂ ਕਰੋੜਾਂ ਦੀ ਫਿਰੌਤੀ ਲੈ ਚੁੱਕੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ 'ਤੇ ਗੋਲੀਆਂ ਚਲਾ ਚੁੱਕੇ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Gangster Lakhbir Singh Landa Crime News Tarn Taran Latest Punjabi News Top Headlines And Breaking News Today Punjab Breaking News Live Punjab News News Updates Latest Breaking News Punjab News News Updates: Get Latest Breaking New Punjab Breaking News Updates Punjab News Update लखबीर सिंह लंडा तरन तारन फिरौती ਗੈਂਗਸਟਰ ਲਖਬੀਰ ਲੰਡਾ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Jaswant Singh Gajjanmajra: ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਵੱਡਾ ਝਟਕਾ, ED ਦੀ ਕਾਰਵਾਈ ਵਿਰੁੱਧ ਪਟੀਸ਼ਨ ਖਾਰਜJaswant Singh Gajjanmajra: ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਵੱਡਾ ਝਟਕਾ, ED ਦੀ ਕਾਰਵਾਈ ਵਿਰੁੱਧ ਪਟੀਸ਼ਨ ਖਾਰਜJaswant Singh Gajjanmajra: ਵਿਧਾਇਕ ਜਸਵੰਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਈਡੀ ਦੀ ਗ੍ਰਿਫ਼ਤਾਰੀ ਅਤੇ ਉਸ ਤੋਂ ਬਾਅਦ ਰਿਮਾਂਡ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।
और पढो »

Parampal Kaur News: ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧParampal Kaur News: ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧParampal Kaur News: ਇਸ ਤਰ੍ਹਾਂ ਬਠਿੰਡਾ ਦੇ ਪਿੰਡ ਫਰੀਦਕੋਟ ਕੋਟਲੀ ਵਿਖੇ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ
और पढो »

Fazilka Rape News: ਫਾਜ਼ਿਲਕਾ ਚ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ; ਪਿਤਾ ਨੂੰ ਮਾਰਨ ਦੀ ਧਮਕੀ, ਇੱਕ ਗ੍ਰਿਫਤਾਰFazilka Rape News: ਫਾਜ਼ਿਲਕਾ ਚ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ; ਪਿਤਾ ਨੂੰ ਮਾਰਨ ਦੀ ਧਮਕੀ, ਇੱਕ ਗ੍ਰਿਫਤਾਰFazilka Rape News: ਲੜਕੀ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਦੋਸ਼ੀ ਮੋਟਰਸਾਈਕਲ ਤੇ ਆਏ ਅਤੇ ਉਸ ਨੂੰ ਜ਼ਬਰਦਸਤੀ ਇਹ ਕਹਿ ਕੇ ਘਰੋਂ ਭਜਾ ਕੇ ਲੈ ਗਏ ਕਿ ਜੇਕਰ ਉਹ ਨਾਲ ਨਹੀਂ ਗਈ ਤਾਂ ਉਹ ਉਸ ਦੇ ਪਿਤਾ ਨੂੰ ਮਾਰ ਦੇਣਗੇ, ਜਿਸ ਨੂੰ ਉਹ ਇਕ ਵਿਅਕਤੀ ਦੇ ਘਰ ਲੈ ਗਏ ਜੋ ਪਿੰਡ ਘਟਿਆਂਵਾਲੀ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਸੀ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ...
और पढो »

Arvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਭਲਕੇ ਪਹਿਲੀ ਵਾਰ ਪੰਜਾਬ ਆਉਣਗੇ ਕੇਜਰੀਵਾਲ, ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮੁਹਿੰਮ ਨੂੰ ਮਿਲੇਗੀ ਮਜ਼ਬੂਤੀ, ਵਰਕਰਾਂ ਦਾ ਵੀ ਵਧੇਗਾ ਹੌਸਲਾ
और पढो »

Punjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ! ਅਜੇ ਹੋਰ ਵੀ ਹੋਵੇਗਾ ਗਰਮ ਲੂ ਦਾ ਕਹਿਰPunjab Weather Update: ਪੰਜਾਬ ਤੇ ਚੰਡੀਗੜ੍ਹ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ! ਅਜੇ ਹੋਰ ਵੀ ਹੋਵੇਗਾ ਗਰਮ ਲੂ ਦਾ ਕਹਿਰPunjab Weather Update: ਪੰਜਾਬ ਵਿੱਚ ਇਸ ਸਮੇਂ ਬਹੁਤ ਗਰਮੀ ਹੈ। ਤਾਪਮਾਨ 48 ਡਿਗਰੀ ਤੋਂ ਉਪਰ ਜਾਣ ਦੀ ਸੰਭਾਵਨਾ ਹੈ। ਇਸ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀ ਗਈ ਹੈ।
और पढो »

Ferozepur Sacrilege Case: ਫ਼ਿਰੋਜ਼ਪੁਰ ਬੇਅਦਬੀ ਮਾਮਲੇ ਚ ਵੱਡਾ ਅਪਡੇਟ- ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ!Ferozepur Sacrilege Case: ਫ਼ਿਰੋਜ਼ਪੁਰ ਬੇਅਦਬੀ ਮਾਮਲੇ ਚ ਵੱਡਾ ਅਪਡੇਟ- ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ!Ferozepur Sacrilege Case:ਜਰਨੈਲ ਉਸ ਗੁੱਸੇ ਦੀ ਭੀੜ ਦੀ ਅਗਵਾਈ ਕਰ ਰਿਹਾ ਸੀ ਜਿਸ ਨੇ ਬਖਸ਼ੀਸ਼ ਦੀ ਕੁੱਟਮਾਰ ਕੀਤੀ ਸੀ।
और पढो »



Render Time: 2025-02-16 13:31:31