Sehna News: ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ। ਜਾਣਕਾਰੀ ਮੁਤਾਬਕ ਨੂੰਹ ਸੱਸ ਦੇ ਕਲੇਸ਼ ਵਿੱਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ।
ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਿੱਚ ਸੱਸ-ਨੂੰਹ ਦੇ ਕਲੇਸ਼ ਵਿੱਚ ਸੱਸ ਵਾਟਰ ਵਰਕਸ ਦੀ ਟੈਂਕੀ ਅਤੇ ਨੂੰਹ ਟਾਵਰ ਉਤੇ ਚੜ੍ਹ ਗਈ। ਸੱਸ ਧਿਰ ਨਾਲ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ ਅਤੇ ਦੂਜੇ ਪਾਸੇ ਨੂੰਹ ਆਪਣੇ ਪੁੱਤ ਨਾਲ ਅਨਾਜ ਮੰਡੀ ਵਿੱਚ ਲੱਗੇ ਬਿਜਲੀ ਟਾਵਰ ਉਤੇ ਚੜ੍ਹ ਗਈ। ਇਸ ਦਰਮਿਆਨ ਪਿੰਡ ਵਾਸੀਆਂ ਨੇ ਮਾਮੂਲੀ ਝਗੜੇ ਨੂੰ ਸਿਆਸੀ ਰੰਗਤ ਦੇਣParineeti Chopra Birthday: 36 साल की हुईं परिणीति चोपड़ा, देखें एक्ट्रेस की 5 हिट फिल्मेंCopper Astro Tips: रात को चुपचाप तांबे के लोटे से करें ये काम, चमक जाएगी किस्मत! मिलेगी सफलताZucchini Benefits: खीरे की तरह...
ਜਾਣਕਾਰੀ ਮੁਤਾਬਕ ਨੂੰਹ ਸੱਸ ਦੇ ਕਲੇਸ਼ ਵਿੱਚ ਨੂੰਹ ਨੇ ਥਾਣੇ ਸ਼ਿਕਾਇਤ ਦਿੱਤੀ ਸੀ। ਘਰੇਲੂ ਰੌਲੇ ਵਿਚਾਲੇ ਸ਼ਹਿਣਾ ਪੁਲਿਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਜਿਸ ਦੇ ਵਿਰੋਧ ਉਤੇ ਸੱਸ ਪੱਖ ਵਿੱਚ ਆਏ ਲੋਕ ਪਾਣੀ ਦੀ ਟੈਂਕੀ ਉਤੇ ਚੜ੍ਹ ਗਏ ਅਤੇ ਮੰਗ ਕੀਤੀ ਕਿ ਸੱਸ ਨਾਲ ਕੁੱਟਮਾਰ ਹੋਈ ਤੇ ਉਲਟਾ ਪੁਲਿਸ ਉਨ੍ਹਾਂ ਦੇ ਬੰਦਿਆਂ ਨੂੰ ਲੈ ਗਈ। ਜਦਕਿ ਉਨ੍ਹਾਂ ਦਾ ਦੋਹਾਂ ਧਿਰਾਂ ਦੇ ਰੌਲੇ ਨਾਲ ਕੋਈ ਸਬੰਧ ਨਹੀਂ।
Punjab Mega PTM: ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਹੋਵੇਗੀ ਮੈਗਾ PTM, ਸਾਰੇ ਮੰਤਰੀ ਤੇ ਵਿਧਾਇਕ ਹੋਣਗੇ ਸ਼ਾਮਲ
Sehna News Punjabi News Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ
इंडिया ताज़ा खबर, इंडिया मुख्य बातें
Similar News:आप इससे मिलती-जुलती खबरें भी पढ़ सकते हैं जिन्हें हमने अन्य समाचार स्रोतों से एकत्र किया है।
ED Raid: ਪੰਜਾਬ ਚ ED ਦੀ ਕਈ ਥਾਵਾਂ ਤੇ ਛਾਪੇਮਾਰੀ, ਲੁਧਿਆਣਾ ਚ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਪਹੁੰਚੀਆਂ ਟੀਮਾਂPunjab ED Raid: ਪੰਜਾਬ ਚ ED ਦੀ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਲੁਧਿਆਣਾ ਚ ਕਾਰੋਬਾਰੀਆਂ ਦੇ ਟਿਕਾਣਿਆਂ ਤੇ ਪਹੁੰਚੀਆਂ ਟੀਮਾਂ ਹਨ।
और पढो »
MP Sanjeev Arora ED Raid: ਆਪ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਤੇ ਈਡੀ ਦੀ ਰੇਡ, ਸਿਸੋਦੀਆ ਬੋਲੇ- ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾMP Sanjeev Arora ED Raid: ਜਲੰਧਰ ਚ ਵੀ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ ਚ ਸਥਿਤ ਇਕ ਨਿੱਜੀ ਇਮਾਰਤ ਚ ਛਾਪੇਮਾਰੀ ਜਾਰੀ ਹੈ।
और पढो »
Ludhiana News: ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਗੱਡੀ ਤੇ ਚੱਲੀ ਗੋਲੀ; ਪੁਲਿਸ ਨੇ ਕੀਤੀ ਜਾਂਚ ਸ਼ੁਰੂLudhiana News: ਸ਼ੁੱਕਰਵਾਰ ਰਾਤ ਲੁਧਿਆਣਾ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੀ ਕਾਰ ਤੇ ਗੋਲੀਬਾਰੀ ਹੋਈ ਸੀ।
और पढो »
Punjab Weather News: ਪੰਜਾਬ ਵਿੱਚ ਮੌਸਮ ਦਾ ਮੁੜ ਬਦੇਲਗਾ ਮਿਜਾਜ; 10 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾPunjab Weather News: ਇਸ ਦੇ ਨਾਲ ਹੀ ਇਲਾਕੇ ਚ ਵੱਧ ਤੋਂ ਵੱਧ ਤਾਪਮਾਨ 33.9 ਡਿਗਰੀ ਦਰਜ ਕੀਤਾ ਗਿਆ। 24 ਘੰਟਿਆਂ ਚ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
और पढो »
Kangana Ranaut: ਹਿਮਾਚਲ ਦੇ ਨੌਜਵਾਨਾਂ ਨੂੰ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਨਸ਼ਿਆਂ ਤੋਂ ਬਚਣ ਦੀ ਲੋੜ- ਕੰਗਨਾKangana Ranaut: ਕੰਗਨਾ ਨੇ ਕਿਹਾ ਕਿ ਬੰਗਾਲ ਵਰਗੇ ਰਾਜਾਂ ਚ ਧੀਆਂ ਤੇ ਅੱਤਿਆਚਾਰ ਹੋ ਰਹੇ ਹਨ ਪਰ ਹਿਮਾਚਲ ਪ੍ਰਦੇਸ਼ ਚ ਕੋਈ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
और पढो »
Ind vs NZ: 36 ਸਾਲ ਬਾਅਦ ਨਿਊਜ਼ਲੈਂਡ ਨੇ ਭਾਰਤ ਵਿੱਚ ਟੈਸਟ ਮੈਚ ਜਿੱਤਿਆ, ਸੀਰੀਜ਼ ਚ 1-0 ਨਾਲ ਅੱਗੇIndia vs New Zealand 1st Test Highlights: ਨਿਊਜ਼ੀਲੈਂਡ ਨੇ ਮੈਚ ਦੀ ਆਪਣੀ ਦੂਜੀ ਅਤੇ ਚੌਥੀ ਪਾਰੀ ਚ 2 ਵਿਕਟਾਂ ਦੇ ਨੁਕਸਾਨ ਤੇ 107 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
और पढो »