Paris Olympics: ਭਾਰਤ ਨੇ ਹਾਕੀ ਚ ਆਖਰੀ ਮੌਕੇ ਤੇ ਵਾਪਸੀ ਕਰਕੇ ਅਰਜਨਟੀਨਾ ਨਾਲ ਡਰਾਅ ਖੇਡਿਆ

Paris Olympics 2024 समाचार

Paris Olympics: ਭਾਰਤ ਨੇ ਹਾਕੀ ਚ ਆਖਰੀ ਮੌਕੇ ਤੇ ਵਾਪਸੀ ਕਰਕੇ ਅਰਜਨਟੀਨਾ ਨਾਲ ਡਰਾਅ ਖੇਡਿਆ
Paris Olympics HockeyIndia Vs ArgentinaPunjabi News
  • 📰 Zee News
  • ⏱ Reading Time:
  • 38 sec. here
  • 26 min. at publisher
  • 📊 Quality Score:
  • News: 102%
  • Publisher: 63%

Paris Olympics: ਭਾਰਤ ਨੇ 7ਵੇਂ ਮਿੰਟ ਵਿੱਚ ਇੱਕ ਮੌਕਾ ਬਣਾਇਆ ਅਤੇ ਖੱਬੇ ਸਿਰੇ ਤੋਂ ਅਰਜਨਟੀਨਾ ਦੇ ਡੀ ਵਿੱਚ ਬਾਲ ਵਾੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟੀਮ ਇੰਡੀਆ ਸਫਲ ਨਹੀਂ ਹੋ ਸਕੀ। ਇਸ ਮਗਰੋਂ ਅਗਲੇ ਕੁਝ ਮਿੰਟਾਂ ਤੱਕ ਭਾਰਤ ਨੇ ਅਰਜਨਟੀਨਾ ਦੇ ਡੀ ਦੇ ਕੋਲ ਲਗਾਤਾਰ ਆਪਣੀ ਮੌਜੂਦਗੀ ਕਾਇਮ ਕੀਤੀ ਤੇ ਵਿਰੋਧੀ ਟੀਮ ਨੂੰ ਪਰੇਸ਼ਾਨ...

Paris Olympics: ਪੈਰਿਸ ਓਲੰਪਿਕ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਅੰਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਹਾਕੀ ਟੀਮ ਅਰਜਨਟੀਨਾ ਨਾਲ ਡਰਾਅ ਖੇਡਣ ਵਿੱਚ ਕਾਮਯਾਬ ਹੋਈ।Aaj Ka Rashifal: मेष तुला और मीन राशि वाले जातक जानें आपके लिए कैसा रहेगा सावन का दूसरा सोमवारRanbir Kapoorweekly rashifal

ਪੈਰਿਸ ਓਲੰਪਿਕ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸੋਮਵਾਰ ਨੂੰ ਅਰਜਨਟੀਨਾ ਖਿਲਾਫ ਮੈਚ 1-1 ਨਾਲ ਡਰਾਅ ਕਰ ਦਿੱਤਾ। ਅਰਜਟੀਨਾ ਨੇ ਮੈਚ ਦੇ ਸ਼ੁਰੂਆਤ ਵਿੱਚ ਗੋਲ ਕਰਕੇ ਭਾਰਤ ਉਪਰ ਦਬਾਅ ਬਣਾ ਦਿੱਤਾ ਸੀ। ਅਰਜਨਟੀਨਾ ਨੇ ਇਸ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਹਮਲਾਵਰ ਹਾਕੀ ਖੇਡੀ। ਕਾਬਿਲੇਗੌਰ ਹੈ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਤੇ ਅਰਜਨਟੀਨਾ ਦਰਮਿਆਨ ਇਹ ਦੂਜਾ ਡਰਾਅ ਮੈਚ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2004 'ਚ 2-2 ਨਾਲ ਡਰਾਅ ਖੇਡੀਆਂ ਸਨ।

ਭਾਰਤ ਨੇ 7ਵੇਂ ਮਿੰਟ ਵਿੱਚ ਇੱਕ ਮੌਕਾ ਬਣਾਇਆ ਅਤੇ ਖੱਬੇ ਸਿਰੇ ਤੋਂ ਅਰਜਨਟੀਨਾ ਦੇ ਡੀ ਵਿੱਚ ਬਾਲ ਵਾੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟੀਮ ਇੰਡੀਆ ਸਫਲ ਨਹੀਂ ਹੋ ਸਕੀ। ਇਸ ਮਗਰੋਂ ਅਗਲੇ ਕੁਝ ਮਿੰਟਾਂ ਤੱਕ ਭਾਰਤ ਨੇ ਅਰਜਨਟੀਨਾ ਦੇ ਡੀ ਦੇ ਕੋਲ ਲਗਾਤਾਰ ਆਪਣੀ ਮੌਜੂਦਗੀ ਕਾਇਮ ਕੀਤੀ ਤੇ ਵਿਰੋਧੀ ਟੀਮ ਨੂੰ ਪਰੇਸ਼ਾਨ ਕੀਤਾ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Paris Olympics Hockey India Vs Argentina Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Sports News Sports News Punjabi Sports News In Punjabi Latest Sports News Latest Sports News In Punjabi Today Sports News In Punjabi Today Sports News Headlines In Punjabi

