Punjab School Time Change: ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤ

Punjab School New Time समाचार

Punjab School Time Change: ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ; ਗਰਮੀ ਤੋਂ ਅਜੇ ਕੁਝ ਦਿਨ ਹੋਰ ਨਹੀਂ ਮਿਲੇਗੀ ਰਾਹਤ
Punjab School Time ChangePunjab School TimePunjabi News
  • 📰 Zee News
  • ⏱ Reading Time:
  • 17 sec. here
  • 19 min. at publisher
  • 📊 Quality Score:
  • News: 69%
  • Publisher: 63%

Punjab School Time Change: ਦੱਸ ਦੇਈਏ ਕਿ ਮਈ ਦੇ ਅੱਧ ਵਿੱਚ ਹੀ ਕੜਕਦੀ ਧੁੱਪ ਕਾਰਨ ਸਕੂਲੀ ਬੱਚੇ ਪ੍ਰੇਸ਼ਾਨ ਹੋ ਰਹੇ ਸਨ। ਤਾਪਮਾਨ ਵਧਣ ਕਾਰਨ ਸਕੂਲੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।

Punjab School Time Change : ਪੰਜਾਬ ਵਿੱਚ ਦਿਨ ਬ ਦਿਨ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਲੂ ਪੈਣ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ।World Hypertension Day 2024: क्या है हाई ब्लड प्रेशर, हार्ट अटैक का खतरा बढ़ने से पहले जानें इसके लक्षणAaj Ka Rashifal 17 May 2024: मकर राशि के जातक आज जल्दबाजी में ना लें कोई फैसला, जानें आज का दिन आपके लिए कैसा रहेगाNational Endangered Species Day 2024: क्या है राष्ट्रीय लुप्तप्राय प्रजाति दिवस? जानें इस दिन का इतिहास और कौन सी हैं लुप्तप्राय...

ਸਰਕਾਰੀ ਹੁਕਮਾਂ ਅਨੁਸਾਰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਂਦੇ ਸਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Punjab School Time Change Punjab School Time Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Weather Update: ਪੰਜਾਬ ਤੇ ਚੰਡੀਗੜ੍ਹ ਚ ਬਦਲਿਆ ਮੌਸਮ ਦਾ ਮਿਜਾਜ! ਮੀਂਹ ਪੈਣ ਦੇ ਆਸਾਰ, ਛਾਏ ਕਾਲੇ ਬੱਦਲWeather Update: ਪੰਜਾਬ ਤੇ ਚੰਡੀਗੜ੍ਹ ਚ ਬਦਲਿਆ ਮੌਸਮ ਦਾ ਮਿਜਾਜ! ਮੀਂਹ ਪੈਣ ਦੇ ਆਸਾਰ, ਛਾਏ ਕਾਲੇ ਬੱਦਲPunjab Weather Update: ਸਵੇਰ ਤੋਂ ਹੀ ਆਸਮਾਨ ਚ ਕਾਲੇ ਬੱਦਲ ਛਾਏ ਹੋਏ ਹਨ। ਜਿਸ ਕਾਰਨ ਅਜੇ ਤੱਕ ਧੁੱਪ ਦਾ ਨਾਮੋ-ਨਿਸ਼ਾਨ ਨਹੀਂ ਹੈ।
और पढो »

Arvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਕੇਜਰੀਵਾਲ ਦਾ ਅੱਜ ਪੰਜਾਬ ਦੌਰਾ! ਅੰਮ੍ਰਿਤਸਰ ਚ ਕਰਨਗੇ ਚੋਣ ਪ੍ਰਚਾਰArvind Kejriwal Punjab Visit: ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਭਲਕੇ ਪਹਿਲੀ ਵਾਰ ਪੰਜਾਬ ਆਉਣਗੇ ਕੇਜਰੀਵਾਲ, ਉਨ੍ਹਾਂ ਦੇ ਆਉਣ ਨਾਲ ਪਾਰਟੀ ਦੀ ਮੁਹਿੰਮ ਨੂੰ ਮਿਲੇਗੀ ਮਜ਼ਬੂਤੀ, ਵਰਕਰਾਂ ਦਾ ਵੀ ਵਧੇਗਾ ਹੌਸਲਾ
और पढो »

