Paris Olympics 2024: ਪੈਰਿਸ ਓਲੰਪਿਕ ਦੀਆਂ ਖੇਡਾਂ ਬੁੱਧਵਾਰ ਨੂੰ ਫੁੱਟਬਾਲ ਅਤੇ ਰਗਬੀ ਦੇ ਸ਼ੁਰੂਆਤੀ ਦੌਰ ਨਾਲ ਸ਼ੁਰੂ ਹੋਈਆਂ ਪਰ ਸਾਰੀਆਂ ਖੇਡਾਂ ਅਧਿਕਾਰਤ ਤੌਰ ਤੇ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ। ਪੈਰਿਸ ਓਲੰਪਿਕ ਵਿੱਚ ਭਾਰਤ ਦਾ 117 ਮੈਂਬਰੀ ਦਲ 16 ਖੇਡਾਂ ਵਿੱਚ ਹਿੱਸਾ ਲਵੇਗਾ
Paris Olympics 2024 : ਸ਼ੂਟਿੰਗ ਰੇਂਜ ਤੋਂ ਲੈ ਕੇ ਹਾਕੀ ਦੇ ਮੈਦਾਨ ਤੱਕ ਅੱਜ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ ਭਾਰਤੀ ਅਥਲੀਟ
Paris Olympics 2024: ਪੈਰਿਸ ਓਲੰਪਿਕ ਦੀਆਂ ਖੇਡਾਂ ਬੁੱਧਵਾਰ ਨੂੰ ਫੁੱਟਬਾਲ ਅਤੇ ਰਗਬੀ ਦੇ ਸ਼ੁਰੂਆਤੀ ਦੌਰ ਨਾਲ ਸ਼ੁਰੂ ਹੋਈਆਂ ਪਰ ਸਾਰੀਆਂ ਖੇਡਾਂ ਅਧਿਕਾਰਤ ਤੌਰ 'ਤੇ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ। ਪੈਰਿਸ ਓਲੰਪਿਕ ਵਿੱਚ ਭਾਰਤ ਦਾ 117 ਮੈਂਬਰੀ ਦਲ 16 ਖੇਡਾਂ ਵਿੱਚ ਹਿੱਸਾ ਲਵੇਗਾAaj Ka Rashifal: कन्या राशि के जातक आज संभालकर करें पैसों का लेन-देन, जानें क्या है आज का राशिफलPM Modi Ladakh Visit Update: ਕਾਰਗਿਲ ਦੀ ਸ਼ਹਾਦਤ ਨੂੰ ਦੇਸ਼ ਕਰ ਰਿਹਾ ਹੈ ਸਲਾਮ, ਵਾਰ ਮੈਮੋਰੀਅਲ ਪਹੁੰਚ ਕੇ PM ਮੋਦੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀKargil Vijay Diwas 2024: आखिर क्यों...
ਪੈਰਿਸ ਓਲੰਪਿਕ ਦੀਆਂ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਪਰ ਸਾਰੀਆਂ ਖੇਡਾਂ ਅਧਿਕਾਰਤ ਤੌਰ 'ਤੇ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ। ਪੈਰਿਸ ਓਲੰਪਿਕ ਵਿੱਚ ਭਾਰਤ ਦਾ 117 ਮੈਂਬਰੀ ਦਲ 16 ਖੇਡਾਂ ਵਿੱਚ ਹਿੱਸਾ ਲਵੇਗਾ। ਵੀਰਵਾਰ ਨੂੰ ਪੁਰਸ਼ ਅਤੇ ਮਹਿਲਾ ਟੀਮ ਤੀਰਅੰਦਾਜ਼ੀ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਤੋਂ ਬਾਅਦ, ਭਾਰਤੀ ਖਿਡਾਰੀ ਹੁਣ ਸ਼ਨੀਵਾਰ ਤੋਂ ਨਿਸ਼ਾਨੇਬਾਜ਼ੀ, ਰੋਇੰਗ, ਹਾਕੀ, ਟੇਬਲ ਟੈਨਿਸ, ਬੈਡਮਿੰਟਨ, ਮੁੱਕੇਬਾਜ਼ੀ ਅਤੇ ਟੈਨਿਸ ਵਿੱਚ ਹਿੱਸਾ ਲੈਣਗੇ।
ਪੈਰਿਸ ਓਲੰਪਿਕ 2024 ਅਧਿਕਾਰਤ ਤੌਰ 'ਤੇ 26 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਖੇਡਾਂ ਦਾ ਇਤਿਹਾਸਕ ਉਦਘਾਟਨੀ ਸਮਾਰੋਹ ਸ਼ੁੱਕਰਵਾਰ ਰਾਤ ਨੂੰ ਪੈਰਿਸ ਦੀ ਸੀਨ ਨਦੀ 'ਤੇ ਹੋਇਆ। ਇਸ ਸਮਾਰੋਹ ਵਿੱਚ 94 ਕਿਸ਼ਤੀਆਂ ਵਿੱਚ 206 ਦੇਸ਼ਾਂ ਦੇ 6500 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮਹਾਨ ਈਵੈਂਟ 'ਚ ਤਮਗਾ ਜਿੱਤਣ 'ਤੇ ਹਨ।ਆਪਣੀ ਓਲੰਪਿਕ ਸ਼ੁਰੂਆਤ ਕਰਨ ਵਾਲੇ ਨਿਸ਼ਾਨੇਬਾਜ਼ਾਂ ਨਾਲ ਭਰੀ ਟੀਮ ਪਿਛਲੇ ਦੋ ਓਲੰਪਿਕ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਬੋਝ ਤੋਂ ਮੁਕਤ ਹੋਵੇਗੀ ਅਤੇ ਫਰਾਂਸ ਦੇ ਚੈਟੌਰੌਕਸ ਵਿੱਚ ਸਫਲਤਾ ਹਾਸਲ ਕਰਨ ਦਾ ਟੀਚਾ ਰੱਖੇਗੀ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ...
