Paris Olympics 2024: ਅਮਨ ਨੇ ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਸੈਮੀਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਰੇਈ ਹਿਗੁਚੀ ਤੋਂ ਇੱਕ ਤਰਫਾ ਅੰਦਾਜ਼ ਵਿੱਚ ਹਾਰ ਗਿਆ। ਹਾਲਾਂਕਿ ਕਾਂਸੀ ਦਾ ਤਮਗਾ ਲਿਆਉਣ ਚ ਸਫਲ...
Paris Olympics 2024 : ਪਹਿਲਵਾਨ ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ, ਪੈਰਿਸ ਖੇਡਾਂ 'ਚ ਭਾਰਤ ਨੂੰ ਮਿਲਿਆ ਛੇਵਾਂ ਤਮਗਾ
Paris Olympics 2024: ਅਮਨ ਨੇ ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਵਰਗ ਦੇ ਸੈਮੀਫਾਈਨਲ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਰੇਈ ਹਿਗੁਚੀ ਤੋਂ ਇੱਕ ਤਰਫਾ ਅੰਦਾਜ਼ ਵਿੱਚ ਹਾਰ ਗਿਆ। ਹਾਲਾਂਕਿ ਕਾਂਸੀ ਦਾ ਤਮਗਾ ਲਿਆਉਣ 'ਚ ਸਫਲ ਰਹੇ।Prince Narula ने पत्नी Yuvika Chaudhary को दिया शानदार सरप्राइज, देखें बेबी शावर की खूबसूरत तस्वीरेंMirabai Chanu Birthday
Mirabai Chanu Birthday: पेरिस ओलंपिक में मेडल से चूकी बर्थडे गर्ल मीराबाई, पिछली उपलब्धियों पर डालें नजरSawan Mehndi Design 2024: सावन में महिलाओं का मेहंदी लगाना होता है शुभ, इन आसान मेहंदी डिजाइन को जरूर करें ट्राई ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 'ਚ ਪੁਰਸ਼ਾਂ ਦੀ 57 ਕਿਲੋਗ੍ਰਾਮ ਕੁਸ਼ਤੀ 'ਚ ਪੋਰਟੋ ਰੀਕੋ ਦੇ ਡੇਰਿਨ ਟੋਈ ਕਰੂਜ਼ ਨੂੰ ਹਰਾ ਕੇ ਭਾਰਤ ਲਈ ਛੇਵਾਂ ਤਮਗਾ ਜਿੱਤਿਆ ਹੈ। ਭਾਰਤੀ ਪਹਿਲਵਾਨ ਨੇ ਵਿਰੋਧੀ ਪਹਿਲਵਾਨ ਨੂੰ ਤਿੰਨ-ਤਿੰਨ ਮਿੰਟਾਂ ਦੇ ਦੋ ਦੌਰ ਵਿੱਚ 13-5 ਨਾਲ ਹਰਾਇਆ, ਅਮਨ ਸਹਿਰਾਵਤ ਨੇ ਪਹਿਲਾ ਬਾਊਟ 6-3 ਨਾਲ ਜਿੱਤਿਆ ਅਤੇ ਦੂਜੇ ਬਾਊਟ ਵਿੱਚ ਵੀ ਉਸ ਨੇ ਬਿਨਾਂ ਕਿਸੇ ਸਮੱਸਿਆ ਦੇ 7-3 ਨਾਲ ਜਿੱਤ ਦਰਜ ਕੀਤੀ। 2 ਦੁਆਰਾ ਫੜਿਆ ਗਿਆ। ਇਸ ਦੇ ਨਾਲ ਹੀ ਪੈਰਿਸ 'ਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ ਛੇ ਹੋ ਗਈ...
Indian Wrestler Aman Sehravat Bronze Medal
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
Amritsar News: ਹਾਕੀ ਖਿਡਾਰੀਆਂ ਨੂੰ ਇੱਕ ਨਹੀਂ 3 ਕਰੋੜ ਦੇਵੇ ਪੰਜਾਬ ਸਰਕਾਰ- ਹਰਮਨ ਦੇ ਪਿਤਾParis Olympics 2024: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਪੰਜਾਬ ਦੇ ਹਰੇਕ ਕਾਂਸੀ ਤਮਗਾ ਖਿਡਾਰੀ ਨੂੰ 1 ਕਰੋੜ ਦੇਣ ਦਾ ਐਲਾਨ ਕੀਤਾ।
और पढो »
Olympics 2024: ਪ੍ਰਧਾਨ ਮੰਤਰੀ ਮੋਦੀ ਅਤੇ CM ਮਾਨ ਨੇ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈParis Olympics 2024: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਪੰਜਾਬ ਦੇ ਹਰੇਕ ਕਾਂਸੀ ਤਮਗਾ ਖਿਡਾਰੀ ਨੂੰ 1 ਕਰੋੜ ਦੇਣ ਦਾ ਐਲਾਨ ਕੀਤਾ।
और पढो »
Paris Olympics: ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਨੇ ਰਚਿਆ ਇਤਿਹਾਸ; ਨਿਸ਼ਾਨੇਬਾਜ਼ੀ ਚ ਜਿੱਤਿਆ ਕਾਂਸੀ ਦਾ ਮੈਡਲParis Olympics: ਉਸਨੇ ਓਲੰਪਿਕ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਮੈਡਲ ਜਿੱਤ ਲਿਆ ਹੈ। ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
और पढो »
Olympics 2024: ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਮਿਕਸ ਡਬਲ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਮਗਾManu Bhaker-Sarabjot Singh Won Bronze: ਪੈਰਿਸ ਓਲੰਪਿਕ ਦੇ ਚੌਥੇ ਦਿਨ ਭਾਰਤ ਨੇ ਦੂਜਾ ਤਮਗਾ ਜਿੱਤ ਲਿਆ ਹੈ। ਦੂਜਾ ਮੈਡਲ ਵੀ ਭਾਰਤ ਨੇ ਸ਼ੂਟਿੰਗ ਵਿੱਚ ਹੀ ਜਿੱਤਿਆ ਹੈ।
और पढो »
Paris Olympics 2024: ਭਾਰਤ ਦੇ ਸਵਪਨਿਲ ਕੁਸਲੇ ਨੇ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲParis Olympics 2024: ਪੈਰਿਸ ਓਲ਼ੰਪਿਕ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਭਾਰਤ ਦੇ ਸਵਪਨਿਲ ਕੁਸਲੇ ਨੇ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਆਲਮੀ ਪੱਧਰ ਉਤੇ ਭਾਰਤ ਦਾ ਝੰਡਾ ਲਹਿਰਾਇਆ।
और पढो »
Paris Olympics 2024: ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਕਾਂਸੇ ਦਾ ਤਮਗਾParis Olympics 2024 ਭਾਰਤੀ ਹਾਕੀ ਟੀਮ ਨੇ ਓਲੰਪਿਕਸ ਵਿੱਚ ਸਪੇਨ ਨੂੰ ਹਰਾ ਕੇ ਕਾਂਸੇ ਦਾ ਤਗਮਾ ਹਾਸਿਲ ਕਰ ਲਿਆ ਹੈ।
और पढो »