Three MLAs from the Aam Aadmi Party (AAP) have taken the oath in the Punjab Vidhan Sabha, following the defeat of four opposition MLAs. The Speaker, Kulwant Singh Sandhwan, administered the oath.
ਵਿਧਾਨ ਸਭਾ ਉਪ ਚੋਣਾਂ ਵਿੱਚ ਜਿੱਤੇ ਚਾਰ ਵਿਧਾਇਕਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅੱਜ ਨੂੰ ਸਹੁੰ ਚੁੱਕੀ। ਇਸ ਮੌਕੇ ਵਿਧਾਨ ਸਭਾ ਵਿੱਚ ਸਮਾਗਮ ਕਰਵਾਇਆ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਹੁੰ ਚੁਕਵਾਈ। ਇਸ ਦੇ ਨਾਲ ਹੀ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਪੰਜਾਬ ਪ੍ਰਧਾਨ ਅBoman Irani Birthday: 42 साल की उम्र में की एक्टिंग शुरू, इन 5 रोल्स ने बदली बोमन ईरानी की जिंदगी!Ankurit Chana Khane Ke Fayde: ਪੁੰਗਰੇ ਹੋਏ ਛੋਲਿਆਂ ਦੇ ਜਾਣੋ 5 ਫਾਇਦੇ, ਰੋਜ਼ਾਨਾ ਨਮਕ ਤੇ ਪਿਆਜ਼ ਦੇ ਨਾਲ ਖਾਣੇ ਕਰੋ ਸ਼ੁਰੂAaj Ka Rashifal 02 December...
ਵਿਧਾਨ ਸਭਾ ਉਪ ਚੋਣਾਂ ਵਿੱਚ ਜਿੱਤੇ ਚਾਰ ਵਿਧਾਇਕਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਅੱਜ ਨੂੰ ਸਹੁੰ ਚੁੱਕੀ। ਇਸ ਮੌਕੇ ਵਿਧਾਨ ਸਭਾ ਵਿੱਚ ਸਮਾਗਮ ਕਰਵਾਇਆ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਹੁੰ ਚੁਕਵਾਈ। ਇਸ ਦੇ ਨਾਲ ਹੀ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਜਦਕਿ ਬਰਨਾਲਾ ਤੋਂ ਚੋਣ ਜਿੱਤਣ ਵਾਲੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 4 ਦਸੰਬਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਇਸ ਸਬੰਧੀ ਵਿਧਾਨ ਸਭਾ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ।
ਇਸ ਦੌਰਾਨ ਸਭ ਤੋਂ ਪਹਿਲਾਂ ਚੱਬੇਵਾਲ ਤੋਂ ਵਿਧਾਇਕ ਬਣੇ ਡਾ.
Punjab Mlas Oath Aam Aadmi Party AAP Kulwant Singh Sandhwan
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
JK विधानसभा में MLAs के बीच चल गए मुक्के, बवाल पर कुछ ऐसा था सीएम का रिएक्शन, सामने आया रोचक वीडियोArticle 370: MLAs kept fighting in JK assembly CM Omar Abdullah kept watching silently, JK विधानसभा में MLAs के बीच चल गए मुक्के, बवाल पर कुछ ऐसा था CM का रिएक्शन
और पढो »
Punjab New MLA Oath Ceremony: ਪੰਜਾਬ ਚ ਜ਼ਿਮਨੀ ਚੋਣਾਂ ਜਿੱਤਣ ਵਾਲੇ 4 ਵਿਧਾਇਕ ਅੱਜ ਚੁੱਕਣਗੇ ਸਹੁੰPunjab New MLA Oath Ceremony Updates: ਪੰਜਾਬ ਚ ਜ਼ਿਮਨੀ ਚੋਣਾਂ ਜਿੱਤਣ ਵਾਲੇ ਚਾਰ ਵਿਧਾਇਕ ਅੱਜ ਸਹੁੰ ਚੁੱਕਣਗੇ। ਸਵੇਰੇ 11.30 ਵਜੇ ਵਿਧਾਨ ਸਭਾ ਚ ਸਹੁੰ ਹੋਵੇਗਾ। ਹੁਣ ਆਪ ਦੇ 95 ਵਿਧਾਇਕ ਹਨ।
और पढो »
C V Ananda Bose: কমছে দূরত্ব! বিধানসভায় গিয়ে উপনির্বাচনে জয়ীদের শপথবাক্য পাঠ করাবেন রাজ্যপালGovernor C V Ananda Bose to administer oath to 6 new members of assembly
और पढो »
Firhad Hakim: বিজেপি বিধায়করা রোজ অভিষেকের সঙ্গে দেখা করছে, চাঞ্চল্যকর দাবি ফিরহাদের...BJP MLAs are meeting Abhishek everyday sensational claim of Firhad
और पढो »
Punjab AAP New President: ਅਮਨ ਅਰੋੜਾ ਬਣੇ ਪੰਜਾਬ AAP ਦੇ ਨਵੇਂ ਪ੍ਰਧਾਨ, ਸ਼ੈਰੀ ਕਲਸੀ ਹੋਣਗੇ ਮੀਤ ਪ੍ਰਧਾਨPunjab AAP New President: ਪਿਛਲੇ ਕਈ ਦਿਨਾਂ ਤੋਂ ਇਸ ਦੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਨ ਕਿਸੇ ਹਿੰਦੂ ਚਿਹਰੇ ਨੂੰ ਪੰਜਾਬ ਇਕਾਈ ਦੀ ਵਾਗਡੋਰ ਸੌਂਪ ਸਕਦੀ ਹੈ।
और पढो »
Hemant Soren Oath Ceremony: Mamata Banerjee हेमंत सोरेन के मां-बाप के लिए लाईं तोहफेHemant Soren Oath Ceremony: Hemant Soren Oath Ceremony: Mamata Banerjee हेमंत सोरेन के मां-बाप के लिए लाईं तोहफे.
और पढो »