Paris Olympics: ਵਿਨੇਸ਼ ਫੋਗਾਟ ਨੇ ਕੁਸ਼ਤੀ ਚ ਜਾਪਾਨ ਦੀ ਯੂਈ ਸੁਸਾਕੀ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ ਚ ਪੁੱਜੀ

Paris Olympics Wrestling समाचार

Paris Olympics: ਵਿਨੇਸ਼ ਫੋਗਾਟ ਨੇ ਕੁਸ਼ਤੀ ਚ ਜਾਪਾਨ ਦੀ ਯੂਈ ਸੁਸਾਕੀ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ ਚ ਪੁੱਜੀ
Vinesh PhogatParis Olympics 2024Punjabi News
  • 📰 Zee News
  • ⏱ Reading Time:
  • 60 sec. here
  • 5 min. at publisher
  • 📊 Quality Score:
  • News: 37%
  • Publisher: 63%

Paris Olympics: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।

Paris Olympics: ਵਿਨੇਸ਼ ਫੋਗਾਟ ਨੇ ਕੁਸ਼ਤੀ 'ਚ ਜਾਪਾਨ ਦੀ ਯੂਈ ਸੁਸਾਕੀ ਨੂੰ ਮਾਤ ਦੇ ਕੇ ਕੁਆਰਟਰ ਫਾਈਨਲ 'ਚ ਪੁੱਜੀbenefits of tilakAaj Ka Rashifal 6 August 2024Hariyali Teej 2024ਪੈਰਿਸ ਓਲੰਪਿਕ 2024 ਵਿੱਚ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਨੇਸ਼ ਫੋਗਾਟ ਪ੍ਰੀ-ਕੁਆਰਟਰ ਫਾਈਨਲ ਵਿੱਚ ਵਿਸ਼ਵ ਨੰਬਰ-1 ਅਤੇ 2020 ਦੀ ਟੋਕੀਓ ਓਲੰਪਿਕ ਚੈਂਪੀਅਨ ਜਾਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ...

ਵਿਨੇਸ਼ ਦਾ ਇਹ ਪਹਿਲਾ ਮੈਚ ਸੀ ਅਤੇ ਉਸ ਨੇ ਇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੈਚ ਜਿੱਤਣ ਤੋਂ ਬਾਅਦ ਵਿਨੇਸ਼ ਭਾਵੁਕ ਹੋ ਗਈ। ਵਿਨੇਸ਼ ਆਖਰੀ ਮਿੰਟ ਤੋਂ ਪਹਿਲਾਂ ਇਸ ਮੈਚ ਵਿੱਚ 0-2 ਨਾਲ ਪਿੱਛੇ ਸੀ। ਪਰ ਉਨ੍ਹਾਂ ਨੇ ਆਖ਼ਰੀ ਪਲਾਂ ਵਿੱਚ ਜ਼ੋਰਦਾਰ ਬਾਜ਼ੀ ਲਗਾ ਕੇ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ। ਇਸ ਦੇ ਨਾਲ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੀ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਿੱਚ ਮੁਸ਼ਕਲ ਡਰਾਅ ਮਿਲਿਆ ਹੈ। ਉਨ੍ਹਾਂ ਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਅਤੇ ਨੰਬਰ-1 ਪਹਿਲਵਾਨ ਯੁਵੀ ਸੁਸਾਕੀ ਨਾਲ ਸੀ। ਇਹ ਭਾਰਤੀ ਪਹਿਲਵਾਨ ਲਈ ਮੁਸ਼ਕਲ ਮੈਚ ਮੰਨਿਆ ਜਾ ਰਿਹਾ ਸੀ। ਪਰ ਵਿਨੇਸ਼ ਫੋਗਾਟ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੀਆਂ ਯੁਵੀ ਸੁਸਾਕੀ ਨੂੰ 3-2 ਨਾਲ ਹਰਾਇਆ। ਵਿਨੇਸ਼ ਫੋਗਾਟ ਅਤੇ ਜਾਪਾਨ ਦੀ ਯੁਵੀ ਸੁਸਾਕੀ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੇ ਗੇੜ ਵਿੱਚ ਸਿਰਫ਼ ਇੱਕ ਅੰਕ ਹੀ ਮਿਲਿਆ, ਜੋ ਯੁਵੀ ਸੁਸਾਕੀ ਦੇ ਨਾਮ ਸੀ। ਦਰਅਸਲ, ਵਿਨੇਸ਼ ਨੂੰ ਰੈਫਰੀ ਨੇ ਪੈਸਿਵ ਰੈਸਲਿੰਗ ਲਈ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਵਿਨੇਸ਼ ‘ਤੇ 30 ਸਕਿੰਟਾਂ ‘ਚ ਹਮਲਾ ਕਰਨਾ ਜ਼ਰੂਰੀ ਸੀ। ਵਿਨੇਸ਼ ਨੇ ਅਜਿਹਾ ਨਹੀਂ ਕੀਤਾ ਅਤੇ ਯੁਵੀ ਸੁਸਾਕੀ ਨੂੰ ਇਕ ਅੰਕ ਮਿਲ ਗਿਆ।