Quami Insaaf Morcha News: ਕੌਮੀ ਇਨਸਾਫ਼ ਮੋਰਚਾ ਕੇਸ: ਸੁਪਰੀਮ ਕੋਰਟ ਪੁੱਜੇ ਪੰਜਾਬ ਤੇ ਚੰਡੀਗੜ੍ਹQuami Insaaf Morcha News: ਕੌਮੀ ਇਨਸਾਫ਼ ਮੋਰਚਾ ਕੇਸ: ਸੁਪਰੀਮ ਕੋਰਟ ਪੁੱਜੇ ਪੰਜਾਬ ਤੇ ਚੰਡੀਗੜ੍ਹQuami Insaaf Morcha News: ਮੋਰਚੇ ਉਤੇ ਪੰਜਾਬ ਸਰਕਾਰ ਨੇ ਬੈਂਚ ਕੋਲੋਂ ਇੱਕ ਹਫਤੇ ਦਾ ਸਮਾਂ ਮੰਗਿਆ ਸੀ ਜਿਸ ਤੇ ਬੈਂਚ ਨੇ ਸੜਕ ਖਾਲੀ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਸੀ।
और पढो »

Karamjit Anmol Nominations : ਆਪ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇKaramjit Anmol Nominations : ਆਪ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇKaramjit Anmol Nominations: ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ, ਮੰਗਲਵਾਰ ਆਖਰੀ ਦਿਨ ਹੈ। ਇਸ ਦੌਰਾਨ ਪੰਜਾਬ ਦੇ ਕਈ ਲੀਡਰ ਵੀ ਨਾਮਜ਼ਦਗੀਆਂ ਦਾਖ਼ਲ ਕਰਨਗੇ।
और पढो »

Punjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟPunjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਦਾਖ਼ਲ ਹੋਣਗੀ ਨਾਮਜ਼ਦਗੀਆਂ, ਵੇਖੋ ਇੱਥੇ ਲਿਸਟPunjab Candidate Nomination: ਪੰਜਾਬ ਚ ਅੱਜ ਵੱਡੇ ਪੱਧਰ ਤੇ ਨਾਮਜ਼ਦਗੀਆਂ ਦਾਖ਼ਲ ਹੋਣਗੀ, ਇਨ੍ਹਾਂ ਵਿੱਚ Congress AAP, BJP and Akali Dal ਦੇ ਲੀਡਰ ਸ਼ਾਮਿਲ ਹੋਣਗੇ। ਭਾਜਪਾ ਦੇ ਸਭ ਤੋਂ ਵੱਧ 6 ਉਮੀਦਵਾਰ ਹਨ।
और पढो »

Arvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਤਿਹਾੜ ਜੇਲ੍ਹ ਚ ਪਹਿਲੀ ਵਾਰ CM ਕੇਜਰੀਵਾਲ ਨੂੰ ਦਿੱਤੀ ਗਈ ਇਨਸੁਲਿਨ! ਸ਼ੂਗਰ ਲੈਵਲ 320 ਤੱਕ ਪਹੁੰਚਿਆArvind Kejriwal News: ਸੂਤਰਾਂ ਮੁਤਾਬਕ ਜੇਲ੍ਹ ਚ ਕੇਜਰੀਵਾਲ ਦਾ ਸ਼ੂਗਰ ਲੈਵਲ ਲਗਾਤਾਰ ਵਧ ਰਿਹਾ ਸੀ। ਉਸ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਇਨਸੁਲਿਨ ਦਿੱਤੀ ਗਈ।
और पढो »



Render Time: 2025-02-21 06:58:27