Punjab MP List 2024 oath ceremony: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੈ ਅਤੇ ਇਸ ਦੌਰਾਨ ਪੰਜਾਬ ਦੇ ਸੰਸਦ ਮੈੰਬਰ ਅੱਜ ਸਹੁੰ ਚੁੱਕਣਗੇ ਅਤੇ ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ।
Punjab MP oath ceremony 2024: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ, ਵੇਖੋ ਇੱਥੇ ਕਿੰਨੇ ਵਜੇ ਕਿਹੜਾ ਮੰਤਰੀ ਲਵੇਗਾ ਹਲਫ਼
Punjab MP List 2024 oath ceremony: ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੈ ਅਤੇ ਇਸ ਦੌਰਾਨ ਪੰਜਾਬ ਦੇ ਸੰਸਦ ਮੈੰਬਰ ਅੱਜ ਸਹੁੰ ਚੁੱਕਣਗੇ ਅਤੇ ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ। Sonakshi Sinha and Zaheer Iqbal Wedding: ਵਿਆਹ ਤੋਂ ਬਾਅਦ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦੇਖੋ ਅਣਦੇਖੀਆਂ ਫੋਟੋਆਂSidhartha Mallya Marriage: विजय माल्या के बेटे सिद्धार्थ माल्या ने अपनी लॉन्ग-टाइम गर्लफ्रेंड जैस्मिन से की लंदन में क्रिस्चियन वेडिंग, सोशल मीडिया पे वायरल हुई तस्वीरेंWeekly Rashifal: वृषभ...
ਭਾਰਤੀ ਸੰਸਦ ਦੇ ਦੋ ਸਦਨ ਲੋਕ ਸਭਾ ਅਤੇ ਰਾਜ ਸਭਾ ਹਨ। ਰਾਜ ਸਭਾ ਨੂੰ ਉੱਚ ਸਦਨ ਅਤੇ ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ। ਰਾਜ ਸਭਾ ਦੇ ਸਦਨ ਦਾ ਸੰਚਾਲਨ ਉੱਪ ਰਾਸ਼ਟਰਪਤੀ ਕਰਦਾ ਹੈ। ਉਸ ਨੂੰ ਰਾਜ ਸਭਾ ਸਪੀਕਰ ਜਾਂ ਚੇਅਰਐਨ ਕਿਹਾ ਜਾਂਦਾ ਹੈ। ਲੋਕ ਸਭਾ ਦੀਆਂ ਹਰ ਪੰਜ ਸਾਲ ਬਾਅਦ ਹੁੰਦੀਆਂ ਆਮ ਚੋਣਾਂ ਵਿੱਚ 543 ਮੈਂਬਰ ਦੇਸ਼ ਭਰ ਤੋਂ ਚੁਣੇ ਜਾਂਦੇ ਹਨ, ਜੋ ਲੋਕ ਸਭਾ ਦਾ ਕਾਰਜਕਾਲ ਸ਼ੁਰੂ ਹੋਣ ਸਮੇਂ ਸਪੀਕਰ ਅਤੇ ਉੱਪ ਸਪੀਕਰ ਦੀ ਚੋਣ ਕਰਦੇ ਹਨ।
New Parliament Members Punjab Ministers Member Of Parliament Of Punjab List Of Lok Sabha Members From Punjab Full List Of Lok Sabha Members From Punjab Lok Sabha Seats In Punjab Punjab Lok Sabha Election Result 2024 Punjab Mp List 2024 Punjab MP List 2024 Oath Ceremony Punjab Lok Sabha Elections 2024 First Session Of 18Th Lok Sabha
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
PM Modi Oath Ceremony Live: ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਨਰਿੰਦਰ ਮੋਦੀ, PM ਮੋਦੀ ਸਵੇਰੇ 11.30 ਵਜੇ ਸੰਸਦ ਮੈਂਬਰਾਂ ਨੂੰ ਮਿਲਣਗੇ; ਵਿਦੇਸ਼ੀ ਨੇਤਾਵਾਂ ਦਾ ਭਾਰਤ ਪਹੁੰਚਣ ਦਾ ਸਿਲਸਿਲਾ ਜਾਰੀNarendra Modi swearing in ceremony Latest Updates Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਕਈ ਗਲੋਬਲ ਨੇਤਾ ਵੀ ਭਾਰਤ ਪਹੁੰਚ ਚੁੱਕੇ ਹਨ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ।
और पढो »
Mansa News: ਮਾਨਸਾ ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਆਮਦ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨMansa News: ਇਸ ਦੇ ਚੱਲਦਿਆਂ ਅੱਜ ਮਾਨਸਾ ਵਿੱਚ ਸਮ੍ਰਿਤੀ ਇਰਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
और पढो »
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਅਤੇ ਝੋਨੇ ਦੇ ਸੀਜ਼ਨ ਸਬੰਧੀ ਨਹਿਰੀ ਵਿਭਾਗ ਦੇ ਅਫ਼ਸਰਾਂ ਨਾਲ ਅਧਿਕਾਰੀਆਂ ਕੀਤੀ ਮੀਟਿੰਗPunjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ।
और पढो »
Punjab Weather Update: ਪੰਜਾਬ ਵਿੱਚ ਹੀਟ ਵੇਵ ਅਲਰਟ, ਜਾਣੋ ਕਦੋਂ ਪਵੇਗਾ ਮੀਂਹPunjab Weather Update: ਪੰਜਾਬ ਵਿੱਚ ਹੀਟਵੇਵ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ।
और पढो »
Eid Ul Adha 2024: ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰEid Ul Adha 2024: ਅੱਜ ਦੇਸ਼ ਭਰ ਚ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ।
और पढो »
Arvind Kejriwal: ਕਾਰੋਬਾਰੀ ਸੂਬੇ ਦੀ ਰੀੜ ਦੀ ਹੱਡੀ-ਕੇਜਰੀਵਾਲArvind Kejriwal: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਉਪਰ ਹਨ।
और पढो »