Ranjit Singh Dhadrianwale Case: ਢੱਡਰੀਆਂ ਵਾਲੇ ਦੇ ਡੇਰੇ ਚ ਕੁੜੀ ਦੇ ਕਤਲ ਦਾ ਮਾਮਲਾ, ਹਾਈਕੋਰਟ ਨੇ ਡੀਜੀਪੀ ਤੋਂ ਜਵਾਬ ਤਲਬ ਕੀਤਾ

Ranjit Singh Dhadrianwale Dera Murder Case समाचार

Ranjit Singh Dhadrianwale Case: ਢੱਡਰੀਆਂ ਵਾਲੇ ਦੇ ਡੇਰੇ ਚ ਕੁੜੀ ਦੇ ਕਤਲ ਦਾ ਮਾਮਲਾ, ਹਾਈਕੋਰਟ ਨੇ ਡੀਜੀਪੀ ਤੋਂ ਜਵਾਬ ਤਲਬ ਕੀਤਾ
High CourtPunjabi News
  • 📰 Zee News
  • ⏱ Reading Time:
  • 54 sec. here
  • 4 min. at publisher
  • 📊 Quality Score:
  • News: 32%
  • Publisher: 63%

Ranjit Singh Dhadrianwale Case: ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜੇਕਰ ਕਤਲ ਹੋਇਆ ਹੈ ਤਾਂ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ? ਐਫਆਈਆਰ ਤੋਂ ਬਿਨਾਂ ਜਾਂਚ ਕਿਵੇਂ ਹੋ ਸਕਦੀ ਹੈ?

Ranjit Singh Dhadrianwale Case: ਢੱਡਰੀਆਂ ਵਾਲੇ ਦੇ ਡੇਰੇ 'ਚ ਕੁੜੀ ਦੇ ਕਤਲ ਦਾ ਮਾਮਲਾ, ਹਾਈਕੋਰਟ ਨੇ ਡੀਜੀਪੀ ਤੋਂ ਜਵਾਬ ਤਲਬ ਕੀਤਾਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜੇਕਰ ਕਤਲ ਹੋਇਆ ਹੈ ਤਾਂ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ? ਐਫਆਈਆਰ ਤੋਂ ਬਿਨਾਂ ਜਾਂਚ ਕਿਵੇਂ ਹੋ ਸਕਦੀ ਹੈ?Kal Ka Rashifal 30 November 2024: इन राशि वालों को कल मिल सकता है धन लाभ, जानें क्या होगा खासFawad Khan Birthday Special: पाकिस्तानी एक्टर फवाद खान की 5 प्रतिष्ठित भूमिकाएं जिन्होंने उन्हें बनाया वैश्विक स्टारDr.

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ 'ਚ 12 ਸਾਲ ਪਹਿਲਾਂ ਇੱਕ ਕੁੜੀ ਦੇ ਹੋਏ ਕਤਲ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਣ ਪੰਜਾਬ ਦੇ ਡੀਜੀਪੀ ਨੂੰ ਜਵਾਬ ਤਲਬ ਕੀਤਾ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਮਾਮਲੇ 'ਚ ਸਖਤ ਰੁਖ਼ ਵਿਖਾਉਂਦੇ ਹੋਏ ਡੀਜੀਪੀ ਨੂੰ ਪੁੱਛਿਆ ਕਿ 12 ਸਾਲ ਪੁਰਾਣੇ ਕਤਲ ਕੇਸ ਦੀ ਬਿਨਾਂ ਐਫਆਈਆਰ ਦਰਜ ਕੀਤੇ ਜਾਂਚ ਕਿਵੇਂ ਕੀਤੀ ਗਈ? ਹਾਈਕੋਰਟ ਨੇ ਇਹ ਵੀ ਪੁੱਛਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੁਣ ਕੀ ਕਾਰਵਾਈ ਕੀਤੀ...

ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜੇਕਰ ਕਤਲ ਹੋਇਆ ਹੈ ਤਾਂ ਅਜੇ ਤੱਕ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਗਈ ? ਐਫਆਈਆਰ ਤੋਂ ਬਿਨਾਂ ਜਾਂਚ ਕਿਵੇਂ ਹੋ ਸਕਦੀ ਹੈ? ਅਦਾਲਤ ਨੇ ਕਿਹਾ ਕਿ ਜਦੋਂ SSP ਪਟਿਆਲਾ ਦੀ ਰਿਪੋਰਟ ਵਿੱਚ ਕਤਲ ਦੀ ਗੱਲ ਕੀਤੀ ਜਾ ਰਹੀ ਹੈ ਤਾਂ FIR ਦਰਜ ਕਿਉਂ ਨਹੀਂ ਕੀਤੀ ਗਈ।ਹਾਈਕੋਰਟ ਨੇ ਕਿਹਾ ਕਿ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਜੇਕਰ ਕਤਲ ਹੋਇਆ ਸੀ ਤਾਂ ਐਫਆਈਆਰ ਦਰਜ ਹੋਣੀ ਚਾਹੀਦੀ ਸੀ, ਇਹ ਵੱਡੀ ਲਾਪ੍ਰਵਾਹੀ ਹੈ। ਐਫਆਈਆਰ ਦਰਜ ਕੀਤੇ ਬਿਨਾਂ ਕਤਲ ਕੇਸ ਦੀ ਜਾਂਚ ਕਿਵੇਂ ਹੋ ਸਕਦੀ ਹੈ, ਇਹ ਵੱਡਾ ਸਵਾਲ ਹੈ। ਹਾਈ ਕੋਰਟ ਨੇ ਹੁਣ ਡੀਜੀਪੀ ਨੂੰ ਇਸ ਮਾਮਲੇ ਵਿੱਚ ਹਲਫ਼ਨਾਮਾ ਦਾਇਰ ਕਰਕੇ 9 ਦਸੰਬਰ ਨੂੰ ਜਵਾਬ ਦੇਣ ਦੇ ਹੁਕਮ ਦਿੱਤੇ ਹਨ।Shimla News: अंतरराष्ट्रीय लवी मेला की डेट आगे बढ़ाने की मांग कर...

