Kisan Protest Live Updates: ਪੰਜਾਬ ਦੇ ਕਿਸਾਨ ਦਿੱਲੀ ਵੱਲ ਸ਼ੁਰੂ ਪੈਦਲ ਮਾਰਚ ਕਰਨਗੇ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking Live Updates : ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਅੱਜ ਪਹਿਲੇ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰੇਗੀ ਸੇਵਾ
Naga Chaitanya और Sobhita Dhulipala शादी के बंधन में बंधे, देखिए शादी की वायरल तस्वीरेंHomemade Moisturizer: ਹੁਣ ਘਰ ਵਿੱਚ ਇਨ੍ਹਾਂ ਘਰੇਲੂ ਚੀਜ਼ਾਂ ਨਾਲ ਤਿਆਰ ਕਰੋ ਮਾਇਸਚਰਾਈਜ਼ਰ! ਚਿਹਰਾ ਹੋਵੇਗਾ ਹੋਰ ਸੋਹਣਾShikhar Dhawan Birthday: 39 साल के हुए 'गब्बर', उनके नाम दर्ज 6 रिकॉर्ड्स पर डालें एक नजरManish Malhotra Birthday: कियारा आडवाणी से लेकर परिणीति चोपड़ा तक, मनीष मल्होत्रा के 6 सेलिब्रिटी ब्राइडल लुकਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅੱਜ ਹੀ ਗੱਲਬਾਤ ਕਰੇ ਨਹੀਂ ਤਾਂ ਜਥੇਬੰਦੀ 8 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰੇਗੀ।...
ਇਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਦੀ ਗੱਲ ਕਹੀ ਗਈ ਹੈ। ਅੱਜ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ, ਇਸ ਲਈ ਅਸੀਂ ਅੱਜ ਤੱਕ ਇੰਤਜ਼ਾਰ ਕਰਾਂਗੇ। ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ।
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।ਦਿੱਲੀ ਦਾ ਸਮੁੱਚਾ AQI 212 ਬਣਿਆ ਹੋਇਆ ਹੈ, ਜਦੋਂ ਕਿ ਹੋਰ ਖੇਤਰਾਂ ਵਿੱਚ ਵੀ ਇਹ ਪੀਲੇ ਜ਼ੋਨ ਵਿੱਚ ਹੈ। ਅਲੀਪੁਰ 236 ਆਨੰਦ ਵਿਹਾਰ 295 ਬਵਾਨਾ 263 ਬੁਰਾੜੀ 267 ਦਵਾਰਕਾ 242 ਜਹਾਂਗੀਰਪੁਰੀ 264 ਮੁੰਡਕਾ 272 ਨਹਿਰੂ ਨਗਰ 252 ਸ਼ਾਦੀਪੁਰ 301 ਵਜ਼ੀਰਪੁਰ 242ਜੇਕਰ ਤੁਹਾਡੇ ਮੋਬਾਇਲ 'ਤੇ ਟਾਸਕ ਗੇਮ ਦਾ ਮੈਸੇਜ ਆਉਂਦਾ ਹੈ ਤਾਂ...
Punjab Breaking Live Updates Punjab CM Bhagwant Mann Punjab News Punjab Political Leader Punjab CM Bhagwant Mann Punjab News Punjab Government Punjab Breaking News Punjab News Punjab Top News Punjab News Punjab Top News Punjab Top News Punjab Politics News ਪੰਜਾਬ Punjabi News Latest News Zee News Zee Phh ਜ਼ੀ ਨਿਊਜ਼ ਪੰਜਾਬੀ ਖਬਰਾਂ 2024 ਪੰਜਾਬੀ ਖਬਰਾਂ Punjabi Khabra ਮੁੱਖ ਖਬਰਾਂ ਅੱਜ ਦੀ ਤਾਜਾ ਖਬਰਾਂ ਰਾਜਨੀਤੀ ਖਬਰਾਂ Latest Punjabi News Top Headlines And Breaking News Today Punjab Breaking News Live Punjab News News Updates Latest Breaking News Punjab News News Updates ਮਾਨ ਸਰਕਾਰ ਕਿਸਾਨ ਦਿੱਲੀ ਪੈਦਲ ਮਾਰਚ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Punjab Breaking Live Updates: ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਨਗੇ ਸੇਵਾPunjab Breaking Live Updates: ਅੱਜ CM ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨਗੇ। ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
और पढो »
Anandpur News: ਸੁਖਬੀਰ ਬਾਦਲ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੇਵਾ ਜਾਰੀAnandpur News: ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਚੱਪੇ-ਚੱਪੇ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਕਿਸੇ ਵੀ ਅਣਸੁਖਾਵੀਂ ਨੂੰ ਟਾਲਣ ਲਈ ਬਾਜ਼ ਅੱਖ ਰੱਖ ਰਹੀ ਹੈ।
और पढो »
Amritsar News: ਸੁਖਬੀਰ ਬਾਦਲ ਉਤੇ ਚੱਲੀ ਗੋਲੀ ਦੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖਤ ਨਿਖੇਧੀAmritsar News: ਸ੍ਰੀ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖਾਹ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਹੋਏ Watch video on ZeeNews Hindi
और पढो »
Anandpur News: ਸੁਖਬੀਰ ਸਿੰਘ ਬਾਦਲ ਤੇ ਅਕਾਲੀ ਆਗੂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕਰਨਗੇ ਸੇਵਾ; ਸੁਰੱਖਿਆ ਪ੍ਰਬੰਧ ਪੁਖਤਾAnandpur News: ਬੀਤੇ ਦਿਨ ਵਾਪਰੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਚੱਪੇ-ਚੱਪੇ ਉਤੇ ਬਾਜ਼ ਅੱਖ ਰੱਖੀ ਹੋਈ ਹੈ।
और पढो »
Amritsar News: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲ ਚ ਤਖ਼ਤੀ ਪਾ ਸੇਵਾ ਤੇ ਬੈਠੇ ਸੁਖਬੀਰ ਬਾਦਲAmritsar News: ਇਹ ਸਜ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸੁਣਾਈ ਗਈ। ਗਲੇ ਚ ਤਖਤੀ ਅਤੇ ਹੱਥ ਚ ਬਰਛੈ ਲੈ ਕੇ ਸੁਖਬੀਰ ਬਾਦਲ ਸੇਵਾ ਕਰਨਗੇ। 3 ਦਿਨਾਂ ਚ ਅਸਤੀਫਾ ਮਨਜ਼ੂਰ ਹੋਵੇਗਾ।
और पढो »
Amritsar News: ਸੁਖਬੀਰ ਬਾਦਲ ਸਮੇਤ ਅਕਾਲੀ ਆਗੂ ਧਾਰਮਿਕ ਸਜ਼ਾ ਭੁਗਤਣ ਲਈ ਦਰਬਾਰ ਸਾਹਿਬ ਪਹੁੰਚੇ, ਦੇਖੋ ਤਸਵੀਰਾਂਸੁਖਬੀਰ ਸਿੰਘ ਬਾਦਲ ਨੀਲਾ ਚੋਲ਼ਾ ਪਾ ਕੇ ਹੱਥ ਵਿੱਚ ਬਰਛਾ ਫੜ੍ਹ ਕੇ ਦਰਬਾਰ ਸਾਹਿਬ ਘੰਟਾ ਘਰ ਡਿਓਢੀ ਤੇ ਪਹਿਰੇਦਾਰ ਵਜੋਂ ਸੇਵਾ ਨਿਭਾਈ।
और पढो »