Panchkula Firing: ਇਸ ਵਾਰਦਾਤ ਵਿੱਚ ਦਿੱਲੀ ਦੇ ਰਹਿਣ ਵਾਲੇ ਵਿੱਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਲੜਕੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੰਚਕੂਲਾ ਵਿੱਚ ਦੇਰ ਰਾਤ ਕੈਫੇ ਵਿੱਚ ਵਿਵਾਦ ਤੋਂ ਬਾਅਦ ਫਾਇਰਿੰਗ ਦੌਰਾਨ ਲੜਕੀ ਸਮੇਤ ਤਿੰਨ ਜਣਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ।Weekly Rashifal: इन राशि वालों को इस सप्ताह मिलेंगे तरक्की के नए अवसर, हो सकता है बड़ा लाभAaj Ka Rashifal 22 December 2024: यहां जानें आपके लिए कैसा रहेगा आज का दिन, क्या है आज का राशिफलHari Moong Benefits: ਗੁਣਾਂ ਤੋਂ ਭਰਪੂਰ ਹੈ ਹਰੀ ਮੂੰਗ, ਡਾਈਟ 'ਚ ਸ਼ਾਮਲ ਕਰਨ ਨਾਲ ਮਿਲਣਗੇ ਇਹ ਫਾਇਦੇTamannaah Bhatia Birthday: 35 की हुई तमन्ना भाटिया, हाल ही में आई उनकी कुछ फिल्मों पर डालें...
ਇਸ ਵਾਰਦਾਤ ਵਿੱਚ ਦਿੱਲੀ ਦੇ ਰਹਿਣ ਵਾਲੇ ਵਿੱਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਲੜਕੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਕਿਸੇ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਵਿੱਕੀ ਤੇ ਵਿਪਨ ਵਾਸੀ ਦਿੱਲੀ ਅਤੇ ਦੀਆ ਵਾਸੀ ਹਿਸਾਰ ਕੈਂਟ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪੁੱਜ ਗਈ ਤੇ ਜਾਂਚ ਆਰੰਭ ਕਰ ਦਿੱਤੀ। ਜਾਣਕਾਰੀ ਮੁਤਾਬਕ ਪਿੰਜੌਰ ਦੇ ਨਿੱਜੀ ਹੋਟਲ ਵਿੱਚ ਐਤਵਾਰ ਰਾਤ ਅੱਠ ਤੋਂ ਦਸ ਦੋਸਤ ਪਾਰਟੀ ਮਨਾਉਣ ਆਏ ਸਨ। ਜ਼ੀਰਕਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਜਨਮ ਦਿਨ 'ਤੇ ਬੁਲਾਇਆ ਸੀ।
Panchkula Police Fire In Panchkula Punjabi News Zee Punjabi News Zee News Chandigarh Chandigarh News Today Zee News Live Chandigarh Chandigarh News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Rohtak Firing: ਰੋਹਤਕ ਚ ਫਾਈਨਾਂਸਰ ਦੀ ਗੋਲੀ ਮਾਰ ਕੇ ਹੱਤਿਆ, ਇੱਕ ਹੋਰ ਜ਼ਖ਼ਮੀRohtak Firing: ਰੋਹਤਕ ਚ ਫਾਈਨਾਂਸਰ ਦੀ ਗੋਲੀ ਮਾਰ ਕੇ ਹੱਤਿਆ ਅਤੇ ਇੱਕ ਹੋਰ ਜ਼ਖ਼ਮੀ ਹੈ।
और पढो »
SC 'ਚ ਡੱਲੇਵਾਲ ਦੀ ਮੈਡੀਕਲ ਰਿਪੋਰਟ, ਜਾਣੋ ਸਿਹਤ ਨੂੰ ਲੈ ਕੇ ਕੀ ਦਿੱਤੇ ਹੁਕਮjagjit Singh Dallewal Hunger Strike: ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 25ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਕੱਲ੍ਹ ਕਿਸਾਨ ਸੁਪਰੀਮ ਕੋਰਟ ਦੇ ਵਿੱਚ ਆਨਲਾਈਨ ਜ਼ਰੀਏ ਤਰੀਕੇ ਪੱਖ ਨਹੀਂ ਰੱਖ ਸਕੇ ਸਨ ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਮੀਟਿੰਗ ਵਿੱਚ ਫੈਸਲਾ ਲਿਆ ਗਿਆ।
और पढो »
Republic Day: ਗਣਤੰਤਰ ਦਿਵਸ ਮੌਕੇ ਇਸ ਵਾਰ ਦਿੱਲੀ ਪਰੇਡ ਵਿੱਚ ਦਿਸੇਗੀ ਪੰਜਾਬ ਦੀ ਝਾਕੀRepublic Day: ਦੱਸ ਦੇਈਏ ਕਿ ਪਿਛਲੀ ਵਾਰ ਕੇਂਦਰ ਵੱਲੋਂ ਪੰਜਾਬ ਦੀ ਝਾਕੀ ਦੀ ਚੋਣ ਨਹੀਂ ਕੀਤੀ ਗਈ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।
और पढो »
ਕਿਸਾਨ ਅੰਦੋਲਨ 'ਚ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਮੌਤਸ਼ੰਭੂ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਵਾਲੇ ਰਣਜੋਧ ਸਿੰਘ ਦੀ ਮੌਤ ਹੋ ਗਈ।
और पढो »
ਕਠੂਆ 'ਚ ਅੱਗ: 6 ਮੌਤ, 3 ਬੇਹੋਸ਼ਜੰਮੂ ਦੇ ਕਠੂਆ 'ਚ ਬੁੱਧਵਾਰ ਸਵੇਰੇ ਇਕ ਘਰ 'ਚ ਅੱਗ ਲੱਗ ਗਈ। ਇਸ ਕਾਰਨ 6 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਜਦਕਿ 3 ਲੋਕ ਬੇਹੋਸ਼ ਹੋ ਗਏ।
और पढो »
ਬਾਲੀਵੁੱਡ ਅਦਾਕਾਰ ਸੰਜੇ ਦੱਤ ਅੰਮ੍ਰਿਤਸਰ 'ਚ, ਪ੍ਰਸ਼ੰਸਕਾਂ ਨਾਲ ਮਿਲੇਬਾਲੀਵੁੱਡ ਅਦਾਕਾਰ ਸੰਜੇ ਦੱਤ ਅੰਮ੍ਰਿਤਸਰ 'ਚ ਪਹੁੰਚੇ। ਉਨ੍ਹਾਂ ਨੇ ਮਸ਼ਹੂਰ ਚਾਹ ਦੀ ਦੁਕਾਨ 'ਤੇ ਚਾਹ ਪੀਤੀ, ਜਿੱਥੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਪੁੱਜੇ।
और पढो »