हमने इस समाचार को संक्षेप में प्रस्तुत किया है ताकि आप इसे तुरंत पढ़ सकें। यदि आप समाचार में रुचि रखते हैं, तो आप पूरा पाठ यहां पढ़ सकते हैं। और पढो:

Zee News /  🏆 7. in İN

High Court Punjabi News

इंडिया ताज़ा खबर, इंडिया मुख्य बातें

Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।

SC Scholarship: ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ SC ਵਿਦਿਆਰਥੀਆਂ ਲਈ ਡਿਗਰੀਆਂ ਪ੍ਰਾਪਤ ਕਰਨ ਦਾ ਰਸਤਾ ਹੋਇਆ ਸਾਫ਼SC Scholarship: ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ SC ਵਿਦਿਆਰਥੀਆਂ ਲਈ ਡਿਗਰੀਆਂ ਪ੍ਰਾਪਤ ਕਰਨ ਦਾ ਰਸਤਾ ਹੋਇਆ ਸਾਫ਼SC Scholarship: ਪਟੀਸ਼ਨ ਤੇ ਹਾਈਕੋਰਟ ਦੇ ਨੋਟਿਸ ਦੇ ਜਵਾਬ ਚ ਪੀਯੂ ਨੇ ਕਿਹਾ ਕਿ ਪ੍ਰੀਖਿਆ ਫੀਸਾਂ ਦਾ ਭੁਗਤਾਨ ਨਾ ਕਰਨ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਅਤੇ ਡਿਗਰੀਆਂ ਰੋਕ ਦਿੱਤੀਆਂ ਗਈਆਂ ਹਨ।
और पढो »

Ranjit Singh Dhadrian Wala: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਚ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਕਤਲ ਦਾ ਮਾਮਲਾ HC ਪੁੱਜਾRanjit Singh Dhadrian Wala: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਚ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਕਤਲ ਦਾ ਮਾਮਲਾ HC ਪੁੱਜਾRanjit Singh Dhadrian Wala: ਪਟੀਸ਼ਨ ਚ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਗੰਭੀਰ ਦੋਸ਼ ਲਾਏ ਗਏ ਹਨ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰਦੇ ਹੋਏ ਐਸਐਸਪੀ ਪਟਿਆਲਾ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।
और पढो »

Samrala News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਹੁਣ ਜਾਣਗੇ ਜੇਲ੍ਹ, ਕੇਸ ਦਰਜSamrala News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਹੁਣ ਜਾਣਗੇ ਜੇਲ੍ਹ, ਕੇਸ ਦਰਜSamrala Fraud News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਜੇਲ੍ਹ ਹੁਣ ਜਾਣਗੇ । ਪੁਲਿਸ ਨੇ ਧਾਰਾ 406, 420, 120ਬੀ ਤਹਿਤ ਮਾਮਲਾ ਕੀਤਾ ਦਰਜ
और पढो »

Punjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲPunjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲPunjab Weather: ਪੰਜਾਬ ਦੇ 5 ਸ਼ਹਿਰਾਂ ਚ 200 ਤੋਂ ਵੱਧ AQI ਪਹੁੰਚ ਗਿਆ ਹੈ। ਇਸ ਦੇ ਨਾਲ ਹੁਣ ਮੌਸਮ ਖੁਸ਼ਕ ਰਹੇਗਾ। ਜਾਣੋ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ
और पढो »

Encounter In Gurugram: ਐਂਨਕਾਊਟਰ ਚ ਮਾਰਿਆ 2 ਲੱਖ ਦਾ ਇਨਾਮੀ ਗੈਂਗਸਟਰ, ਬਿਹਾਰ ਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਕੀਤੀ ਕਾਰਵਾਈEncounter In Gurugram: ਐਂਨਕਾਊਟਰ ਚ ਮਾਰਿਆ 2 ਲੱਖ ਦਾ ਇਨਾਮੀ ਗੈਂਗਸਟਰ, ਬਿਹਾਰ ਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਕੀਤੀ ਕਾਰਵਾਈEncounter In Gurugram: ਗੈਂਗਸਟਰ ਸਰੋਜ ਨੇ ਜੇਡੀਯੂ ਵਿਧਾਇਕ ਪੰਕਜ ਮਿਸ਼ਰਾ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਸੀਤਾਮੜੀ ਥਾਣੇ ਚ ਵਿਧਾਇਕ ਤੋਂ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
और पढो »

High Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਹਾਈ ਕੋਰਟ ਨੇ ਡੀਜੀਪੀ ਤੋਂ ਜਵਾਬ ਕੀਤਾ ਤਲਬHigh Court News: ਇਸ ਦੇ ਨਾਲ ਹੀ ਡੀਜੀਪੀ ਦੀ ਉਸ ਇੰਟਰਵਿਊ ਦੀ ਪੂਰੀ ਪ੍ਰਤੀਲਿਪੀ ਵੀ ਹਾਈ ਕੋਰਟ ਵਿੱਚ ਪੇਸ਼ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
और पढो »



Render Time: 2025-02-19 14:11:04