Punjab Weather Update:ਪੰਜਾਬ ਦੇ 5 ਜ਼ਿਲ੍ਹਿਆਂ ਚ ਮੀਂਹ ਦਾ ਯੈਲੋ ਅਲਰਟ, ਗਰਮੀ ਤੋਂ ਮਿਲੇਗੀ ਰਾਹਤ

Punjab Weather Update समाचार

Punjab Weather Update:ਪੰਜਾਬ ਦੇ 5 ਜ਼ਿਲ੍ਹਿਆਂ ਚ ਮੀਂਹ ਦਾ ਯੈਲੋ ਅਲਰਟ, ਗਰਮੀ ਤੋਂ ਮਿਲੇਗੀ ਰਾਹਤ
Monsoon Rain AlertPunjab WeatherHeavy Rain
  • 📰 Zee News
  • ⏱ Reading Time:
  • 36 sec. here
  • 27 min. at publisher
  • 📊 Quality Score:
  • News: 105%
  • Publisher: 63%

Punjab Weather Report: ਪੰਜਾਬ ਵਿੱਚ ਬੀਤੇ ਕੱਲ੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ ਪਰ ਗਰਮੀ ਤੋਂ ਕੁਝ ਥਾਵਾਂ ਉੱਤੇ ਰਾਹਤ ਹੈ। ਇਸ ਦੇ ਨਾਲ ਹੀ ਸਵੇਰ ਤੋਂ ਛਾਏ ਬੱਦਲ ਹੋਏ ਹਨ। ਜਾਣੋ ਆਪਣੇ ਸ਼ਹਿਰ ਦਾ ਕੀ ਹੈ ਹਾਲ ...

Punjab Weather Report: ਪੰਜਾਬ ਵਿੱਚ ਬੀਤੇ ਕੱਲ੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ ਪਰ ਗਰਮੀ ਤੋਂ ਕੁਝ ਥਾਵਾਂ ਉੱਤੇ ਰਾਹਤ ਹੈ। ਇਸ ਦੇ ਨਾਲ ਹੀ ਸਵੇਰ ਤੋਂ ਛਾਏ ਬੱਦਲ ਹੋਏ ਹਨ। ਜਾਣੋ ਆਪਣੇ ਸ਼ਹਿਰ ਦਾ ਕੀ ਹੈ ਹਾਲ ...

ਅਨੁਸਾਰ ਪੰਜਾਬ ਦੇ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਬਾਰਿਸ਼ ਕਾਰਨ ਪੰਜਾਬ ਦੇ 7 ਜ਼ਿਲਿਆਂ 'ਚ ਆਰੇਂਜ ਅਲਰਟ ਅਤੇ 9 ਜ਼ਿਲਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਸਰਗਰਮ ਮਾਨਸੂਨ ਅਤੇ ਪੱਛਮੀ ਗੜਬੜੀ ਦੇ ਕਾਰਨ, ਪੰਜਾਬ ਦੇ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਦੀ ਸੰਭਾਵਨਾ...

ਪੰਜਾਬ 'ਚ ਪਿਛਲੇ 5 ਦਿਨਾਂ ਤੋਂ ਤਾਪਮਾਨ 40 ਡਿਗਰੀ ਦੇ ਆਸ-ਪਾਸ ਜਾ ਰਿਹਾ ਹੈ। ਬਠਿੰਡਾ ਦਾ ਤਾਪਮਾਨ ਇੱਕ ਵਾਰ ਫਿਰ 39.8 ਡਿਗਰੀ ਦਰਜ ਕੀਤਾ ਗਿਆ। ਜਦਕਿ ਮੋਹਾਲੀ ਦਾ ਤਾਪਮਾਨ 38.1 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ 1 ਮਿਲੀਮੀਟਰ ਅਤੇ ਪਠਾਨਕੋਟ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Monsoon Rain Alert Punjab Weather Heavy Rain Punjab Weather Update Heavy Rain Alert Punjab Weather Update Heat Wave Alert Weather Update Punjab Heat Wave Alert Punjab Weather Update News Punjab Weather Update News In Punjabi Punjab Weather Update Today News In Punjabi Punjab Weather Punjab Weather News Punjab Weather News In Punjabi Heavy Rain Monsoon Rain Forecast ਮਾਨਸੂਨ Punjab Monsoon News Rainfall Thunderstorms Weather Alert In Punjab Chandigarh Weather Punjab Weather Report Monsoon Update Rain Alert

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Punjab Weather Update: ਸਾਵਣ ਦੇ ਪਹਿਲੇ ਦਿਨ ਹੀ ਪੰਜਾਬ ਚ ਮੀਂਹ ਦਾ ਅਲਰਟ! ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤPunjab Weather Update: ਸਾਵਣ ਦੇ ਪਹਿਲੇ ਦਿਨ ਹੀ ਪੰਜਾਬ ਚ ਮੀਂਹ ਦਾ ਅਲਰਟ! ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤPunjab Weather Update: ਪੰਜਾਬ ਵਿੱਚ ਅੱਜ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਦਰਅਸਲ ਅੱਜ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਦੱਸਿਆ ਗਿਆ ਹੈ।
और पढो »

Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ ਚ ਅੱਜ ਛਾਏ ਰਹਿਣਗੇ ਬੱਦਲPunjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ ਚ ਅੱਜ ਛਾਏ ਰਹਿਣਗੇ ਬੱਦਲPunjab Weather Update: ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਚ ਅੱਜ ਬੱਦਲ ਛਾਏ ਰਹਿਣਗੇ। 5 ਸ਼ਹਿਰਾਂ ਚ ਸਵੇਰੇ 10 ਵਜੇ ਤੱਕ ਮੀਂਹ ਦਾ ਅਲਰਟ ਹੈ। ਗਰਮੀ ਤੇ ਹੁੰਮਸ ਮੁਸ਼ਕਿਲਾਂ ਵਧਣਗੀਆਂ।
और पढो »

Punjab Weather Update: ਪੰਜਾਬ ਚ ਜਾਣੋ ਹੁਣ ਕਦੋਂ ਪਵੇਗਾ ਭਾਰੀ ਮੀਂਹ! ਹਰ ਪਾਸੇ ਅੱਜ ਹੁੰਮਸ ਭਰਿਆ ਮੌਸਮPunjab Weather Update: ਪੰਜਾਬ ਚ ਜਾਣੋ ਹੁਣ ਕਦੋਂ ਪਵੇਗਾ ਭਾਰੀ ਮੀਂਹ! ਹਰ ਪਾਸੇ ਅੱਜ ਹੁੰਮਸ ਭਰਿਆ ਮੌਸਮPunjab Weather Update: ਪੰਜਾਬ ਚ ਬੀਤੇ ਦਿਨੀ ਪਏ ਮੀਂਹ ਤੋਂ ਬਾਅਦ ਮੌਸਮ ਸੁਹਾਵਨਾ ਹੋ ਗਿਆ ਹੈ। ਅੱਜ ਮੀਂਹ ਦਾ ਕੋਈ ਅਲਰਟ ਨਹੀਂ ਹੈ।
और पढो »

Punjab Weather Update: ਪੰਜਾਬ ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?Punjab Weather Update: ਪੰਜਾਬ ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?Punjab Weather Update: ਪੰਜਾਬ ਵਿੱਚ ਬੀਤੇ ਕੁਝ ਦਿਨ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਵਿੱਚ ਬੇਸ਼ਕ ਮੀੰਹਰ ਦਾ ਅਲਰਟ ਸੀ ਪਰ ਕਿਸੇ ਵੀ ਪਾਸੇ ਮੀਂਹ ਨਹੀਂ ਪਿਆ ਹੈ।
और पढो »

Punjab Weather Update: ਪੰਜਾਬ ਚ ਮਾਨਸੂਨ ਦਾਖਲ; 12 ਜ਼ਿਲ੍ਹਿਆਂ ਚ ਮੀਂਹ ਦਾ ਅਲਰਟ! ਨਮੀ ਤੋਂ ਪਰੇਸ਼ਾਨ ਲੋਕPunjab Weather Update: ਪੰਜਾਬ ਚ ਮਾਨਸੂਨ ਦਾਖਲ; 12 ਜ਼ਿਲ੍ਹਿਆਂ ਚ ਮੀਂਹ ਦਾ ਅਲਰਟ! ਨਮੀ ਤੋਂ ਪਰੇਸ਼ਾਨ ਲੋਕPunjab Weather Update: ਪੰਜਾਬ ਵਿੱਚ ਬੀਤੇ ਦਿਨੀ ਤੋਂ ਮੀਂਹ ਪੈ ਰਿਹਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਹੈ ਪਰ ਦੁਪਹਿਰੇ ਵੇਲੇ ਧੁੱਪ ਨਿਕਲਣ ਤੋਂ ਬਾਹਰ ਗਰਮੀ ਜ਼ਿਆਦਾ ਵੱਧ ਗਈ ਹੈ।
और पढो »

Punjab Weather Update: ਪੰਜਾਬ ਚ ਕਿੰਨੇ ਦਿਨ ਹੋਰ ਮੀਂਹ ਦਾ ਅਲਰਟ! ਇੱਥੇ ਜਾਣੋ ਪੂਰੇ ਸ਼ਹਿਰਾਂ ਦਾ ਹਾਲPunjab Weather Update: ਪੰਜਾਬ ਚ ਕਿੰਨੇ ਦਿਨ ਹੋਰ ਮੀਂਹ ਦਾ ਅਲਰਟ! ਇੱਥੇ ਜਾਣੋ ਪੂਰੇ ਸ਼ਹਿਰਾਂ ਦਾ ਹਾਲPunjab Weather Update: ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਨਾਲ ਲੋਕਾਂ ਨੂੰ ਬੇਸ਼ਕ ਰਾਹਤ ਹੈ ਪਰ ਨਮੀ ਤੋਂ ਲੋਕ ਬਹੁਤ ਪਰੇਸ਼ਾਨ ਹਨ।
और पढो »



Render Time: 2025-02-15 19:26:47