ਵਿਨੇਸ਼ ਫੋਗਾਟ ਲਈ ਇਹ ਬਾਊਟ ਮੁਸ਼ਕਲ ਮੰਨਿਆ ਜਾ ਰਿਹਾ ਸੀ, ਕਿਉਂਕਿ ਵਿਨੇਸ਼ ਫੋਗਾਟ ਨੇ ਕਮਾਲ ਕਰ ਦਿੱਤਾ ਹੈ ਅਤੇ ਭਾਰਤ ਦੀ ਇਕ ਹੋਰ ਮੈਡਲ ਦੀ ਉਮੀਦ ਬਰਕਰਾਰ ਰੱਖੀ ਹੈ। ਫੋਗਾਟ ਪਰਿਵਾਰ ਦੀ ਧੀ ਨੂੰ ਫਾਈਟਰ ਮੰਨਿਆ ਜਾਂਦਾ ਹੈ। ਉਸ ਨੇ ਪਿਛਲੇ ਦੋ ਸਾਲਾਂ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ।

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

Vinesh Phogat Paris Olympics 2024 Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

Ludhiana News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰLudhiana News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰLudhiana Drug News: ਲੁਧਿਆਣਾ ਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੁੱਟਮਾਰ ਕੀਤੀ। ਪਰ ਮਹੱਲੇ ਵਾਲਿਆਂ ਨੇ ਨੌਜਵਾਨ ਨੂੰ ਦੱਸਿਆ ਕਸੂਰਵਾਰ। ਉਹਨਾਂ ਦੇ ਮੁੱਹਲੇ ਵਿੱਚ ਵਿਕ ਰਿਹਾ ਨਸ਼ਾ।
और पढो »

Amritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਜੀ ਸੰਗਠਨ ਅਪਰਾਧ ਸਿੰਡੀਕੇਟ ਦੇ ਪੰਜ ਗੁਰਗੇ ਗ੍ਰਿਫ਼ਤਾਰAmritsar News: ਪੁਲਿਸ ਨੇ ਦੱਸਿਆ ਕਿ ਇਹ ਮੱਧ ਪ੍ਰਦੇਸ਼ ਦੇ ਖੰਡਵਾਂ ਤੋਂ ਹਥਿਆਰ ਲੈ ਕੇ ਆਉਂਦੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਮੁਹਾਲੀ ਦੀ ਖਰੜ ਤੋਂ ਗ੍ਰਿਫਤਾਰ ਕੀਤਾ ਹੈ।
और पढो »

Hoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂHoshiarpur News: ਲੁਟੇਰਿਆਂ ਨੇ ਆਟਾ ਚੱਕੀ ਮਾਲਕ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਫਿਰ ਗੋਲੀਆਂ ਚਲਾਈਆਂHoshiarpur News: ਮੋਟਰਸਾਈਕਲ ਸਵਾਰ ਲੁਟੇਰੇ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਚ ਅਸਫਲ ਰਹੇ ਤਾਂ ਉਨ੍ਹਾਂ ਨੇ ਆਟਾ ਚੱਕੀ ਮਾਲਕ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ।
और पढो »

Paris Olympics 2024: ਭਾਰਤ ਨੂੰ ਰਮਿਤਾ-ਅਰਜੁਨ ਤੋਂ ਤਗਮੇ ਦੀ ਉਮੀਦ, ਪੁਰਸ਼ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾParis Olympics 2024: ਭਾਰਤ ਨੂੰ ਰਮਿਤਾ-ਅਰਜੁਨ ਤੋਂ ਤਗਮੇ ਦੀ ਉਮੀਦ, ਪੁਰਸ਼ ਹਾਕੀ ਟੀਮ ਦਾ ਅਰਜਨਟੀਨਾ ਨਾਲ ਮੁਕਾਬਲਾParis Olympics 2024: ਪੈਰਿਸ ਓਲੰਪਿਕ ਦੇ ਤੀਜੇ ਦਿਨ ਰਮਿਤਾ-ਅਰਜੁਨ ਆਪਣਾ ਫਾਈਨਲ ਮੈਚ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਹੋਰ ਮੈਡਲ ਪਾਉਣ ਦੀ ਕੋਸ਼ਿਸ਼ ਕਰਨਗੇ।
और पढो »

Ludhiana Ruckus: ਲੁਧਿਆਣਾ ਚ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ, ਗੁਆਂਢੀ ਨੌਜਵਾਨਾਂ ਨੇ ਸੇਵਾਦਾਰ ਨੂੰ ਕੁੱਟਿਆLudhiana Ruckus: ਲੁਧਿਆਣਾ ਚ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ, ਗੁਆਂਢੀ ਨੌਜਵਾਨਾਂ ਨੇ ਸੇਵਾਦਾਰ ਨੂੰ ਕੁੱਟਿਆLudhiana Ruckus: ਲੁਧਿਆਣਾ ਡੰਡੀ ਸਵਾਮੀ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ ਹੈ। ਨੌਜਵਾਨਾਂ ਨੇ ਸੇਵਾਦਾਰ ਨੂੰ ਮਾਰੀ ਇੱਟ ਅਤੇ ਕੀਤੀ ਕੁੱਟਮਾਰ, ਸੇਵਾਦਾਰਾਂ ਨੇ ਕਰਵਾਈ ਨਾ ਹੋਣ ਤੇ ਸੜਕ ਉੱਤੇ ਧਰਨਾ ਲਗਾਇਆ।
और पढो »

Women Asia Cup: ਭਾਰਤ ਦੇ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ ਤੇ ਸ੍ਰੀਲੰਕਾ ਨੇ ਫੇਰਿਆ ਪਾਣੀ; 8 ਵਿਕਟਾਂ ਨਾਲ ਦਿੱਤੀ ਮਾਤWomen Asia Cup: ਭਾਰਤ ਦੇ 8ਵੀਂ ਵਾਰ ਏਸ਼ੀਆ ਕੱਪ ਜਿੱਤਣ ਦੇ ਸੁਪਨੇ ਤੇ ਸ੍ਰੀਲੰਕਾ ਨੇ ਫੇਰਿਆ ਪਾਣੀ; 8 ਵਿਕਟਾਂ ਨਾਲ ਦਿੱਤੀ ਮਾਤWomen Asia Cup: ਸ਼੍ਰੀਲੰਕਾ ਨੇ ਦਾਂਬੁਲਾ ਵਿੱਚ ਖੇਡੇ ਗਏ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਮਾਤ ਦਿੱਤੀ।
और पढो »



Render Time: 2025-02-21 12:44:24