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Garhshankar News: ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੁੱਖ ਸੇਵਾਦਾਰ ਨਾਲ ਮਾਰਕੁੱਟGarhshankar News: ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੁੱਖ ਸੇਵਾਦਾਰ ਨਾਲ ਮਾਰਕੁੱਟGarhshankar News: ਡੇਰੇ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਆਸ਼ਰਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਡੇਰੇ ਵਿੱਚ ਆ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ।
और पढो »

Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ ਚ ਅੱਜ ਛਾਏ ਰਹਿਣਗੇ ਬੱਦਲPunjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ ਚ ਅੱਜ ਛਾਏ ਰਹਿਣਗੇ ਬੱਦਲPunjab Weather Update: ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਚ ਅੱਜ ਬੱਦਲ ਛਾਏ ਰਹਿਣਗੇ। 5 ਸ਼ਹਿਰਾਂ ਚ ਸਵੇਰੇ 10 ਵਜੇ ਤੱਕ ਮੀਂਹ ਦਾ ਅਲਰਟ ਹੈ। ਗਰਮੀ ਤੇ ਹੁੰਮਸ ਮੁਸ਼ਕਿਲਾਂ ਵਧਣਗੀਆਂ।
और पढो »

Khanna News: ਅਧਿਆਪਕ ਵੱਲੋਂ ਵਿਸ਼ਵ ਬੈਂਕ ਚ ਨੌਕਰੀ ਦਿਵਾਉਣ ਦੇ ਨਾਂਅ ਤੇ 4 ਲੋਕਾਂ ਨਾਲ ਮਾਰੀ ਠੱਗੀKhanna News: ਅਧਿਆਪਕ ਵੱਲੋਂ ਵਿਸ਼ਵ ਬੈਂਕ ਚ ਨੌਕਰੀ ਦਿਵਾਉਣ ਦੇ ਨਾਂਅ ਤੇ 4 ਲੋਕਾਂ ਨਾਲ ਮਾਰੀ ਠੱਗੀਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਵਿਸ਼ਵ ਬੈਂਕ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ। ਪੈਸੇ ਵਾਪਸ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
और पढो »

Ludhiana News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰLudhiana News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰLudhiana Drug News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੁੱਟਮਾਰ ਕੀਤੀ। ਪਰ ਮਹੱਲੇ ਵਾਲਿਆਂ ਨੇ ਨੌਜਵਾਨ ਨੂੰ ਦੱਸਿਆ ਕਸੂਰਵਾਰ। ਉਹਨਾਂ ਦੇ ਮੁੱਹਲੇ ਵਿੱਚ ਵਿਕ ਰਿਹਾ ਨਸ਼ਾ।
और पढो »

Rail Incident: ਵੱਡਾ ਰੇਲ ਹਾਦਸਾ ! ਹਰਿਆਣਾ ਚ ਚੱਲਦੀ ਮਾਲ ਗੱਡੀ ਚੋਂ ਡਿੱਗੇ ਕੰਟੇਨਰ, ਟ੍ਰੈਕ-ਬਿਜਲੀ ਦੀਆਂ ਲਾਈਨਾਂ ਟੁੱਟੀਆਂRail Incident: ਵੱਡਾ ਰੇਲ ਹਾਦਸਾ ! ਹਰਿਆਣਾ ਚ ਚੱਲਦੀ ਮਾਲ ਗੱਡੀ ਚੋਂ ਡਿੱਗੇ ਕੰਟੇਨਰ, ਟ੍ਰੈਕ-ਬਿਜਲੀ ਦੀਆਂ ਲਾਈਨਾਂ ਟੁੱਟੀਆਂHaryana Karnal Delhi Amritsar Railway: ਕਰਨਾਲ ਤਰਾਵੜੀ ਚ ਵੱਡਾ ਰੇਲ ਹਾਦਸਾ, ਮਾਲ ਗੱਡੀ ਦੇ ਕਈ ਡੱਬੇ ਪਲਟ ਗਏ, ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ ਰੇਲ ਗੱਡੀ, ਮੌਕੇ ਤੇ ਰੇਲਵੇ ਕਰਮਚਾਰੀ।
और पढो »

IND vs BAN Womens Asia Cup: ਟੀਮ ਇੰਡੀਆ ਨੇ ਰਿਕਾਰਡ ਜਿੱਤ ਨਾਲ ਮਾਰੀ ਫਾਈਨਲ ਚ ਐਂਟਰੀIND vs BAN Womens Asia Cup: ਟੀਮ ਇੰਡੀਆ ਨੇ ਰਿਕਾਰਡ ਜਿੱਤ ਨਾਲ ਮਾਰੀ ਫਾਈਨਲ ਚ ਐਂਟਰੀIND vs BAN Womens Asia Cup: ਫਾਈਨਲ 28 ਜੁਲਾਈ ਨੂੰ ਖੇਡਿਆ ਜਾਣਾ ਹੈ। ਅੱਜ ਹੀ ਦੂਜੇ ਸੈਮੀਫਾਈਨਲ ਚ ਪਾਕਿਸਤਾਨ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।
और पढो »



Render Time: 2025-02-21 03:25:02