Sports News Paris Olympics 2024 Live Updates Olympics 2024 Indian Players
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਹਥਿਆਰ ਲੈ ਕੇ ਆਉਂਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਮੁਹਾਲੀ ਦੀ ਖਰੜ ਤੋਂ ਗ੍ਰਿਫਤਾਰ ਕੀਤਾ ਹੈ।
और पढो »
Punjab Weather Update: ਸਾਵਣ ਦੇ ਪਹਿਲੇ ਦਿਨ ਹੀ ਪੰਜਾਬ ਚ ਮੀਂਹ ਦਾ ਅਲਰਟ! ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤPunjab Weather Update: ਪੰਜਾਬ ਵਿੱਚ ਅੱਜ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਦਰਅਸਲ ਅੱਜ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਦੱਸਿਆ ਗਿਆ ਹੈ।
और पढो »
Union Budget 2024: ਮੋਦੀ ਸਰਕਾਰ ਨੇ ਸ਼ੇਅਰ ਬਾਜ਼ਾਰ ਨੂੰ ਦਿੱਤਾ ਵੱਡਾ ਝਟਕਾ, ਸ਼ੇਅਰਾਂ ਤੇ ਟੈਕਸ ਚ ਕੀਤਾ ਵੱਡਾ ਬਦਲਾਅUnion Budget 2024: ਬਜਟ 2024 ਵਿੱਚ LTCG ਅਤੇ STCS ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਲੈਣ-ਦੇਣ ਟੈਕਸ ਵੀ ਵਧਾਇਆ ਗਿਆ ਹੈ।
और पढो »
Khanna News: ਖੰਨਾ ਚ ਠੇਕੇਦਾਰੀ ਸਿਸਟਮ ਖਿਲਾਫ ਸੜਕਾਂ ਉਪਰ ਆਏ ਸਫਾਈ ਸੇਵਕ ਤੇ ਸੀਵਰਮੈਨKhanna News: ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ, ਕਿਉਂਕਿ ਤੀਜੀ ਪੀੜ੍ਹੀ ਸਫ਼ਾਈ ਦੇ ਕੰਮ ਵਿੱਚ ਲੱਗੀ ਹੋਈ ਹੈ।
और पढो »
Pathankot News: ਪਤੀ ਨੇ ਸਕੂਲ ਚ ਵੜ ਕੇ ਪੈਟਰੋਲ ਪਾ ਕੇ ਅਧਿਆਪਕ ਪਤਨੀ ਨੂੰ ਸਾੜਨ ਦੀ ਕੀਤੀ ਕੋਸ਼ਿਸ਼Pathankot News: ਭੋਆ ਵਿੱਚ ਪੈਂਦੇ ਪਿੰਡ ਗਤੌਰਾ ਦੇ ਸਰਕਾਰ ਪ੍ਰਾਇਮਰੀ ਸਕੂਲ ਵਿੱਚ ਭੱਜ ਦੌੜ ਮਚ ਗਈ ਜਦਕਿ ਇੱਕ ਵਿਅਕਤੀ ਪੈਟਰੋਲ ਦੀ ਬੋਤਲ ਲੈ ਕੇ ਅਧਿਆਪਕਾ ਨੂੰ ਸਾੜਨ ਲਈ ਅੰਦਰ ਵੜ ਗਿਆ।
और पढो »
Farmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰ ਸਕਦੇ ਵੱਡਾ ਐਲਾਨ! ਕਿਸਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗFarmers Protest: ਦਿੱਲੀ ਕੂਚ ਨੂੰ ਲੈ ਕੇ ਕਿਸਾਨ ਅੱਜ ਕਰਨਗੇ ਵੱਡਾ ਐਲਾਨ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰੇਗਾ।
और पढो »